प्रभु/दाता दिता मेनू मस्त बना,मस्तियाँ मैं वंडदा फिरा, मेरे नैना विच ओ मेरे नैना विच, प्रभु/दाता दिता मेनू मस्त बना,मस्तियाँ मैं वंडदा फिरा, मेरे नैना विच ओ मेरे नैना विच, मेरे नैना विच नाम दा नशा ,मस्तियाँ मैं वंडदा फिरा, प्रभु/दाता दिता मेनू....... मिट गए ने गम सारे चढ़दी मेनू मस्ती, सिर दितियाँ वी मिले समजो एहो सस्ती, एह आनंद दा की ओ एह आनंद दा की, इस आनंद दा की मूल मैं दस्तावेज़ मस्तियाँ मैं वंडदा फिरा, प्रभु/दाता दिता मेनू....... प्रभु प्रेम वाला एह नशा ही अनोखा ऐ, इस दुनिया दे विच पल पल धोखा ऐ, पी के नाम रस ओ पाइक नाम रस, पी के नाम रस नाचदा फिरा  मस्तियाँ मैं वंडदा फिरा, प्रभु/दाता दिता मेनू....... दुनिया दा बाली सहियो अन्द्रो मैं पा लिया, नैना विच मेरे ते हिरदे डेरा ला लिया, मेरे रोम रोम ओ मेरे रोम रोम, मेरे रोम रोम गया ऐ समा  मस्तियाँ मैं वंडदा फिरा, प्रभु/दाता दिता मेनू....... ਪ੍ਰਭੂ / ਦਾਤਾ ਦਿੱਤਾ ਮੈਨੂੰ ਮਸਤ ਬਣਾ, ਮਸਤੀਆਂ ਮੈਂ ਵੰਡਦਾ ਫਿਰਾਂ ਮੇਰੇ ਨੈਣਾ ਵਿਚ ਓ ਮੇਰੇ ਨੈਣਾ ਵਿਚ ਮੇਰੇ ਨੈਣਾ ਵਿਚ ਨਾਮ ਦਾ ਨਸ਼ਾ, ਮਸਤੀਆਂ ਮੈਂ ਵੰਡਦਾ ਫਿਰਾਂ ਪ੍ਰਭੂ / ਦਾਤਾ ਦਿੱਤਾ ਮੈਨੂੰ,,,,,,,,,,,,,,,,,,,,,, ਮਿੱਟ ਗਏ ਨੇ ਗ਼ਮ ਸਾਰੇ, ਚੜ੍ਹੀ ਮੈਨੂੰ ਮਸਤੀ ਸਿਰ ਦਿੱਤਿਆਂ ਵੀ ਮਿਲੇ, ਸਮਝੋਂ ਇਹ ਸਸਤੀ ਇਸ ਅਨੰਦ ਦਾ ਕੀ ਓ ਇਸ ਅਨੰਦ ਦਾ ਕੀ ਇਸ ਅਨੰਦ ਦਾ ਕੀ ਮੁੱਲ ਮੈਂ ਦੱਸਾਂ, ਮਸਤੀਆਂ ਮੈਂ ਵੰਡਦਾ ਫਿਰਾਂ ਪ੍ਰਭੂ / ਦਾਤਾ ਦਿੱਤਾ ਮੈਨੂੰ,,,,,,,,,,,,,,,,,,,,,, ਪ੍ਰਭੂ ਪ੍ਰੇਮ ਵਾਲਾ ਏਹੇ, ਨਸ਼ਾ ਹੀ ਅਨੋਖਾ ਏ ਇਸ ਦੁਨੀਆਂ ਦੇ ਵਿਚ, ਪਲ ਪਲ ਧੋਖਾ ਏ ਪੀ ਕੇ ਨਾਮ ਰਸ ਓ ਪੀਕੇ ਨਾਮ ਰਸ ਪੀ ਕੇ ਨਾਮ ਰਸ ਨੱਚਦਾ ਫਿਰਾਂ, ਮਸਤੀਆਂ ਮੈਂ ਵੰਡਦਾ ਫਿਰਾਂ ਪ੍ਰਭੂ / ਦਾਤਾ ਦਿੱਤਾ ਮੈਨੂੰ,,,,,,,,,,,,,,,,,,,,,, ਦੁਨੀਆਂ ਦਾ ਬਾਲੀ ਸਹੀਓ, ਅੰਦਰੋਂ ਮੈਂ ਪਾ ਲਿਆ ਨੈਣਾ ਵਿਚ ਮੇਰੇ ਤੇ, ਹਿਰਦੇ ਡੇਰਾ ਲਾ ਲਿਆ ਮੇਰੇ ਰੋਮ ਰੋਮ ਓ ਮੇਰੇ ਰੋਮ ਰੋਮ ਮੇਰੇ ਰੋਮ ਰੋਮ ਗਿਆ ਏ ਸਮਾ, ਮਸਤੀਆਂ ਮੈਂ ਵੰਡਦਾ ਫਿਰਾਂ ਪ੍ਰਭੂ / ਦਾਤਾ ਦਿੱਤਾ ਮੈਨੂੰ,,,,,,,,,,,,,,,,,,,,,, ਅਪਲੋਡ ਕਰਤਾ- ਅਨਿਲ ਭੋਪਾਲ prabhu dita mainu mast bna mastiyan main vandh da phira prbhu/daata dita menoo mast bana,mastiyaan mainvandada phira, mere naina vich o mere naina vich, mere naina vich naam da nsha ,mastiyaan mainvandada phira, prbhu/daata dita menoo... mit ge ne gam saare chadahadi menoo masti, sir ditiyaan vi mile samajo eho sasti, eh aanand da ki o eh aanand da ki, is aanand da ki mool maindastaavez mastiyaan mainvandada phira, prbhu/daata dita menoo... prbhu prem vaala eh nsha hi anokha ai, is duniya de vich pal pal dhokha ai, pi ke naam ras o paaik naam ras, pi ke naam ras naachada phira  mastiyaan mainvandada phira, prbhu/daata dita menoo... duniya da baali sahiyo andro mainpa liya, naina vich mere te hirade dera la liya, mere rom rom o mere rom rom, mere rom rom gaya ai sama  mastiyaan mainvandada phira, prbhu/daata dita menoo... prbhu/daata dita menoo mast bana,mastiyaan mainvandada phira, mere naina vich o mere naina vich, mere naina vich naam da nsha ,mastiyaan mainvandada phira, prbhu/daata dita menoo... SOURCE: http://www.yugalsarkar.com/lyrics/prabhu-dita-mainu-mast-bna-mastiyan-main-vandh-da-phira-Lyrics