रख लै गरीब नु गरीब जानके, देख न प्यार साडा छान छान  के, रख लै गरीब नु गरीब जानके, देख न प्यार साडा छान छान  के, मैं सुनियाँ एह स्वरगा चो दिसदा, तेरा साइयां शहर ते गरा, पउहे पैरा दे बनाला सहनु जोगियां, वे साड़ी तेरे कदमा च था. भागा वाली झोली जेह्डी मुंडे नाल टंगी तू, कम वटे ना कोलो चीज वि ना मांगी तू, बारां घड़ियाँ दा लेखा माँ नु दें लई, बनालेया तू रत्नों नु माँ, पउहे पैरा दे बनाला सहनु जोगियां, धुड तेरे चरना दी जे बन जावा मैं, नंगे पैरी दर तेरे झंडा लै के आवा मैं, तेरा भुला न एहसान सिद्ध जोगियां, ते तू मेरी फड़ लवे बाह पउहे पैरा दे ....... रखना तू रख जिदा सहनु मंजूर ऐ, पर तेरा सेवादार बन न जरुर ऐ, तेरे चरना च मोर मथा टेकदे, ते सिर उते नागा दी ऐह शाह, पउहे पैरा दे ....... तू है रभी ज्योत दाता तेरे परवाना मैं, तेरे पीछे घूमदा तेरा साहिल निमाना मैं, हो जा जोरा थकोवालियां दा जोगियां, तू चरना च रख जड़ा, पउहे पैरा दे ........ ਰੱਖ ਲੈ ਗ਼ਰੀਬ ਨੂੰ ਗ਼ਰੀਬ ਜਾਣਕੇ ਦੇਖ ਨਾ ਪਿਆਰ ਸਾਡਾ ਛਾਣ ਛਾਣ ਕੇ ਮੈ ਸੁਣਿਆਂ ਏ ਸਵਰਗਾਂ ਚੋ ਦਿਸਦਾ- ਤੇਰਾ ਸਾਈਆਂ ਸਹਿਰ ਤੇ ਗਰਾਂ ਪਊਏ ਪੈਰਾ ਦੇ ਬਣਾਲਾ ਸ਼ਾਨੂੰ ਜੋਗੀਆ- ਵੇ ਸਾਡੀ ਤੇਰੇ ਕੱਦਮਾਂ ਚ ਥਾਂ-२ ਭਾਗਾਂ ਵਾਲੀ ਝੋਲੀ ਜਿਹੜੀ ਮੁੰਡੇ ਨਾਲ ਟੰਗੀ ਤੂੰ ਕੰਮ ਵਟੇ ਮਾਂ ਕੋਲੋ ਚੀਜ਼ ਵੀ ਨਾ ਮੰਗੀ ਤੂੰ ਬਾਰਾਂ ਘੜੀਆ ਦਾ ਲੇਖਾਂ ਮਾਂ ਨੂੰ ਦੇਣ ਲਈ-२ ਬਣਾਲਿਆ ਤੂੰ ਰਤਨੋ ਨੂੰ ਮਾਂ ਪਊਏ .......... ਧੂੜ ਤੇਰੇ ਚਰਨਾਂ ਦੀ ਜੇ ਬਣ ਜਾਵਾ ਮੈਂ ਨੰਗੇ ਪੈਰੀ ਦਰ ਤੇਰੇ ਝੰਡਾ ਲੈ ਕੇ ਆਵਾਂ ਮੈਂ ਤੇਰਾ ਭੁਲਾ ਨਾ ਅਹਿਸਾਨ ਸਿੱਧ ਜੋਗੀਆ-२ ਜੇ ਤੂ ਮੇਰੀ ਫੜ ਲਵੇ ਬਾਂਹ ਪਊਏ,.............. ਰੱਖਣਾ ਤੂੰ ਰੱਖ ਜਿੱਦਾਂ ਸ਼ਾਨੂੰ ਮੰਜ਼ੂਰ ਏ ਪਰ ਤੇਰਾ ਸੇਵਾਦਾਰ ਬੰਨਣਾ ਜਰੂਰ ਏ ਤੇਰੇ ਚਰਨਾਂ ਚ ਮੌਰ ਮੱਥਾ ਟੇਕਦੇ-२ ਤੇ ਸਿਰ ਉਤੇ ਨਾਗਾ ਦੀ ਏ ਛਾਂਹ ਪਊਏ...... ਤੂੰ ਹੈ ਰੱਬੀ ਜੋਤ ਦਾਤਾ ਤੇਰਾ ਪਰਵਾਨਾ ਮੈਂ ਤੇਰੇ ਪਿੱਛੇ ਘੂੰਮਦਾ ਤੇਰਾ ਸਾਹਿਲ ਨਿਮਾਣਾ ਮੈ ਹੋ ਜਾ ਜ਼ੋਰਾਂ ਧੱਕੋਵਾਲੀਆ ਦਾ ਜੋਗੀਆ-२ ਤੂੰ ਚਰਨਾਂ ਚ ਰੱਖ ਜੜਾਂ ਪਊਏ ......... / / / pauhe paira de banala sahnu jogiyan rkh lai gareeb nu gareeb jaanake, dekh n pyaar saada chhaan chhaan  ke, mainsuniyaan eh svaraga cho disada, tera saaiyaan shahar te gara, puhe paira de banaala sahanu jogiyaan, ve saadi tere kadama ch thaa. bhaaga vaali jholi jehadi munde naal tangi too, kam vate na kolo cheej vi na maangi too, baaraan ghadiyaan da lekha ma nu den li, banaaleya too ratnon nu ma, puhe paira de banaala sahanu jogiyaan dhud tere charana di je ban jaava main, nange pairi dar tere jhanda lai ke aava main, tera bhula n ehasaan siddh jogiyaan, te too meri phad lave baah puhe paira de ... rkhana too rkh jida sahanu manjoor ai, par tera sevaadaar ban n jarur ai, tere charana ch mor mtha tekade, te sir ute naaga di aih shaah, puhe paira de ... too hai rbhi jyot daata tere paravaana main, tere peechhe ghoomada tera saahil nimaana main, ho ja jora thakovaaliyaan da jogiyaan, too charana ch rkh jada, puhe paira de ... rkh lai gareeb nu gareeb jaanake, dekh n pyaar saada chhaan chhaan  ke, mainsuniyaan eh svaraga cho disada, tera saaiyaan shahar te gara, puhe paira de banaala sahanu jogiyaan, ve saadi tere kadama ch thaa. SOURCE: http://www.yugalsarkar.com/lyrics/pauhe-paira-de-banala-sahnu-jogiyan-Lyrics