ਮੇਰੀਆਂ ਤੇਰੇ ਨਾਲ ਬਹਾਰਾਂ, ਅਗੋਂ ਤੇਰੀ ਮਰਜ਼ੀ ਏ ਅਗੋਂ ਤੇਰੀ ਮਰਜ਼ੀ ਏ ਅਗੋਂ ਤੇਰੀ ਮਰਜ਼ੀ ਏ ਮੇਰੀਆਂ ਤੇਰੇ ਨਾਲ ਬਹਾਰਾਂ, ਅਗੋਂ ਤੇਰੀ ਮਰਜ਼ੀ ਏ ਅਗੋਂ ਤੇਰੀ ਮਰਜ਼ੀ ਏ ਅਗੋਂ ਤੇਰੀ ਮਰਜ਼ੀ ਏ ਮੇਰੀਆਂ ਤੇਰੇ ਨਾਲ ਬਹਾਰਾਂ, ਅਗੋਂ ਤੇਰੀ ਮਰਜ਼ੀ ਏ ਮੈਂ ਤਾਂ ਹਰਦਮ ਔਗਣਹਾਰ, ਸ਼ਿਆਮਾ ਤੂੰ ਹੈ ਬਖਸ਼ਣ ਹਾਰ ਭਾਵੇਂ ਰੱਖੇ ਭਾਵੇਂ ਮਾਰ, ਅਗੋਂ ਤੇਰੀ ਮਰਜ਼ੀ ਏ ਮੇਰੀਆਂ ਤੇਰੇ ਨਾਲ ਬਹਾਰਾਂ, ਅਗੋਂ ਤੇਰੀ ਮਰਜ਼ੀ ਏ ਤੇਰੇ ਦਰ ਤੇ ਕਮੀਂ ਨਾ ਕੋਈ, ਮੈਨੂੰ ਦੇ ਚਰਣਾ ਵਿਚ ਢੋਈ ਤੇਰੇ ਬਾਜ ਨਾ ਮੇਰਾ ਕੋਈ, ਅਗੋਂ ਤੇਰੀ ਮਰਜ਼ੀ ਏ ਮੇਰੀਆਂ ਤੇਰੇ ਨਾਲ ਬਹਾਰਾਂ, ਅਗੋਂ ਤੇਰੀ ਮਰਜ਼ੀ ਏ ਤੇਰੇ ਹੱਥ ਵਿਚ ਮੇਰੀ ਡੋਰ, ਭਾਵੇਂ ਤੋੜ ਤੇ ਭਾਵੇਂ ਜੋੜ ਹੁਣ ਤੂੰ ਤਾਰ ਤੇ ਭਾਵੇਂ ਰੋਲ, ਅਗੋਂ ਤੇਰੀ ਮਰਜ਼ੀ ਏ ਮੇਰੀਆਂ ਤੇਰੇ ਨਾਲ ਬਹਾਰਾਂ, ਅਗੋਂ ਤੇਰੀ ਮਰਜ਼ੀ ਏ ਜੈ ਗੋਵਿੰਦ ਜੈ ਗੋਪਾਲ... ਧੁਨ meriyan tere naal baharan aggo teri marji e , , , , , , , , , , , ... SOURCE: http://www.yugalsarkar.com/lyrics/meriyan-tere-naal-baharan-aggo-teri-marji-e-Lyrics