पिंडियां च वसे मेरी माँ,माँ वसे ॥ हसदी ऐ कंजका दे नाल माँ हसे, पिंडियां च वसे मेरी माँ,माँ वसे ॥ हसदी ऐ कंजका दे नाल माँ हसे, पिंडियां च वसे मेरी माँ..... किते खेडन किक्लियाँ पावन मंदरा दे वल लंग्दियाँ जावन सदी ऐह चुडे वाली माँ था दसे, पिंडियां च वसे मेरी माँ..... सुंदर गुफा दे अजब नज़ारे महिमा जिसदी वेद उचारे दसदी ऐ मुक्ति दी था था दसे, पिंडियां च वसे मेरी माँ..... रब तो वध के रूप है माँ दा सोहना सुंदर सवरूप है माँ दा हर कोई दसे माँ दी था था दसे, पिंडियां च वसे मेरी माँ..... सुखजा मंगदिया सब जंजीरा साथ तू ले जा, वांग फकीरा दसे तेनु मेहरावली था,नाल वसे, पिंडियां च वसे मेरी माँ..... ਪਿੰਡੀਆਂ ਚ ਵੱਸੇ ਮੇਰੀ ਮਾਂ, ਮਾਂ ਵੱਸੇ ਹੱਸਦੀ ਏ ਕੰਜ਼ਕਾਂ ਦੇ ਨਾਲ, ਮਾਂ ਹੱਸੇ ਪਿੰਡੀਆਂ ਚ ਵੱਸੇ ਮੇਰੀ ਮਾਂ,,,,,,,,, ਕਿਤੇ ਖੇਡਣ, ਕਿੱਕਲੀਆਂ ਪਾਵਣ ਮੰਦਿਰਾਂ ਦੇ ਵੱਲ, ਲੰਘਦੀਆਂ ਜਾਵਣ ਸੱਦਦੀ ਏ ਚੂੜੇ ਵਾਲੀ ਮਾਂ, ਮਾਂ ਸੱਦੇ ਪਿੰਡੀਆਂ ਚ ਵੱਸੇ ਮੇਰੀ ਮਾਂ,,,,,,,,, ਸੁੰਦਰ ਗੁਫਾ ਦੇ, ਅਜਬ ਨਜ਼ਾਰੇ ਮਹਿਮਾ ਜਿਸਦੀ, ਵੇਦ ਉਚਾਰੇ ਦੱਸਦੀ ਏ ਮੁਕਤੀ ਦੀ ਥਾਂ, ਥਾਂ ਦੱਸੇ ਪਿੰਡੀਆਂ ਚ ਵੱਸੇ ਮੇਰੀ ਮਾਂ,,,,,,,,, ਰੱਬ ਤੋਂ ਵੱਧ ਕੇ, ਰੂਪ ਹੈ ਮਾਂ ਦਾ ਸੋਹਣਾ ਸੁੰਦਰ, ਸਰੂਪ ਹੈ ਮਾਂ ਦਾ ਹਰ ਕੋਈ ਦੱਸੇ ਮਾਂ ਦੀ ਥਾਂ, ਥਾਂ ਦੱਸੇ ਪਿੰਡੀਆਂ ਚ ਵੱਸੇ ਮੇਰੀ ਮਾਂ,,,,,,,,, ਸੁਖਜਾਂ ਮੰਗਦੀਆਂ, ਸਭ ਜ਼ੰਜੀਰਾਂ ਸਾਥ ਤੂੰ ਲੈ ਜਾ, ਵਾਂਗ ਫਕੀਰਾਂ ਦੱਸੇ ਤੈਨੂੰ ਮੇਹਰਾਂਵਾਲੀ ਥਾਂ, ਨਾਲ ਵੱਸੇ ਪਿੰਡੀਆਂ ਚ ਵੱਸੇ ਮੇਰੀ ਮਾਂ,,,,,,,,, ਅਪਲੋਡ ਕਰਤਾ-ਅਨਿਲ ਭੋਪਾਲ pindiyan ch vase meri maa hasdi ehe kanjka de naal maa hase pindiyaan ch vase meri ma,ma vase .. hasadi ai kanjaka de naal ma hase, pindiyaan ch vase meri maa... kite khedan kikliyaan paavan mandara de val langdiyaan jaavan sadi aih chude vaali ma tha dase, pindiyaan ch vase meri maa... sundar gupha de ajab nazaare mahima jisadi ved uchaare dasadi ai mukti di tha tha dase, pindiyaan ch vase meri maa... rab to vdh ke roop hai ma daa sohana sundar savaroop hai ma daa har koi dase ma di tha tha dase, pindiyaan ch vase meri maa... sukhaja mangadiya sab janjeeraa saath too le ja, vaang phakeeraa dase tenu meharaavali tha,naal vase, pindiyaan ch vase meri maa... pindiyaan ch vase meri ma,ma vase .. hasadi ai kanjaka de naal ma hase, pindiyaan ch vase meri maa... SOURCE: http://www.yugalsarkar.com/lyrics/pindiyan-ch-vase-meri-maa-hasdi-ehe-kanjka-de-naal-maa-hase-Lyrics