गल कीती बहुत कवली नी,मैं रो रो हो गई झली नी, भालिया लोका मैं देवा होका,जी कोई गल सम्जवो, गल कीती बहुत कवली नी,मैं रो रो हो गई झली नी, भालिया लोका मैं देवा होका,जी कोई गल सम्जवो, ओ जांदा मेरा जोगी नही,कोई मोड़ लैयावो बनखंडी दा कोना कोना,पाई मैं तोहला, गल विच केश खिलारे,जोगी जोगी बोला, आजा मेरे जोगिया,तेरी याद सतावे, ओ जांदा मेरा जोगी नही,कोई मोड़ लैयावो, पुत्र जिहना दे तुर गए,पिछो बिल्कन मावा, मरदे दम तक पुत्रा दिया,तकन रावा, पुत्रा बिन एह वेहदा मेनू,वध वध खावे, ओ जांदा मेरा जोगी नही,कोई मोड़ लैयावो. बूढी उमरे आके हो गया,ऐसा लोहडा, लाल मेरे दा लोके वे,पे गया विछोडा, उसदे बिन मेरी ज़िन्दगी नु,धीर न आवे, ओ जांदा मेरा जोगी नही,कोई मोड़ लैयावो, लोका आखे लगके,गलती किती भारी, लस्सी आते रोटियां दी लाल नु बोली मारी, भगत तेरे दी कोई वे,हुन पेश न जावे, ओ जांदा मेरा जोगी नही,कोई मोड़ लैयावो ਗੱਲ ਕੀਤੀ ਬਹੁਤ ਕਵੱਲੀ ਨੀ, ਮੈਂ ਰੋ ਰੋ ਹੋ ਗਈ ਝੱਲੀ ਨੀ ਭਲਿਆ ਲੋਕਾ ਮੈਂ ਦੇਵਾਂ ਹੋਕਾ , ਜੀ ਕੋਈ ਗੱਲ ਸਮਝਾਵੋ ਉਹ ਜਾਂਦਾ ਮੇਰਾ ਜੋਗੀ ਨੀ, ਕੋਈ ਮੋੜ ਲਿਆਵੋ ਬਣਖੰਡੀ ਦਾ ਕੋਨਾ ਕੋਨਾ, ਪਈ ਮੈਂ ਟੋਹਲਾਂ ਗੱਲ ਵਿਚ ਕੇਸ ਖਿਲਾਰੇ, ਜੋਗੀ ਜੋਗੀ ਬੋਲਾਂ ਆਜਾ ਮੇਰੇ ਜੋਗੀਆ, ਤੇਰੀ ਯਾਦ ਸਤਾਵੇ ਉਹ ਜਾਂਦਾ ਮੇਰਾ ਜੋਗੀ ਨੀ, ਕੋਈ ਮੋੜ ਲਿਆਵੋ ਪੁੱਤਰ ਜਿਹਨਾਂ ਦੇ ਤੁਰ ਗਏ, ਪਿੱਛੋਂ ਬਿਲਕਨ ਮਾਵਾਂ ਮਰਦੇ ਦਮ ਤੱਕ ਪੁੱਤਰਾਂ ਦੀਆਂ, ਤੱਕਣ ਰਾਹਵਾਂ ਪੁੱਤਰਾਂ ਬਿਨ ਇਹ ਵੇਹੜਾ ਮੈਨੂੰ, ਵੱਢ ਵੱਢ ਖਾਵੇ ਉਹ ਜਾਂਦਾ ਮੇਰਾ ਜੋਗੀ ਨੀ, ਕੋਈ ਮੋੜ ਲਿਆਵੋ ਬੁੱਢੀ ਉਮਰੇ ਆਕੇ ਹੋ ਗਿਆ, ਐਸਾ ਲੋਹੜਾ ਲਾਲ ਮੇਰੇ ਦਾ ਲੋਕੋ ਵੇ, ਪੈ ਗਿਆ ਵਿਛੋੜਾ ਓਹਦੇ ਬਿਨ ਮੇਰੀ ਜਿੰਦਗੀ ਨੂੰ, ਧੀਰ ਨ ਆਵੇ ਉਹ ਜਾਂਦਾ ਮੇਰਾ ਜੋਗੀ ਨੀ, ਕੋਈ ਮੋੜ ਲਿਆਵੋ ਲੋਕਾਂ ਆਖੇ ਲੱਗਕੇ, ਗਲਤੀ ਕੀਤੀ ਭਾਰੀ ਲੱਸੀ ਅਤੇ ਰੋਟੀਆਂ ਦੀ, ਲਾਲ ਨੂੰ ਬੋਲੀ ਮਾਰੀ ਭਗਤ ਤੇਰੇ ਦੀ ਕੋਈ ਵੇ, ਹੁਣ ਪੇਸ਼ ਨਾ ਜਾਵੇ ਉਹ ਜਾਂਦਾ ਮੇਰਾ ਜੋਗੀ ਨੀ, ਕੋਈ ਮੋੜ ਲਿਆਵੋ oh janda mera jogi ni koi mod layawe gal keeti bahut kavali ni,mainro ro ho gi jhali ni, bhaaliya loka maindeva hoka,ji koi gal samjavo, o jaanda mera jogi nahi,koi mod laiyaavo bankhandi da kona kona,paai maintohala, gal vich kesh khilaare,jogi jogi bola, aaja mere jogiya,teri yaad sataave, o jaanda mera jogi nahi,koi mod laiyaavo, putr jihana de tur ge,pichho bilkan maava, marade dam tak putra diya,takan raava, putra bin eh vehada menoo,vdh vdh khaave, o jaanda mera jogi nahi,koi mod laiyaavo. boodhi umare aake ho gaya,aisa lohada, laal mere da loke ve,pe gaya vichhoda, usade bin meri zindagi nu,dheer n aave, o jaanda mera jogi nahi,koi mod laiyaavo, loka aakhe lagake,galati kiti bhaari, lassi aate rotiyaan di laal nu boli maari, bhagat tere di koi ve,hun pesh n jaave, o jaanda mera jogi nahi,koi mod laiyaavo , , , , , , , , , , , , , , , , , , , SOURCE: http://www.yugalsarkar.com/lyrics/oh-janda-mera-jogi-ni-koi-mod-layawe-Lyrics