मीरा कहंदी माये नि जाना सतगुरु दे कोल, टूटे दिल नु थमियाँ दिंदे नि संता दे बोल, मीरा कहंदी माये नि जाना सतगुरु दे कोल, टूटे दिल नु थमियाँ दिंदे नि संता दे बोल, डिपरा तो डरदी रह गई गला मैं करदी रह गई, वेहमा ते भरमा वाले वेदा नु पड़दी रह गई, पड़ के हो गई डवाडोल हो गई डवाडोल, मीरा कहंदी माये नि ....... सिर करके अपना नीवा भूका नाल अमृत पीना, सतगुरु दा नाम जपा के मूक जाऊ मरना जीना, एह वार वार नही मिलना हीरा जन्म अनमोल, मीरा कहंदी माये नि ....... बनके पुजारी जाना देखन मुरारी जाना, गुरु रविदास दी जय जय मिल के पुकारी जाना, रहबर नु लाइये टोहल आजा लाइये तोड़, मीरा कहंदी माये नि ....... ਮੀਰਾਂ ਕਹਿੰਦੀ ਮਾਏਂ ਨੀ, ਜਾਣਾ ਸਤਿਗੁਰੂ ਦੇ ਕੋਲ ਟੁੱਟੇ ਦਿਲ ਨੂੰ ਥੰਮੀਆਂ ਦੇਂਦੇ, ਨੀ ਸੰਤਾਂ ਦੇ ਬੋਲ ਡਿੱਪਰਾਂ ਤੋਂ ਡਰਦੀ ਰਹਿ ਗਈ, ਗੱਲਾਂ ਮੈਂ ਕਰਦੀ ਰਹਿ ਗਈ ਵਹਿਮਾਂ ਤੇ ਭਰਮਾਂ ਵਾਲੇ, ਵੇਦਾਂ ਨੂੰ ਪੜ੍ਹਦੀ ਰਹਿ ਗਈ ਪੜ੍ਹ ਕੇ, ਹੋ ਗਈ ਡਾਵਾਂਡੋਲ, ਹੋ ਗਈ ਡਾਵਾਂਡੋਲ ਮੀਰਾਂ ਕਹਿੰਦੀ ਮਾਏਂ ਨੀ,,,,,,,,,,,,,,,,,,,, ਸਿਰ ਕਰਕੇ ਆਪਣਾ ਨੀਵਾਂ, ਬੁੱਕਾਂ ਨਾਲ ਅੰਮ੍ਰਿਤ ਪੀਣਾ ਸਤਿਗੁਰੂ ਦਾ ਨਾਮ ਜਪਾ ਕੇ, ਮੁੱਕ ਜਾਊ ਮਰਨਾ ਜੀਣਾ ਏਹ ਵਾਰ ਵਾਰ ਨਹੀਂ ਮਿਲਣਾ, ਹੀਰਾ ਜਨਮ ਅਨਮੋਲ ਮੀਰਾਂ ਕਹਿੰਦੀ ਮਾਏਂ ਨੀ,,,,,,,,,,,,,,,,,,,, ਬਣਕੇ ਪੁਜ਼ਾਰੀ ਜਾਣਾ, ਦੇਖਣ ਮੁਰਾਰੀ ਜਾਣਾ ਗੁਰੂ ਰਵਿਦਾਸ ਦੀ ਜੈ ਜੈ, ਮਿਲ ਕੇ ਪੁਕਾਰੀ ਜਾਣਾ ਰਹਿਬਰ ਨੂੰ ਲਈਏ ਟੋਹਲ, ਆਜਾ ਲਈਏ ਤੋੜ੍ਹ ਮੀਰਾਂ ਕਹਿੰਦੀ ਮਾਏਂ ਨੀ,,,,,,,,,,,,,,,,,,,,,, ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ meera kehndi maaye ni jaana satguru de kol meera kahandi maaye ni jaana sataguru de kol, toote dil nu thamiyaan dinde ni santa de bol dipara to daradi rah gi gala mainkaradi rah gi, vehama te bharama vaale veda nu padadi rah gi, pad ke ho gi davaadol ho gi davaadol, meera kahandi maaye ni ... sir karake apana neeva bhooka naal amarat peena, sataguru da naam japa ke mook jaaoo marana jeena, eh vaar vaar nahi milana heera janm anamol, meera kahandi maaye ni ... banake pujaari jaana dekhan muraari jaana, guru ravidaas di jay jay mil ke pukaari jaana, rahabar nu laaiye tohal aaja laaiye tod, meera kahandi maaye ni ... meera kahandi maaye ni jaana sataguru de kol, toote dil nu thamiyaan dinde ni santa de bol SOURCE: http://www.yugalsarkar.com/lyrics/meera-kehndi-maaye-ni-jaana-satguru-de-kol-Lyrics