जाना जोगी दे दरबार उथे हुँदै बेड़े पार, पौनाहारी जोगी मेरा दुःख आपे क्तदा, जाना जोगी दे दरबार उथे हुँदै बेड़े पार, पौनाहारी जोगी मेरा दुःख आपे क्तदा, सोने दी गुफा च देखो रब मेरा वसदा,... तकदीरा दियां मारियाँ नु गल नाल लाउंदा ऐ, कोल बिठा के जोगी दुखड़े वंडाउंदा ऐ, भत्केया भुलेया नु सीधा राह दसदा, सोने दी गुफा च देखो रब मेरा वसदा,... रत्नों दे घर आ के गौआ नु च्रउन्दा ऐ, धर्मो दा देखो आ के पुत्र कहोंदा ऐ, बगल च चोली हथ चिमटा भी सजदा, सोने दी गुफा च देखो रब मेरा वसदा.... महिमा सुन जोगी जी दी गोरख वी आया ऐ, गोरख दी मंडली नु दूध नाल रजाया ऐ, गोरख दे मन विच लालच है वसदा, सोने दी गुफा च देखो रब मेरा वसदा,... जोगी नाल प्रीत माधो पुरिये ने पाई ऐ, ताहियो ओहदे घर अज होई रुशनाई ऐ, दीप भी है जोगी दी महिमा पियाँ दसदा, सोहने दी गुफा च देखो रब मेरा वसदा ਜਾਣਾ ਜੋਗੀ ਦੇ ਦਰਬਾਰ, ਉਥੇ ਹੁੰਦੇ ਬੇੜੇ ਪਾਰ ਪੌਣਹਾਰੀ ਜੋਗੀ ਮੇਰਾ,, ਦੁੱਖ ਆਪੇ ਕੱਟਦਾ, ਸੋਨੇ ਦੀ ਗੁਫਾ ਚ ਦੇਖੋ, ਰੱਬ ਮੇਰਾ ਵੱਸਦਾ,,,,,,, ਤਕਦੀਰਾਂ ਦੀਆਂ ਮਾਰਿਆਂ ਨੂੰ ਗੱਲ ਨਾਲ ਲਾਉਂਦਾ ਏ ਕੋਲ ਬਿਠਾ ਕੇ ਜੋਗੀ, ਦੁੱਖੜੇ ਵੰਡਾਉਂਦਾ ਏ ਭਟਕਿਆਂ ਭੁੱਲਿਆਂ  ਨੂੰ,, ਸਿੱਧਾ ਰਾਹ ਦੱਸਦਾ, ਸੋਨੇ ਦੀ ਗੁਫਾ ਚ ਦੇਖੋ, ਰੱਬ ਮੇਰਾ ਵੱਸਦਾ,,,,,,, ਰਤਨੋ ਦੇ ਘਰ ਆ ਕੇ, ਗਊਆਂ ਨੂੰ ਚਰਾਉਂਦਾ ਏ ਧਰਮੋਂ ਦਾ ਦੇਖੋ ਆ ਕੇ, ਪੁੱਤਰ ਕਹਾਉਂਦਾ ਏ ਬਗ਼ਲ ਚ ਝੋਲੀ ਹੱਥ,, ਚਿਮਟਾ ਵੀ ਸੱਜਦਾ, ਸੋਨੇ ਦੀ ਗੁਫਾ ਚ ਦੇਖੋ, ਰੱਬ ਮੇਰਾ ਵੱਸਦਾ,,,,,,, ਮਹਿਮਾ ਸੁਣ ਜੋਗੀ ਜੀ ਦੀ, ਗੋਰਖ ਵੀ ਆਇਆ ਏ ਗੋਰਖ ਦੀ ਮੰਡਲੀ ਨੂੰ, ਦੁੱਧ ਨਾਲ ਰੱਜਾਇਆ ਏ ਗੋਰਖ ਦੇ ਮਨ ਵਿੱਚ,, ਲਾਲਚ ਹੈ ਵੱਸਦਾ, ਸੋਨੇ ਦੀ ਗੁਫਾ ਚ ਦੇਖੋ, ਰੱਬ ਮੇਰਾ ਵੱਸਦਾ,,,,,, ਜੋਗੀ ਨਾਲ ਪ੍ਰੀਤ ਮਾਧੋ, ਪੁਰੀਏ ਨੇ ਪਾਈ ਏ ਤਾਹੀਓਂ ਓਹਦੇ ਘਰ ਅੱਜ, ਹੋਈ ਰੁਸ਼ਨਾਈ ਏ ਦੀਪ ਵੀ ਹੈ ਜੋਗੀ ਦੀ,, ਮਹਿਮਾ ਪਿਆ ਦੱਸਦਾ, ਸੋਨੇ ਦੀ ਗੁਫਾ ਚ ਦੇਖੋ, ਰੱਬ ਮੇਰਾ ਵੱਸਦਾ,,,,,, ਅਪਲੋਡਰ- ਅਨਿਲ ਰਾਮੂਰਤੀ ਭੋਪਾਲ rab mera vasda sone di gufa ch dekho jaana jogi de darabaar uthe hundai bede paar, paunaahaari jogi mera duhkh aape ktada, sone di gupha ch dekho rab mera vasada,... takadeera diyaan maariyaan nu gal naal laaunda ai, kol bitha ke jogi dukhade vandaaunda ai, bhatkeya bhuleya nu seedha raah dasada, sone di gupha ch dekho rab mera vasada,... ratnon de ghar a ke gaua nu chrunda ai, dharmo da dekho a ke putr kahonda ai, bagal ch choli hth chimata bhi sajada, sone di gupha ch dekho rab mera vasadaa... mahima sun jogi ji di gorkh vi aaya ai, gorkh di mandali nu doodh naal rajaaya ai, gorkh de man vich laalch hai vasada, sone di gupha ch dekho rab mera vasada,... jogi naal preet maadho puriye ne paai ai, taahiyo ohade ghar aj hoi rushanaai ai, deep bhi hai jogi di mahima piyaan dasada, sohane di gupha ch dekho rab mera vasadaa jaana jogi de darabaar uthe hundai bede paar, paunaahaari jogi mera duhkh aape ktada, sone di gupha ch dekho rab mera vasada,... SOURCE: http://www.yugalsarkar.com/lyrics/rab-mera-vasda-sone-di-gufa-ch-dekho-Lyrics