कान्हा कान्हा मेरे कान्हा कान्हा, रोम रोम विच तू है मेरे, कान्हा कान्हा मेरे कान्हा कान्हा, रोम रोम विच तू है मेरे, मैं ते हूँ बस तेरी तेरी, मेरे कान्हा जी कदे न छड़ियो बाह मेरी , मेरे गिरधर जी कदे न छड़ियो बांह मेरी, मैं ते कान्हा मस्त होई दीवानी तेरे नाम दी, एह दुनिया ते कान्हा मेनू तेरे नाम तो जांदी, पल विच मैं ते मर जावांगी वेखा न जे सूरत तेरी, मेरे कान्हा जी कदे न छड़ियो बाह मेरी , मेरे गिरधर जी कदे न छड़ियो बांह मेरी, दिल मेरा हर वेले कान्हा दीद तेरी ही चाहुंदा ऐ, तेरे बाझो बांके बिहारी चैन किते नही आउंदा ऐ. वेखन लई मैं रूह तो तरसा लाऊ न पल दी देरी, मेरे कान्हा जी कदे न छड़ियो बाह मेरी , मेरे गिरधर जी कदे न छड़ियो बांह मेरी, सखियाँ ने ता लाइयाँ अखियाँ कान्हा तेरे राह्वा ते, तेरा नाम ही जपदियां ने औंदे जांदे सहावा ते, भगत तेरे भी अरजा करदे साडे घर बी पाओ फेरी, मेरे कान्हा जी कदे न छड़ियो बाह मेरी , मेरे गिरधर जी कदे न छड़ियो बांह मेरी, ਕਾਨ੍ਹਾ ਕਾਨ੍ਹਾ, ਮੇਰੇ ਕਾਨ੍ਹਾ ਕਾਨ੍ਹਾ - ਰੋਮ ਰੋਮ ਵਿੱਚ, ਤੂੰ ਹੈ ਮੇਰੇ, ਮੈਂ ਤੇ ਹੁਣ ਬੱਸ, ਤੇਰੀ ਤੇਰੀ , ਮੇਰੇ ਕਾਨ੍ਹਾ ਜੀ,,, ਕਦੇ ਨਾ ਛੱਡਿਓ, ਬਾਂਹ ਮੇਰੀ, ਮੇਰੇ ਗਿਰਧਰ ਜੀ,,, ਕਦੇ ਨਾ ਛੱਡਿਓ, ਬਾਂਹ ਮੇਰੀ ਮੈਂ ਤੇ ਕਾਨ੍ਹਾ, ਮਸਤ ਹੋਈ, ਦੀਵਾਨੀ ਤੇਰੇ ਨਾਮ ਦੀ, ਏਹ ਦੁਨੀਆਂ ਤੇ, ਕਾਨ੍ਹਾ ਮੈਨੂੰ, ਤੇਰੇ ਨਾਮ ਤੋਂ ਜਾਣਦੀ ਪਲ ਵਿੱਚ ਮੈਂ ਤੇ, ਮਰ ਜਾਵਾਂਗੀ , ਵੇਖਾਂ ਨਾ ਜੇ, ਸੂਰਤ ਤੇਰੀ, ਮੇਰੇ ਕਾਨ੍ਹਾ ਜੀ,,, ਕਦੇ ਨਾ ਛੱਡਿਓ, ਬਾਂਹ ਮੇਰੀ, ਮੇਰੇ ਗਿਰਧਰ ਜੀ,,, ਕਦੇ ਨਾ ਛੱਡਿਓ, ਬਾਂਹ ਮੇਰੀ ਦਿਲ ਮੇਰਾ, ਹਰ ਵੇਲੇ ਕਾਨ੍ਹਾ, ਦੀਦ ਤੇਰੀ ਹੀ ਚਾਹੁੰਦਾ ਏ, ਤੇਰੇ ਬਾਝੋਂ, ਬਾਂਕੇ ਬਿਹਾਰੀ, ਚੈਨ ਕਿਤੇ ਨਹੀਂ ਆਉਂਦਾ ਏ ਵੇਖਣ ਲਈ ਮੈਂ, ਰੂਹ ਤੋਂ ਤਰਸਾਂ , ਲਾਓ ਨਾ, ਪਲ ਦੀ ਦੇਰੀ, ਮੇਰੇ ਕਾਨ੍ਹਾ ਜੀ,,, ਕਦੇ ਨਾ ਛੱਡਿਓ, ਬਾਂਹ ਮੇਰੀ, ਮੇਰੇ ਗਿਰਧਰ ਜੀ,,, ਕਦੇ ਨਾ ਛੱਡਿਓ, ਬਾਂਹ ਮੇਰੀ ਸਖੀਆਂ ਨੇ ਤਾਂ ਲਾਈਆਂ ਅੱਖੀਆਂ, ਕਾਨ੍ਹਾ ਤੇਰੇ ਰਾਹਵਾਂ ਤੇ, ਤੇਰਾ ਨਾਮ ਹੀ ਜਪਦੀਆਂ ਨੇ, ਆਉਂਦੇ ਜਾਂਦੇ ਸਾਹਵਾਂ ਤੇ ਭਗਤ ਤੇਰੇ ਵੀ, ਅਰਜ਼ਾਂ ਕਰਦੇ , ਸਾਡੇ ਘਰ ਵੀ, ਪਾਓ ਫੇਰੀ, ਮੇਰੇ ਕਾਨ੍ਹਾ ਜੀ,,, ਕਦੇ ਨਾ ਛੱਡਿਓ, ਬਾਂਹ ਮੇਰੀ, ਮੇਰੇ ਗਿਰਧਰ ਜੀ,,, ਕਦੇ ਨਾ ਛੱਡਿਓ, ਬਾਂਹ ਮੇਰੀ ਬਾਂਕੇ ਬਿਹਾਰੀ ਜੀ,,, ਕਦੇ ਨਾ ਛੱਡਿਓ, ਬਾਂਹ ਮੇਰੀ, ਮੁਰਲੀ ਧਾਰੀ ਜੀ,,, ਕਦੇ ਨਾ ਛੱਡਿਓ, ਬਾਂਹ ਮੇਰੀ ਅਪਲੋਡਰ- ਅਨਿਲ ਰਾਮੂਰਤੀ ਭੋਪਾਲ mere kanha ji kaanha kaanha mere kaanha kaanha, rom rom vich too hai mere, mainte hoon bas teri teri, mere kaanha ji kade n chhadiyo baah meri , mere girdhar ji kade n chhadiyo baanh meree mainte kaanha mast hoi deevaani tere naam di, eh duniya te kaanha menoo tere naam to jaandi, pal vich mainte mar jaavaangi vekha n je soorat teri, mere kaanha ji kade n chhadiyo baah meri , mere girdhar ji kade n chhadiyo baanh meree dil mera har vele kaanha deed teri hi chaahunda ai, tere baajho baanke bihaari chain kite nahi aaunda ai. vekhan li mainrooh to tarasa laaoo n pal di deri, mere kaanha ji kade n chhadiyo baah meri , mere girdhar ji kade n chhadiyo baanh meree skhiyaan ne ta laaiyaan akhiyaan kaanha tere raahava te, tera naam hi japadiyaan ne aunde jaande sahaava te, bhagat tere bhi araja karade saade ghar bi paao pheri, mere kaanha ji kade n chhadiyo baah meri , mere girdhar ji kade n chhadiyo baanh meree kaanha kaanha mere kaanha kaanha, rom rom vich too hai mere, mainte hoon bas teri teri, mere kaanha ji kade n chhadiyo baah meri , mere girdhar ji kade n chhadiyo baanh meree SOURCE: http://www.yugalsarkar.com/lyrics/mere-kanha-ji-Lyrics