ओ मेला साईं दा औंदा ऐ हर साल, ओ लोकी नच्दे ने दर ते खुशिया नाल, ओ मेला साईं दा औंदा ऐ हर साल, ओ लोकी नच्दे ने दर ते खुशिया नाल, ओ मेला साईं दा मेला साईं दा, जेह्डा वी सवाली दुरो चल दर औंदा, ओहदी झोली विच खैर साईं पावंदा, चरणा च आ के जेह्डा सिर नु झुकान्दा, ओहनू आ के साईं दर्श दिखांदा, वंडदा मुरादा सारे भगता नु बाबा, देवे खुशियाँ च करदा निहाल, ओ मेला साईं दा..... सारे पासे लगदे ने साईं दे जयकारे, नाल हों जगराते साईं नाथ दे, बोलदे ने भेट वांगु भगत ध्यानु, दर न्चदे ने सारे साईं नाथ दे, बल्ले बल्ले हो गई सारे मेले विच देखो, ऐसा साईं जी ने किता ऐ कमाल, ओ मेला साईं दा..... तन उते चोला सोहना पैरी खडावा, सिर किना सोहना मुकट साईं सजदा, किनी सोहनी लगे तेरी सूरत नुरानी, साडा तक तक दिल नहियो रजदा, ऊचा आते सुचा तेरा दर साईं बाबा, झंडे तेरे झुल्दे ने लाल, ओ मेला साईं दा... सारे जग नालो सोहना साईं दा दवारा, जिथे आ के सारे शीश नु झुकांदे, कटदा ऐ भगता दे दुःख साईं बाबा, ताहियो आ के सारे दुखड़े सुनावदे, मंगदा ऐ खैरा साईं नाथ कोलो राजू, नाले गौंदा ऐ सलीम विच ताल, ओ मेला साईं दा... ਓ ਮੇਲਾ ਸਾਈਂ ਦਾ , ਆਉਂਦਾ ਏ ਹਰ ਸਾਲ, ਓ ਲੋਕੀ ਨੱਚਦੇ ਨੇ , ਦਰ ਤੇ ਖੁਸ਼ੀਆਂ ਨਾਲ, ਓ ਮੇਲਾ ਸਾਈਂ ਦਾ, ਮੇਲਾ ਸਾਈਂ ਦਾ,,,, ਜਿਹੜਾ ਵੀ ਸਵਾਲੀ, ਦੂਰੋਂ ਚੱਲ ਦਰ ਆਉਂਦਾ, ਓਹਦੀ ਝੋਲੀ ਵਿਚ, ਖੈਰ ਸਾਈਂ ਪਾਂਵਦਾ,,,, ਚਰਨਾਂ ਚ ਆ ਕੇ ਜਿਹੜਾ, ਸਿਰ ਨੂੰ ਝੁਕਾਉਂਦਾ , ਓਹਨੂੰ ਆ ਕੇ ਸਾਈਂ, ਦਰਸ਼ ਦਿਖਾਂਵਦਾ,,,, ਵੰਡਦਾ ਮੁਰਾਦਾਂ ਸਾਰੇ, ਭਗਤਾਂ ਨੂੰ ਬਾਬਾ, ਦੇਵੇ ਖੁਸ਼ੀਆਂ ਚ, ਕਰਦਾ ਨਿਹਾਲ ਓ ਮੇਲਾ ਸਾਈਂ ਦਾ,,,,,,,,,,,,,,,,,, ਸਾਰੇ ਪਾਸੇ ਲੱਗਦੇ ਨੇ, ਸਾਈਂ ਦੇ ਜੈਕਾਰੇ, ਨਾਲੇ ਹੋਣ ਜਗਰਾਤੇ, ਸਾਈਂ ਨਾਥ ਦੇ,,,, ਬੋਲਦੇ ਨੇ ਭੇਟਾਂ ਵਾਂਗੂ, ਭਗਤ ਧਿਆਨੂੰ, ਦਰ ਨੱਚਦੇ ਨੇ ਸਾਰੇ, ਸਾਈਂ ਨਾਥ  ਦੇ,,,, ਬੱਲੇ ਬੱਲੇ ਹੋ ਗਈ ਸਾਰੇ, ਮੇਲੇ ਵਿਚ ਦੇਖੋ, ਐਸਾ ਸਾਈਂ ਜੀ ਨੇ, ਕੀਤਾ ਏ ਕਮਾਲ ਓ ਮੇਲਾ ਸਾਈਂ ਦਾ,,,,,,,,,,,,,,,,,, ਤਨ ਉੱਤੇ ਚੋਲਾ ਸੋਹਣਾ, ਪੈਰੀ ਖੜਾਂਵਾ ਸਿਰ ਕਿੰਨਾ ਸੋਹਣਾ, ਮੁਕਟ ਸਾਈਂ ਸੱਜਦਾ,,,, ਕਿੰਨੀ ਸੋਹਣੀ ਲੱਗੇ ਤੇਰੀ, ਸੂਰਤ ਨੂਰਾਨੀ, ਸਾਡਾ ਤੱਕ ਤੱਕ, ਦਿਲ ਨਹੀਓਂ ਰੱਜਦਾ,,,, ਉੱਚਾ ਅਤੇ ਸੁੱਚਾ ਤੇਰਾ, ਦਰ ਸਾਈਂ ਬਾਬਾ, ਝੰਡੇ ਤੇਰੇ, ਝੁੱਲਦੇ ਨੇ ਲਾਲ ਓ ਮੇਲਾ ਸਾਈਂ ਦਾ,,,,,,,,,,,,,,,,,, ਸਾਰੇ ਜੱਗ ਨਾਲੋਂ ਸੋਹਣਾ, ਸਾਈਂ ਦਾ ਦਵਾਰਾ, ਜਿੱਥੇ ਆ ਕੇ ਸਾਰੇ, ਸੀਸ ਨੂੰ ਝੁਕਾਂਵਦੇ,,,, ਕੱਟਦਾ ਏ ਭਗਤਾਂ ਦੇ, ਦੁੱਖ ਸਾਈਂ ਬਾਬਾ, ਤਾਹੀਓਂ ਆ ਕੇ ਸਾਰੇ, ਦੁੱਖੜੇ ਸੁਣਾਂਵਦੇ,,,, ਮੰਗਦਾ ਏ ਖੈਰਾਂ, ਸਾਈਂ ਨਾਥ ਕੋਲੋਂ ਰਾਜੂ, ਨਾਲੇ ਗਾਉਂਦਾ ਏ, ਸਲੀਮ ਵਿਚ ਤਾਲ ਓ ਮੇਲਾ ਸਾਈਂ ਦਾ,,,,,,,,,,,,,,,,,, ਅਪਲੋਡ ਕਰਤਾ- ਅਨਿਲ ਭੋਪਾਲ mela sai da aunda eh har saal o loki nachde ne dar te khushiyan naal o mela saaeen da aunda ai har saal, o loki nachde ne dar te khushiya naal, o mela saaeen da mela saaeen daa jehada vi savaali duro chal dar aunda, ohadi jholi vich khair saaeen paavanda, charana ch a ke jehada sir nu jhukaanda, ohanoo a ke saaeen darsh dikhaanda, vandada muraada saare bhagata nu baaba, deve khushiyaan ch karada nihaal, o mela saaeen daa... saare paase lagade ne saaeen de jayakaare, naal hon jagaraate saaeen naath de, bolade ne bhet vaangu bhagat dhayaanu, dar nchade ne saare saaeen naath de, balle balle ho gi saare mele vich dekho, aisa saaeen ji ne kita ai kamaal, o mela saaeen daa... tan ute chola sohana pairi khadaava, sir kina sohana mukat saaeen sajada, kini sohani lage teri soorat nuraani, saada tak tak dil nahiyo rajada, oocha aate sucha tera dar saaeen baaba, jhande tere jhulde ne laal, o mela saaeen daa... saare jag naalo sohana saaeen da davaara, jithe a ke saare sheesh nu jhukaande, katada ai bhagata de duhkh saaeen baaba, taahiyo a ke saare dukhade sunaavade, mangada ai khaira saaeen naath kolo raajoo, naale gaunda ai saleem vich taal, o mela saaeen daa... o mela saaeen da aunda ai har saal, o loki nachde ne dar te khushiya naal, o mela saaeen da mela saaeen daa SOURCE: http://www.yugalsarkar.com/lyrics/mela-sai-da-aunda-eh-har-saal-o-loki-nachde-ne-dar-te-khushiyan-naal-Lyrics