पत्ते पत्ते डाली डाली च भगवान वसदे , असी पापिया दे मण च ना राम बसदे, पत्ते पत्ते डाली डाली च भगवान वसदे , असी पापिया दे मण च ना राम बसदे, जो फुल सवेरे खिरदे ने,सब शामा नु मुर्जा जांदे, ऐ दावे वादे सब बंदिया ,इक पल विच होंड मिटा जानदे, पप्पी रोंदे ते धरती रहंदे,सदा हसदे ॥ पते पते डाली डाली च भगवान वसदे, आज मिट्टी पैरा थाले है,कल मिट्टी हेठा तू होना, जद पता है सब ने मुक जना,फिर कहदे लाई रोना धोना, राजे रानी ना रहे सदा, इथे वसदे ॥ पते पते डाली डाली च भगवान वसदे, सुन बंदिया जे मंजिल पौनी है,ता लग जा गुरुआ दे तू चरणी, तेरे कष्ट रोग सब मुकंगे,ते मुक जाऊ करनी भरनी, जेहरे गये गुरुआ दे शरणी,ओह ता पार लंगये॥ पते पते डाली डाली च भगवान वसदे, तू मुह च रब्ब रब्ब करदा ऐह, कदी धुर अन्दरो वी करिया कर, जो बानी दे विच लिखिया है, कदे धुर अमल ओहदे ते वी करिया कर, तर जांदे जो हरी,गुणगान करदे॥ पते पते डाली डाली च भगवान वसदे ਪੱਤੇ ਪੱਤੇ ਡਾਲੀ ਡਾਲੀ ਚ ਭਗਵਾਨ ਵੱਸਦੇ , ਅਸਾਂ ਪਾਪੀਆਂ ਦੇ ਮਨ ਚ ਨਾ ਰਾਮ ਵੱਸਦੇ, ਜੋ ਫੁੱਲ ਸਵੇਰੇ ਖਿੜਦੇ ਨੇ, ਸਭ ਸ਼ਾਮਾਂ ਨੂੰ ਮੁਰਝਾ ਜਾਂਦੇ, ਏ ਦਾਅਵੇ ਵਾਅਦੇ ਸਭ ਬੰਦਿਆ, ਇਕ ਪਲ ਵਿਚ ਹੋਂਦ ਮਿਟਾ ਜਾਂਦੇ, ਪਾਪੀ ਰੋਂਦੇ ਤੇ ਧਰਮੀ ਰਹਿੰਦੇ, ਸਦਾ ਹੱਸਦੇ॥ ਪੱਤੇ ਪੱਤੇ ਡਾਲੀ ਡਾਲੀ ਚ ਭਗਵਾਨ ਵੱਸਦੇ , ਅੱਜ ਮਿੱਟੀ ਪੈਰਾਂ ਥੱਲੇ ਹੈ, ਕਲ ਮਿੱਟੀ ਹੇਠਾਂ ਤੂੰ ਹੋਣਾ, ਜਦ ਪਤਾ ਹੈ ਸਭ ਨੇ ਮੁੱਕ ਜਾਣਾ, ਫਿਰ ਕਾਹਦੇ ਲਈ ਰੋਣਾ ਧੋਣਾ, ਰਾਜੇ ਰਾਣੇ ਨਾ ਰਹੇ ਸਦਾ, ਐਥੇ ਵੱਸਦੇ॥ ਪੱਤੇ ਪੱਤੇ ਡਾਲੀ ਡਾਲੀ ਚ ਭਗਵਾਨ ਵੱਸਦੇ , ਸੁਣ ਬੰਦਿਆ ਜੇ ਮੰਜ਼ਿਲ ਪਾਉਣੀ ਹੈ, ਤਾਂ ਲੱਗ ਜਾ ਗੁਰਾਂ ਦੇ ਤੂੰ ਚਰਣੀ, ਤੇਰੇ ਕਸ਼ਟ ਰੋਗ ਸਭ ਮੁੱਕਣਗੇ, ਤੇ ਮੁੱਕ ਜਾਊ ਕਰਨੀ ਭਰਨੀ, ਜਿਹੜੇ ਗਏ ਗੁਰਾਂ ਦੀ ਸ਼ਰਣੀ, ਉਹ ਤਾਂ ਪਾਰ ਲੰਘਦੇ॥ ਪੱਤੇ ਪੱਤੇ ਡਾਲੀ ਡਾਲੀ ਚ ਭਗਵਾਨ ਵੱਸਦੇ, ਤੂੰ ਮੂੰਹ ਚ ਰੱਬ ਰੱਬ ਕਰਦਾ ਏ, ਕਦੀ ਧੁਰ ਅੰਦਰੋਂ ਵੀ ਕਰਿਆ ਕਰ, ਜੋ ਬਾਣੀ ਦੇ ਵਿਚ ਲਿਖਿਆ ਹੈ, ਕਦੇ ਅਮਲ ਉਹਦੇ ਤੇ ਵੀ ਕਰਿਆ ਕਰ, ਤਰ ਜਾਂਦੇ ਜੋ ਹਰੀ, ਗੁਣਗਾਨ ਕਰਦੇ ॥ patte patte dali dali ch bhagvan vasde sade papiya de mann vich na ram vasde patte patte daali daali ch bhagavaan vasade , asi paapiya de man ch na ram basade jo phul savere khirade ne,sab shaama nu murja jaande, ai daave vaade sab bandiya ,ik pal vich hond mita jaanade, pappi ronde te dharati rahande,sada hasade .. pate pate daali daali ch bhagavaan vasade aaj mitti paira thaale hai,kal mitti hetha too hona, jad pata hai sab ne muk jana,phir kahade laai rona dhona, raaje raani na rahe sada, ithe vasade .. pate pate daali daali ch bhagavaan vasade sun bandiya je manjil pauni hai,ta lag ja gurua de too charani, tere kasht rog sab mukange,te muk jaaoo karani bharani, jehare gaye gurua de sharani,oh ta paar langaye.. pate pate daali daali ch bhagavaan vasade too muh ch rabb rabb karada aih, kadi dhur andaro vi kariya kar, jo baani de vich likhiya hai, kade dhur amal ohade te vi kariya kar, tar jaande jo hari,gunagaan karade.. pate pate daali daali ch bhagavaan vasade patte patte daali daali ch bhagavaan vasade , asi paapiya de man ch na ram basade SOURCE: http://www.yugalsarkar.com/lyrics/patte-patte-dali-dali-ch-bhagvan-vasde-sade-papiya-de-mann-vich-na-ram-vasde-Lyrics