मुरली वाला साडा साईं वे , असा ला लियां यारियां, मुरली वाला साडा साईं वे , असा ला लियां यारियां, ला लइया यारियां जग तो नियारियां, मुरली /कुण्डला...... रोज सवेरे मैं यमुना ते जावा, यमुना ते जावा श्यामा यमुना ते जावा, आ के मटकी भराई वे, असा ला लईयां यारियां. मुरली / गौआ वाला.... तेरी मेरी प्रीत पुराणी, प्रीत पुराणी श्यामा प्रीत पुराणी, प्रीत दी रीत निभाई वे, असा ला लईयां यारियां, मुरली वृदावन वाला.... धगमग धगमग, नईयां ढोले, विच भवर खाये हिचकोले, आ के पार लगाईं वे, असा ला लईयां यारियां, मुरली / कुंडला वाला..... तेरे जेहा हूँ सोहना नही कोई, सोहना नही कोई श्यामा सोहना नही कोई, एक वारि साड़े घर आई वे, असा ला लईयां यारियां, मुरली / कुंडला वाला ..... बांके बिहारी तेरे नाल वे, मैं ता ला लईयां अखियाँ, ला लाइयाँ अखियाँ , मिला लईयां अखियाँ, बांके बिहारी तेरे नाल वे, मैं ता ला लईयां अखियाँ, आ श्यामा तेनु मखन खुआवा, हो तेनु मखन खुआवा, मेवे मिश्री नाल वे, मैं ता ला लईयां अखियाँ, बांके बिहारी तेरे नाल वे, मैं ता ला लईयां अखियाँ, आ श्यामा तेनु भजन सुनावा, हो तेनु भजन सुनावा गोपी, गोपी ग्वाला दे नाल वे, मैं ता ला लईयां अखियाँ, बांके बिहारी तेरे नाल वे, मैं ता ला लईयां अखियाँ ਮੁਰਲੀ ਵਾਲਾ ਸਾਡਾ ਸਾਂਈ ਵੇ, ਅਸਾਂ ਲਾ ਲਈਆਂ ਯਾਰੀਆਂ ਲਾ ਲਈਆਂ ਯਾਰੀਆਂ, ਜੱਗ ਤੋਂ ਨਿਆਰੀਆਂ ਮੁਰਲੀ / ਕੁੰਡਲਾ,,,,,,,,,,,,,,,,,,,,,, ਰੋਜ ਸਵੇਰੇ ਮੈਂ, ਯਮੁਨਾ ਤੇ ਜਾਵਾਂ ਯਮੁਨਾ ਤੇ ਜਾਵਾਂ ਸ਼ਿਆਮਾ, ਯਮੁਨਾ ਤੇ ਜਾਵਾਂ ਆ ਕੇ ਮੱਟਕੀ ਭਰਾਈਂ ਵੇ, ਅਸਾਂ ਲਾ ਲਈਆਂ ਯਾਰੀਆਂ ਮੁਰਲੀ / ਗਊਆਂ ਵਾਲਾ ,,,,,,,,,,,,,,,,,,,, ਤੇਰੀ ਮੇਰੀ, ਪ੍ਰੀਤ ਪੁਰਾਣੀ ਪ੍ਰੀਤ ਪੁਰਾਣੀ ਸ਼ਿਆਮਾ, ਪ੍ਰੀਤ ਪੁਰਾਣੀ ਪ੍ਰੀਤ ਦੀ ਰੀਤ, ਨਿਭਾਈ ਵੇ, ਅਸਾਂ ਲਾ ਲਈਆਂ ਯਾਰੀਆਂ ਮੁਰਲੀ / ਵ੍ਰਿੰਦਾਵਨ ਵਾਲਾ,,,,,,,,,,,,,,,,,,,,, ਡਗਮਗ ਡਗਮਗ, ਨਈਆ ਡੋਲੇ ਵਿੱਚ ਭੰਵਰ, ਖਾਏ ਹਿਚਕੋਲੇ ਆ ਕੇ ਪਾਰ, ਲਗਾਈਂ ਵੇ, ਅਸਾਂ ਲਾ ਲਈਆਂ ਯਾਰੀਆਂ ਮੁਰਲੀ / ਕੁੰਡਲਾ ਵਾਲਾ,,,,,,,,,,,,,,,,,,, ਤੇਰੇ ਜੇਹਾ ਹੁਣ, ਸੋਹਣਾ ਨਹੀਂ ਕੋਈ ਸੋਹਣਾ ਨਹੀਂ ਕੋਈ ਸ਼ਿਆਮਾ, ਸੋਹਣਾ ਨਹੀਂ ਕੋਈ ਇਕ ਵਾਰੀ ਸਾਡੇ ਘਰ ਆਈਂ ਵੇ, ਅਸਾਂ ਲਾ ਲਈਆਂ ਯਾਰੀਆਂ ਮੁਰਲੀ / ਕੁੰਡਲਾ ਵਾਲਾ,,,,,,,,,,,,,,,,,,, ਬਾਂਕੇ ਬਿਹਾਰੀ ਤੇਰੇ ਨਾਲ ਵੇ, ਮੈਂ ਤਾਂ ਲਾ ਲਈਆਂ ਅੱਖੀਆਂ ਲਾ ਲਈਆਂ ਅੱਖੀਆਂ, ਮਿਲਾ ਲਈਆਂ ਅੱਖੀਆਂ ਬਾਂਕੇ ਬਿਹਾਰੀ ਤੇਰੇ ਨਾਲ ਵੇ, ਮੈਂ ਤਾਂ ਲਾ ਲਈਆਂ ਅੱਖੀਆਂ ਆ ਸ਼ਿਆਮਾ ਤੈਨੂੰ, ਮੱਖਣ ਖੁਆਵਾਂ ਹੋ ਤੈਨੂੰ ਮੱਖਣ ਖੁਆਵਾਂ ਮੇਵੇ ਮਿਸ਼ਰੀ ਨਾਲ ਵੇ , ਮੈਂ ਤਾਂ ਲਾ ਲਈਆਂ ਅੱਖੀਆਂ ਬਾਂਕੇ ਬਿਹਾਰੀ ਤੇਰੇ ਨਾਲ ਵੇ, ਮੈਂ ਤਾਂ ਲਾ ਲਈਆਂ ਅੱਖੀਆਂ ਆ ਸ਼ਿਆਮਾ ਤੈਨੂੰ, ਭਜਨ ਸੁਣਾਵਾਂ ਹੋ ਤੈਨੂੰ ਭਜਨ ਸੁਣਾਵਾਂ ਗੋਪੀ ਗਵਾਲਾ ਦੇ ਨਾਲ ਵੇ , ਮੈਂ ਤਾਂ ਲਾ ਲਈਆਂ ਅੱਖੀਆਂ ਬਾਂਕੇ ਬਿਹਾਰੀ ਤੇਰੇ ਨਾਲ ਵੇ, ਮੈਂ ਤਾਂ ਲਾ ਲਈਆਂ ਅੱਖੀਆਂ ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ murli vala sada sai ve aasa la laiya yaariyan murali vaala saada saaeen ve , asa la liyaan yaariyaan, la liya yaariyaan jag to niyaariyaan, murali /kundalaa... roj savere mainyamuna te jaava, yamuna te jaava shyaama yamuna te jaava, a ke mataki bharaai ve, asa la leeyaan yaariyaan. murali / gaua vaalaa... teri meri preet puraani, preet puraani shyaama preet puraani, preet di reet nibhaai ve, asa la leeyaan yaariyaan, murali vridaavan vaalaa... dhagamag dhagamag, neeyaan dhole, vich bhavar khaaye hichakole, a ke paar lagaaeen ve, asa la leeyaan yaariyaan, murali / kundala vaalaa... tere jeha hoon sohana nahi koi, sohana nahi koi shyaama sohana nahi koi, ek vaari saade ghar aai ve, asa la leeyaan yaariyaan, murali / kundala vaala ... baanke bihaari tere naal ve, mainta la leeyaan akhiyaan, la laaiyaan akhiyaan , mila leeyaan akhiyaan, baanke bihaari tere naal ve, mainta la leeyaan akhiyaan a shyaama tenu mkhan khuaava, ho tenu mkhan khuaava, meve mishri naal ve, mainta la leeyaan akhiyaan, baanke bihaari tere naal ve, mainta la leeyaan akhiyaan a shyaama tenu bhajan sunaava, ho tenu bhajan sunaava gopi, gopi gvaala de naal ve, mainta la leeyaan akhiyaan, baanke bihaari tere naal ve, mainta la leeyaan akhiyaan murali vaala saada saaeen ve , asa la liyaan yaariyaan, la liya yaariyaan jag to niyaariyaan, murali /kundalaa... SOURCE: http://www.yugalsarkar.com/lyrics/murli-vala-sada-sai-ve-aasa-la-laiya-yaariyan-Lyrics