मेरा चिन्तापूर्णी नाल दो गल्लां करन  नु जी करदा, मेरा जग कल्याणी नाल दो गल्ला करन नु जी करदा, मेरा चिन्तापूर्णी नाल दो गल्लां करन  नु जी करदा, मेरा जग कल्याणी नाल दो गल्ला करन नु जी करदा, गला करन नु जी करदा मेरा चोंकी भरन नु जी करदा, बोल जैकारा भवना दी हर पोड़ी चडन नु जी करदा, मेरा चिन्तापूर्णी नाल दो गल्लां.... काश कबूतर जे मैं हुंदा विच पहाड़ी रहंदा, दिन नु चोगा चुगदा रहंदा रात भवन ते बेहन्दा उठ सवेरे जग जन नि नु एहो अवाजा दिंदा, तेरे चरण कमल ते माँ आंबे मेरा शीश धरन नु जी करदा, मेरा चिन्तापूर्णी नाल दो गल्लां करन  नु जी करदा, मंदिर दी रानी नाल दो गल्ला करन नु जी करदा, गल्ला करन नु जी करदा मेरा चोंकियाँ भरन नु जी करदा बोल जयकारा भवना दी हर पोड़ी चडन नू जी करदा, मेरा चिन्तापूर्णी नाल दो गल्लां करन  नु जी करदा, मेरा जग कल्याणी नाल दो गल्लां करन  नु जी करदा, सोहला आने खड़ी खड़ी मैं गल कवा दूध धोती, दया दे मान सरोवर विच वेखी जगदी ज्योति, जे हुंडी मैं हंसनी माँ नाल नाम दा चुब्दा मोती, मेरा तन मन सारा अंबे माँ नु भेट कर्ण नु जी करदा मेरा चिन्तापूर्णी नाल दो गल्लां करन  नु जी करदा, मंदिर दी रानी नाल दो गल्ला करन नु जी करदा, गल्ला करन नु जी करदा मेरा चोंकियाँ भरन नु जी करदा बोल जयकारा भवना दी हर पोड़ी चडन नू जी करदा, मेरा चिन्तापूर्णी नाल दो गल्लां करन  नु जी करदा, मेरा जग कल्याणी नाल दो गल्लां करन  नु जी करदा, ਮੇਰਾ ਚਿੰਤਾਪੁਰਨੀ ਨਾਲ, ਦੋ ਗੱਲਾਂ ਕਰਨ ਨੂੰ, ਜੀ ਕਰਦਾ ਮੇਰਾ ਜੱਗ ਕਲਿਆਣੀ ਨਾਲ, ਦੋ ਗੱਲਾਂ ਕਰਨ ਨੂੰ, ਜੀ ਕਰਦਾ ਗੱਲਾਂ ਕਰਨ ਨੂੰ, ਜੀ ਕਰਦਾ ਮੇਰਾ, ਚੌਂਕੀ ਭਰਨ ਨੂੰ, ਜੀ ਕਰਦਾ *ਬੋਲ ਜੈਕਾਰਾ ਭਵਨਾਂ ਦੀ ਹਰ, ਪੌੜੀ ਚੜ੍ਹਨ ਨੂੰ, ਜੀ ਕਰਦਾ, ਮੇਰਾ ਚਿੰਤਾਪੁਰਨੀ ਨਾਲ, ਦੋ ਗੱਲਾਂ ਕਰਨ ਨੂੰ ਜੀ ਕਰਦਾ ਮੰਦਿਰਾਂ ਦੀ ਰਾਣੀ ਨਾਲ, ਦੋ ਗੱਲਾਂ ਕਰਨ ਨੂੰ ਜੀ ਕਰਦਾ ਕਾਸ਼ ਕਬੂਤਰ, ਜੇ ਮੈਂ ਹੁੰਦਾ, ਵਿੱਚ ਪਹਾੜੀਂ ਰਹਿੰਦਾ ਦਿਨ ਨੂੰ ਚੋਗਾ, ਚੁੱਗਦਾ ਰਹਿੰਦਾ, ਰਾਤ ਭਵਨ ਤੇ ਬਹਿੰਦਾ ਉੱਠ ਸਵੇਰੇ, ਜੱਗ ਜੰਨਣੀ ਨੂੰ, ਏਹੋ ਅਵਾਜ਼ਾਂ ਦੇਂਦਾ ਤੇਰੇ ਚਰਨ ਕਮਲ ਤੇ ਮਾਂ ਅੰਬੇ, ਮੇਰਾ ਸੀਸ ਧਰਨ ਨੂੰ, ਜੀ ਕਰਦਾ, ਮੇਰਾ ਚਿੰਤਾਪੁਰਨੀ ਨਾਲ, ਦੋ ਗੱਲਾਂ ਕਰਨ ਨੂੰ ਜੀ ਕਰਦਾ ਮੰਦਿਰਾਂ ਦੀ ਰਾਣੀ ਨਾਲ, ਦੋ ਗੱਲਾਂ ਕਰਨ ਨੂੰ ਜੀ ਕਰਦਾ ਗੱਲਾਂ ਕਰਨ ਨੂੰ, ਜੀ ਕਰਦਾ ਮੇਰਾ, ਚੌਂਕੀਆਂ ਭਰਨ ਨੂੰ, ਜੀ ਕਰਦਾ *ਬੋਲ ਜੈਕਾਰਾ ਭਵਨਾਂ ਦੀ ਹਰ, ਪੌੜੀ ਚੜ੍ਹਨ ਨੂੰ, ਜੀ ਕਰਦਾ, ਮੇਰਾ ਚਿੰਤਾਪੁਰਨੀ ਨਾਲ, ਦੋ ਗੱਲਾਂ ਕਰਨ ਨੂੰ, ਜੀ ਕਰਦਾ ਮੇਰਾ ਜੱਗ ਕਲਿਆਣੀ ਨਾਲ, ਦੋ ਗੱਲਾਂ ਕਰਨ ਨੂੰ, ਜੀ ਕਰਦਾ ਸੌਲਾਂ ਆਨ੍ਹੇ, ਖੜੀ ਖੜੀ ਮੈਂ, ਗੱਲ ਕਵ੍ਹਾਂ ਦੁੱਧ ਧੋਤੀ ਦਇਆ ਦੇ, ਮਾਨ ਸਰੋਵਰ ਵਿੱਚ ਮੈਂ ਵੇਖੀ ਜੱਗਦੀ ਜਯੋਤੀ ਜੇ ਹੁੰਦਾ ਮੈਂ, ਹੰਸਨੀ ਮਾਂ ਨਾਲ, ਨਾਮ ਦਾ ਚੁੱਗਦਾ ਮੋਤੀ ਮੇਰਾ ਤਨ ਮਨ ਸਾਰਾ ਅੰਬੇ ਮਾਂ ਨੂੰ, ਭੇਟ ਕਰਨ ਨੂੰ, ਜੀ ਕਰਦਾ, ਮੇਰਾ ਚਿੰਤਾਪੁਰਨੀ ਨਾਲ, ਦੋ ਗੱਲਾਂ ਕਰਨ ਨੂੰ, ਜੀ ਕਰਦਾ ਮੰਦਿਰਾਂ ਦੀ ਰਾਣੀ ਨਾਲ, ਦੋ ਗੱਲਾਂ ਕਰਨ ਨੂੰ, ਜੀ ਕਰਦਾ ਗੱਲਾਂ ਕਰਨ ਨੂੰ, ਜੀ ਕਰਦਾ ਮੇਰਾ, ਚੌਂਕੀਆਂ ਭਰਨ ਨੂੰ, ਜੀ ਕਰਦਾ *ਬੋਲ ਜੈਕਾਰਾ ਭਵਨਾਂ ਦੀ ਹਰ, ਪੌੜੀ ਚੜ੍ਹਨ ਨੂੰ, ਜੀ ਕਰਦਾ, ਮੇਰਾ ਚਿੰਤਾਪੁਰਨੀ ਨਾਲ, ਦੋ ਗੱਲਾਂ ਕਰਨ ਨੂੰ ਜੀ ਕਰਦਾ ਮੇਰਾ ਜੱਗ ਕਲਿਆਣੀ ਨਾਲ, ਦੋ ਗੱਲਾਂ ਕਰਨ ਨੂੰ ਜੀ ਕਰਦਾ ਮੰਦਿਰਾਂ ਦੀ ਰਾਣੀ ਨਾਲ, ਦੋ ਗੱਲਾਂ ਕਰਨ ਨੂੰ, ਜੀ ਕਰਦਾ ਅਪਲੋਡਰ- ਅਨਿਲ ਰਾਮੂਰਤੀ ਭੋਪਾਲ mera chintapurni naal do galla karn nu jee karda mera chintaapoorni naal do gallaan karan  nu ji karada, mera jag kalyaani naal do galla karan nu ji karada, gala karan nu ji karada mera chonki bharan nu ji karada, bol jaikaara bhavana di har podi chadan nu ji karada, mera chintaapoorni naal do gallaan... kaash kabootar je mainhunda vich pahaadi rahanda, din nu choga chugada rahanda raat bhavan te behandaa uth savere jag jan ni nu eho avaaja dinda, tere charan kamal te ma aanbe mera sheesh dharan nu ji karadaa mera chintaapoorni naal do gallaan karan  nu ji karada, mandir di raani naal do galla karan nu ji karada, galla karan nu ji karada mera chonkiyaan bharan nu ji karadaa bol jayakaara bhavana di har podi chadan noo ji karada, mera chintaapoorni naal do gallaan karan  nu ji karada, mera jag kalyaani naal do gallaan karan  nu ji karadaa sohala aane khadi khadi maingal kava doodh dhoti, daya de maan sarovar vich vekhi jagadi jyoti, je hundi mainhansani ma naal naam da chubda moti, mera tan man saara anbe ma nu bhet karn nu ji karadaa mera chintaapoorni naal do gallaan karan  nu ji karada, mandir di raani naal do galla karan nu ji karada, galla karan nu ji karada mera chonkiyaan bharan nu ji karadaa bol jayakaara bhavana di har podi chadan noo ji karada, mera chintaapoorni naal do gallaan karan  nu ji karada, mera jag kalyaani naal do gallaan karan  nu ji karadaa mera chintaapoorni naal do gallaan karan  nu ji karada, mera jag kalyaani naal do galla karan nu ji karada, gala karan nu ji karada mera chonki bharan nu ji karada, bol jaikaara bhavana di har podi chadan nu ji karada, mera chintaapoorni naal do gallaan... SOURCE: http://www.yugalsarkar.com/lyrics/mera-chintapurni-naal-do-galla-karn-nu-jee-karda-Lyrics