ਰੰਗ ਬਰਸੇ, ਰੰਗ ਬਰਸੇ ਦਰਬਾਰ ਮਈਆ ਜੀ ਤੇਰੇ ਰੰਗ ਬਰਸੇ । ਰੰਗ ਬਰਸੇ, ਰੰਗ ਬਰਸੇ ਦਰਬਾਰ ਮਈਆ ਜੀ ਤੇਰੇ ਰੰਗ ਬਰਸੇ । ਉਚਿਆਂ ਪਹਾੜਾ ਦੀਆਂ ਠੰਡੀਆਂ ਹਵਾਵਾਂ, ਸੁਰਗਾਂ ਨੂੰ ਜਾਂਦੀਆਂ ਨੇ ਮੰਦਿਰਾ ਚੋਂ ਰਾਹਵਾਂ । ਭਗਤਾਂ ਦਾ ਕਰਦੀ ਉਧਾਰ ਮਈਆ ਜੀ ਤੇਰੇ ਰੰਗ ਬਰਸੇ ਉਚਿਆਂ ਪਹਾੜਾਂ ਵਿਚ ਭਗਤਾਂ ਦੀ ਟੋਲੀ, ਰਹਿਮਤਾਂ ਦੇ ਬੈਠੀ ਏ ਦੁਆਰ ਦਾਤੀ ਖੋਲੀ । ਮੰਗ ਕੇ ਤਾਂ ਵੇਖ ਇੱਕ ਵਾਰ ਮਈਆ ਜੀ ਤੇਰੇ ਰੰਗ ਬਰਸੇ ॥ ਉਚਿਆਂ ਪਹਾੜਾਂ ਵਿਚ ਬਦਲਾਂ ਦੇ ਟੁੱਕੜੇ, ਜੇਹੜਾ ਵੀ ਸੁਣਾਵੇ ਦਾਤੀ ਸੁਣਦੀ ਏ ਦੁੱਖੜੇ । ਕੱਟਦੀ ਕਲੇਸ਼ ਹਜ਼ਾਰ ਮਈਆ ਜੀ ਤੇਰੇ ਰੰਗ ਬਰਸੇ ॥ ਉਚਿਆਂ ਪਹਾੜਾਂ ਵਿਚ ਫੁੱਲ ਰੰਗ ਰੰਗ ਦੇ, ਦੇਣ ਵਾਲੀ ਇੱਕ ਹੈ ਤੇ ਲੱਖਾਂ ਲੋਕੀ ਮੰਗਦੇ । ਫਿਰ ਵੀ ਨਾ ਮੁੱਕਦੇ ਭੰਡਾਰ ਮਈਆ ਜੀ ਰੇਰੇ ਰੰਗ ਬਰਸੇ ॥ रंग बरसे, रंग बरसे दरबार मैया जी तेरे रंग बरसे । उचेया पहाडा दिया ठंडिया हवावा, सुरगा नु जांदिया ने मंदिरा चो राहवा । भागता दा करदी उद्धार, मैया जी तेरे रंग बरसे ॥ उचेया पहाडा विच भक्ता दी टोली, रेहमता दे बैठी ए द्वार दाती खोली । मांग के ता देख इक वार, मैया जी तेरे रंग बरसे ॥ उचेया पहाडा विच बदला दे टुकड़े, जेहडा वि सुनावे दाती सुनदी है दुखड़े । कटदी कलेश हजार, मैया जी तेरे रंग बरसे ॥ उचेया पहाडा विच फुल रंग रंग दे, दें वाली इक है ते लख्खां लोकी मंगदे । फेर वी ना मुकदे भण्डार, मैया जी तेरे रंग बरसे ॥ rang barse darbar maiya ji tere rang barse rang barase, rang barase darabaar maiya ji tere rang barase ucheya pahaada diya thandiya havaava, suraga nu jaandiya ne mandira cho raahavaa bhaagata da karadi uddhaar, maiya ji tere rang barase .. ucheya pahaada vich bhakta di toli, rehamata de baithi e dvaar daati kholee maang ke ta dekh ik vaar, maiya ji tere rang barase .. ucheya pahaada vich badala de tukade, jehada vi sunaave daati sunadi hai dukhade katadi kalesh hajaar, maiya ji tere rang barase .. ucheya pahaada vich phul rang rang de, den vaali ik hai te lakhkhaan loki mangade pher vi na mukade bhandaar, maiya ji tere rang barase .. rang barase, rang barase darabaar maiya ji tere rang barase SOURCE: http://www.yugalsarkar.com/lyrics/rang-barse-darbar-maiya-ji-tere-rang-barse-Lyrics