जोगी शाह्तालियाँ छड के आ गया, रत्नों माँ लभ्दी फिरे, जोगी शाह्तालियाँ छड के आ गया, रत्नों माँ लभ्दी फिरे, ढेर रोटियां दा बोहडा थले ला गया, रत्नों माँ लभ्दी फिरे... पुतरा दे नाल सदा,करीदा प्यार माँ, लोकी पीछे लग सहनु,मेहने दिते मार माँ, बारा खड़िया दा करज,चूका गया, रत्नों माँ लभ्दी फिरे................. पूरा हो गया ऐ आज,अपना हिसाब माँ, सेवा कर चले तेरी,पुरे बारा साल माँ, धुना हेठ गरुने दे,ओ ला गया, रत्नों माँ लबदी फिरे.............. नाम शिवा दा जोगी,मुखो सी पुकारदा, पाली बन रिहा जोगी, गौआ सी चारदा, माई रत्नों दा दिल,तड़फ गया, रत्नों माँ लभ्दी फिरे,........... गोरख हंकारी,मंडली ले के आया सी, भूख लगी ओहने सोहनी,मुखो फरमाया सी, जोगी दूध नाल मंडली,रजा गया, रत्नों माँ लभ्दी फिरे, ਜੋਗੀ ਸ਼ਾਹਤਲਾਈਆਂ ਛੱਡ ਕੇ ਆ ਗਿਆ ਰਤਨੋ ਮਾਂ ਲੱਭਦੀ ਫਿਰੇ ਢੇਰ ਰੋਟੀਆਂ ਦਾ ਬੋਹੜਾਂ ਥੱਲੇ ਲਾ ਗਿਆ ਰਤਨੋ ਮਾਂ ਲੱਭਦੀ ਫਿਰੇ,,,,,,,,,,,,,,, ਪੁੱਤਰਾਂ ਦੇ ਨਾਲ ਸਦਾ, ਕਰੀਦਾ ਪਿਆਰ ਮਾਂ ਲੋਕਾਂ ਪਿਛੇ ਲੱਗ ਸਾਨੂੰ, ਮੇਹਣੇ ਦਿੱਤੇ ਮਾਰ ਮਾਂ ਬਾਰਾਂ ਘੜ੍ਹੀਆਂ ਦਾ ਕਰਜ਼, ਚੁਕਾ ਗਿਆ ਰਤਨੋ ਮਾਂ ਲੱਭਦੀ ਫਿਰੇ,,,,,,,,,,,,,,, ਪੂਰਾ ਹੋ ਗਿਆ ਏ ਅੱਜ, ਆਪਣਾ ਹਿਸਾਬ ਮਾਂ ਸੇਵਾ ਕਰ ਚੱਲੇ ਤੇਰੀ, ਪੂਰੇ ਬਾਰਾਂ ਸਾਲ ਮਾਂ ਧੂਣਾ ਹੇਠ ਗਰੂਨੇ ਦੇ, ਉਹ ਲਾ ਗਿਆ ਰਤਨੋ ਮਾਂ ਲੱਭਦੀ ਫਿਰੇ ,,,,,,,,,,,,, ਨਾਮ ਸ਼ਿਵਾਂ ਦਾ ਜੋਗੀ, ਮੁੱਖੋਂ ਸੀ ਪੁਕਾਰਦਾ ਪਾਲੀ ਬਣ ਰਿਹਾ ਜੋਗੀ, ਗਊਆਂ ਸੀ ਚਾਰਦਾ ਮਾਈ ਰਤਨੋ ਦਾ ਦਿਲ, ਤੜਫਾ ਗਿਆ ਰਤਨੋ ਮਾਂ ਲੱਭਦੀ ਫਿਰੇ ,,,,,,,,,,,,,, ਗੋਰਖ ਹੰਕਾਰੀ, ਮੰਡਲੀ ਲੈ ਕੇ ਆਇਆ ਸੀ ਭੁੱਖ ਲੱਗੀ ਓਹਨੇ ਸੋਹਣੀ, ਮੁਖੋਂ ਫਰਮਾਇਆ ਸੀ ਜੋਗੀ ਦੁੱਧ ਨਾਲ ਮੰਡਲੀ, ਰਜਾ ਗਿਆ ratano maa labhdi phire jogi shahtaliyan chad ke aa geya jogi shaahataaliyaan chhad ke a gaya, ratnon ma labhdi phire, dher rotiyaan da bohada thale la gaya, ratnon ma labhdi phire... putara de naal sada,kareeda pyaar ma, loki peechhe lag sahanu,mehane dite maar ma, baara khadiya da karaj,chooka gaya, ratnon ma labhdi phire... poora ho gaya ai aaj,apana hisaab ma, seva kar chale teri,pure baara saal ma, dhuna heth garune de,o la gaya, ratnon ma labadi phire... naam shiva da jogi,mukho si pukaarada, paali ban riha jogi, gaua si chaarada, maai ratnon da dil,tadph gaya, ratnon ma labhdi phire,... gorkh hankaari,mandali le ke aaya si, bhookh lagi ohane sohani,mukho pharamaaya si, jogi doodh naal mandali,raja gaya, ratnon ma labhdi phire jogi shaahataaliyaan chhad ke a gaya, ratnon ma labhdi phire, dher rotiyaan da bohada thale la gaya, ratnon ma labhdi phire... SOURCE: http://www.yugalsarkar.com/lyrics/ratano-maa-labhdi-phire-jogi-shahtaliyan-chad-ke-aa-geya-Lyrics