ਇੱਕ ਨਾਮ ਸਾਈਂ ਦਾ ਸਾਥ ਦੇਵੇ, ਬੰਦਾ ਹਰ ਪਾਸੇ ਜਦੋਂ ਹਾਰਦਾ ਏ    ਬੇੜੀ ਭਵ ਅੰਦਰ ਜਦੋਂ ਡੋਲਦੀ ਏ, ਇੱਕ ਨਾਮ ਸਾਈਂ ਦਾ ਤਾਰ ਇੱਕ ਨਾਮ ਸਾਈਂ ਦਾ ਸਾਥ ਦੇਵੇ, ਬੰਦਾ ਹਰ ਪਾਸੇ ਜਦੋਂ ਹਾਰਦਾ ਏ    ਬੇੜੀ ਭਵ ਅੰਦਰ ਜਦੋਂ ਡੋਲਦੀ ਏ, ਇੱਕ ਨਾਮ ਸਾਈਂ ਦਾ ਤਾਰਦਾ ਏ ਨਾਮ ਸਾਈਂ ਦਾ ਬੋਲ ਵੇ ਬੰਦਿਆ, ਨਾਮ ਸਾਈਂ ਦਾ ਬੋਲ ਵੇ ਸਾਈਂ-ਸਾਈਂ, ਸਾਈਂ-ਸਾਈਂ, ਸਾਈਂ-ਸਾਈਂ, ਸਾਈਂ-ਸਾਈਂ ਸੁਖ ਵੇਲੇ ਬੋਲੋ ਸਾਈਂ-ਸਾਈਂ, ਦੁਖ ਵੇਲੇ ਬੋਲੋ ਸਾਈਂ-ਸਾਈਂ ਇਸ ਦੁਨੀਆਂ ਦਾ ਮਾਲਿਕ ਸਾਈਂ-ਸਾਈਂ, ਸਾਰੇ ਜੱਗ ਦਾ ਪਾਲਕ ਸਾਈਂ-ਸਾਈਂ ਸਾਡੇ ਰੋਮ ਰੋਮ ਵਿਚ ਸਾਈਂ-ਸਾਈਂ, ਹਰ ਕਣ ਕਣ ਦੇ ਵਿਚ ਸਾਈਂ-ਸਾਈਂ ਸਾਈਂ-ਸਾਈਂ... ਵਿਚ ਮਸਜਿਦ ਮੰਦਿਰ ਸਾਈਂ-ਸਾਈਂ, ਹਰ ਦਿਲ ਦੇ ਅੰਦਰ ਸਾਈਂ-ਸਾਈਂ ਵਿਚ ਸੂਰਜ ਚੰਦਰ ਸਾਈਂ-ਸਾਈਂ, ਮੇਰਾ ਮਸਤ ਕਲੰਦਰ ਸਾਈਂ-ਸਾਈਂ ਹਰ ਜੀਵ ਦੇ ਅੰਦਰ ਸਾਈਂ-ਸਾਈਂ, ਹੈ ਫਕੀਰ ਦੇ ਅੰਦਰ ਸਾਈਂ-ਸਾਈਂ ਸਾਈਂ-ਸਾਈਂ... ਬੱਚਿਆਂ ਦੇ ਵਿਚ ਵੀ ਸਾਈਂ-ਸਾਈਂ ਝੂਠੇ-ਸੱਚਿਆਂ ਦੇ ਵਿਚ ਵੀ ਸਾਈਂ-ਸਾਈਂ ਹੈ ਕੱਚਿਆਂ ਦੇ ਵਿਚ ਵੀ ਸਾਈਂ-ਸਾਈਂ ਹੈ ਪੱਕਿਆਂ ਦੇ ਵਿਚ ਵੀ ਸਾਈਂ-ਸਾਈਂ ਬੇਗਾਨਿਆਂ ਦੇ ਵਿਚ ਸਾਈਂ-ਸਾਈਂ ਤੂੰ ਸਖਿਆਂ ਦੇ ਵਿਚ ਸਾਈਂ-ਸਾਈਂ ਸਾਈਂ-ਸਾਈਂ... ਹਰ ਪੁੰਨ ਪਾਪ ਵਿਚ ਸਾਈਂ-ਸਾਈਂ ਹੈ ਮਾਂ ਬਾਪ ਵਿਚ ਸਾਈਂ-ਸਾਈਂ ਸ਼ੀਤਲ ਤੇ ਤਾਪ ਵਿਚ ਸਾਈਂ-ਸਾਈਂ ਤੂੰ ਦਿਨ ਤੇ ਰਾਤ ਵਿਚ ਸਾਈਂ-ਸਾਈਂ ਤੂੰ ਕਰਾਮਾਤ ਵਿਚ ਸਾਈਂ-ਸਾਈਂ ਸਾਰੀ ਕਾਇਨਾਤ ਵਿਚ ਸਾਈਂ-ਸਾਈਂ ਸਾਈਂ-ਸਾਈਂ... ਸ਼ਾਹਾਂ ਦਾ ਸ਼ਹਿਨਸ਼ਾਹ ਸਾਈਂ-ਸਾਈਂ ਹੈ ਸੱਚਾ ਬਾਦਸ਼ਾਹ ਸਾਈਂ-ਸਾਈਂ ਮੁਰਸ਼ਿਦ ਵੀ ਪੀਰ ਵੀ ਸਾਈਂ-ਸਾਈਂ ਫੁੱਲ ਵੀ ਸ਼ਮਸ਼ੀਰ ਵੀ ਸਾਈਂ-ਸਾਈਂ ਵੰਡਦਾ ਏ ਜਗੀਰਾਂ ਸਾਈਂ-ਸਾਈਂ ਲਿੱਖਦਾ ਤਕਦੀਰਾਂ ਸਾਈਂ-ਸਾਈਂ ਸਾਈਂ-ਸਾਈਂ... ਤੇਰੇ ਨਾਲ ਲੱਗੀ ਪ੍ਰੀਤ ਵੇ ਸਾਈਂ-ਸਾਈਂ ਸਾਡੀ ਚੰਗੀ ਰੱਖੀ ਨੀਤ ਵੇ ਸਾਈਂ-ਸਾਈਂ ਜਿੰਦ ਚੰਗੀ ਜਾਏ ਬੀਤ ਵੇ ਸਾਈਂ-ਸਾਈਂ ਕਦੇ ਮੰਗੇ ਨਾ ਕੋਈ ਭੀਖ ਵੇ ਸਾਈਂ-ਸਾਈਂ ਦੇ ਦੇ ਸੁਰਾਂ ਨੂੰ ਸੰਗੀਤ ਵੇ ਸਾਈਂ-ਸਾਈਂ ਗਾਉਂਦੇ ਰਹੀਏ ਤੇਰੇ ਗੀਤ ਵੇ ਸਾਈਂ-ਸਾਈਂ ਸਾਈਂ-ਸਾਈਂ... ਕਰਾਂ ਸਭ ਦੀ ਭਲਾਈ ਸਾਈਂ-ਸਾਈਂ ਪੜ੍ਹਾਂ ਪ੍ਰੇਮ ਦੀ ਪੜ੍ਹਾਈ ਸਾਈਂ-ਸਾਈਂ ਨਾ ਹੋਵੇ ਜੱਗ ਚ ਹਸਾਈ ਸਾਈਂ-ਸਾਈਂ ਮੇਰੀ ਬਣੀ ਪਰਛਾਈ ਸਾਈਂ-ਸਾਈਂ ਹੋਵੇ ਜੱਗ ਤੋਂ ਵਿਦਾਈ ਸਾਈਂ-ਸਾਈਂ ਮੇਰੇ ਕੋਲ ਰਹੀਂ ਸਾਈਂ ,ਸਾਈਂ-ਸਾਈਂ ਸਾਈਂ-ਸਾਈਂ... ਗੀਤ ਝੋਲੀ ਵਿਚ ਪਾਇਆ ਸਾਈਂ-ਸਾਈਂ ਕਿੰਨਾ ਸੋਹਣਾ ਲਿਖਾਇਆ ਸਾਈਂ-ਸਾਈਂ ਲੇਖੇ ਵੀ ਲਾਇਆ ਸਾਈਂ-ਸਾਈਂ ਕੁਛ ਖਾਸ ਕਰਾਇਆ ਸਾਈਂ-ਸਾਈਂ ਰੈੰਪੀ ਤੋ ਗੁਆਇਆ ਸਾਈਂ-ਸਾਈਂ ਮੇਰਾ ਭਾਗ ਜਗਾਇਆ ਸਾਈਂ-ਸਾਈਂ naam sai da bol ve bandeya naam sai da bol sai sai ,     , , -, -, -, - -, - -, - -, - -... -, - -, - -, - -... - - - - - - - -... - - - - - - -... - - - - - - -... - - - - - - -... - - - - - ,- -... - - - - - - SOURCE: http://www.yugalsarkar.com/lyrics/naam-sai-da-bol-ve-bandeya-naam-sai-da-bol-sai-sai-Lyrics