रातां हो गइआ चानणीआं रातां हो गइआ चानणीआं आज साड़ी वी गली विच आओ बाबा जी, राता हो गैयाँ चनानिया, आज राता हो गैयाँ चनानिया, आज साड़ी वी गली विच........ राल्मिल भगता ने जगन रचाया, सोहने सोहने फुला नाल भवन सजाया, सादे जग विच फेरा पाऊ बाबा जी, आज बचिया ने खुशिया मनावानिया, आज साड़ी वी गली विच........ पंजा दरिअवा दा जल मंगवैयाँ, चरण धुकावन जोगी सारा जग आया, सारे देवते करन उदीका जोगियां, आज संगता बाबे ने तर्नियाँ, आज साड़ी वी गली विच........ एहो जहियाँ आके बाबा मेहर बरसा दियो, कर दियो निहाल जोगी खेरा झोली पा दियो, ऐसी नाम वाली चडदी आज लोर जोगियां, आज नाच नाच हजारी लगवानियाँ, आज साड़ी वी गली विच........ आसी जा नादान बाबा करम कमा दियो, सुर आते ताल दा ज्ञान झोली पा दियो, आसी भेटा जो संजय लिखदा रहवे, जेह्दी पमी ने दिल नाल गवानिया, आज साड़ी वी गली विच........ ਅੱਜ ਸਾਡੀ ਵੀ ਗਲੀ ਵਿਚ ਆਓ ਬਾਬਾ ਜੀ, ਰਾਤਾਂ ਹੋ ਗਈਆਂ ਚਾਨਣੀਆਂ ਅੱਜ ਰਾਤਾਂ ਹੋ ਗਈਆਂ ਚਾਨਣੀਆਂ, ਬਾਬਾ ਰਾਤਾਂ ਹੋ ਗਈਆਂ ਚਾਨਣੀਆਂ ਅੱਜ ਸਾਡੀ ਵੀ ਗਲੀ ਵਿਚ,,,,,,,,,,,,, ਰਲਮਿਲ ਭਗਤਾਂ ਨੇ ਜਗਨ ਰਚਾਇਆ, ਸੋਹਣੇ ਸੋਹਣੇ ਫੁੱਲਾਂ ਨਾਲ ਭਵਨ ਸਜਾਇਆ ਸਾਡੇ ਜੱਗ ਵਿਚ ਫੇਰਾ ਪਾਓ ਬਾਬਾ ਜੀ, ਅੱਜ ਬੱਚਿਆਂ ਨੇ ਖੁਸ਼ੀਆਂ ਮਨਾਵਣੀਆਂ ਅੱਜ ਸਾਡੀ ਵੀ ਗਲੀ ਵਿਚ,,,,,,,,,,,,,, ਪੰਜਾਂ ਦਰਿਆਵਾਂ ਦਾ ਜਲ ਮੰਗਵਾਇਆ, ਚਰਨ ਧੁਲਾਵਨ ਜੋਗੀ ਸਾਰਾ ਜੱਗ ਆਇਆ ਸਾਰੇ ਦੇਵਤੇ ਕਰਨ ਉਡੀਕਾਂ ਜੋਗੀਆ, ਅੱਜ ਸੰਗਤਾਂ ਬਾਬੇ ਨੇ ਤਾਰਨੀਆਂ ਅੱਜ ਸਾਡੀ ਵੀ ਗਲੀ ਵਿਚ,,,,,,,,,,,,, ਇਹੋ ਜਿਹੀਆਂ ਆਕੇ ਬਾਬਾ ਮੇਹਰਾਂ ਬਰਸਾ ਦਿਓ, ਕਰ ਦਿਓ ਨਿਹਾਲ ਜੋਗੀ ਖੈਰਾਂ ਝੋਲੀ ਪਾ ਦਿਓ ਐਸੀ ਨਾਮ ਵਾਲੀ ਚੜ੍ਹੀ ਅੱਜ ਲੋਰ ਜੋਗੀਆ, ਅੱਜ ਨੱਚ ਨੱਚ ਹਾਜ਼ਰੀ ਲਗਾਵਣੀਆਂ ਅੱਜ ਸਾਡੀ ਵੀ ਗਲੀ ਵਿਚ,,,,,,,,,,,,,,,,, ਅਸੀਂ ਹਾਂ ਨਾਦਾਨ ਬਾਬਾ ਕਰਮ ਕਮਾ ਦਿਓ, ਸੁਰ ਅਤੇ ਤਾਲ ਦਾ ਗਿਆਨ ਝੋਲੀ ਪਾ ਦਿਓ ਐਸੀ ਭੇਟਾਂ ਜੋ ਸੰਜੇ ਲਿਖਦਾ ਰਹਵੇ, ਜਿਹੜੀ ਪੰਮੀ ਨੇ ਦਿਲ ਨਾਲ ਗਾਵਣੀਆਂ ਅੱਜ ਸਾਡੀ ਵੀ ਗਲੀ ਵਿਚ,,,,,,,,,,,,,,,, raatan ho gaiyan channiyan aaj sadi vi gali vicho aao baba ji raataan ho gia chaananeeaan aaj saadi vi gali vich aao baaba ji, raata ho gaiyaan chanaaniya, aaj raata ho gaiyaan chanaaniya, aaj saadi vi gali vich... raalmil bhagata ne jagan rchaaya, sohane sohane phula naal bhavan sajaaya, saade jag vich phera paaoo baaba ji, aaj bchiya ne khushiya manaavaaniya, aaj saadi vi gali vich... panja dariava da jal mangavaiyaan, charan dhukaavan jogi saara jag aaya, saare devate karan udeeka jogiyaan, aaj sangata baabe ne tarniyaan, aaj saadi vi gali vich... eho jahiyaan aake baaba mehar barasa diyo, kar diyo nihaal jogi khera jholi pa diyo, aisi naam vaali chadadi aaj lor jogiyaan, aaj naach naach hajaari lagavaaniyaan, aaj saadi vi gali vich... aasi ja naadaan baaba karam kama diyo, sur aate taal da gyaan jholi pa diyo, aasi bheta jo sanjay likhada rahave, jehadi pami ne dil naal gavaaniya, aaj saadi vi gali vich... raataan ho gia chaananeeaan SOURCE: http://www.yugalsarkar.com/lyrics/raatan-ho-gaiyan-channiyan-aaj-sadi-vi-gali-vicho-aao-baba-ji-Lyrics