सच्चे  पातशाह  मेरी  बक्श  खता , मैं निमाना, सच्चे  पातशाह  मेरी  बक्श  खता , मैं निमाना, तू बेअंत तेरा अंत न जाना, सचे पातशाह... दीन छोड़दुनी संग लागा, तेरा नाम ना जपया अभागा, कोई गुण न पल्ले नरक न मेनू झले, पाप कमाना तू बेअंत तेरा अंत न जाना, सच्चे  पातशाह  मेरी  बक्श  खता ..... दर तेरे सवाली जो आवे, मुहो मंगियाँ मुरादा ओह पावे, मैं वी आया शरनी मेनू लाओ चरनी, विरद पछाना  तू बेअंत तेरा अंत न जाना, सच्चे  पातशाह  मेरी  बक्श  खता ..... तर गये पापी नाम रट के, कटी चोरासी नाम जप के, विषर नाही दातार बक्शो हरी जी दा दरबार, दर्श दिखाना  तू बेअंत तेरा अंत न जाना, सच्चे  पातशाह  मेरी  बक्श  खता ..... तू सरव कला दा ग्याता, भेद तेरा किसे न जाता, तू मेहरबान है तू दैआवान है, तू सयाना तू बे अंत तेरा अंत न जाना, सच्चे  पातशाह  मेरी  बक्श  खता ..... ਸੱਚੇ ਪਾਤਸ਼ਾਹ, ਮੇਰੀ ਬਖਸ਼ ਖਤਾ , ਮੈਂ ਨਿਮਾਣਾ,,, ਤੂੰ ਬੇਅੰਤ, ਤੇਰਾ ਅੰਤ ਨਾ ਜਾਣਾ ਸੱਚੇ ਪਾਤਸ਼ਾਹ,,,,,,,,,,,,, ਦੀਨ ਛੋੜ, ਦੁਨੀ ਸੰਗ ਲਾਗਾ ਤੇਰਾ ਨਾਮ ਨਾ, ਜਪਿਆ ਅਭਾਗਾ ਕੋਈ ਗੁਣ ਨਾ ਪੱਲੇ, ਨਰਕ ਨਾ ਮੈਨੂੰ ਝੱਲੇ, ਪਾਪ ਕਮਾਣਾ,,, ਤੂੰ ਬੇਅੰਤ, ਤੇਰਾ ਅੰਤ ਨਾ ਜਾਣਾ, ਸੱਚੇ ਪਾਤਸ਼ਾਹ,,,,,,,,,,,,, ਦਰ ਤੇਰੇ, ਸਵਾਲੀ ਜੋ ਆਵੇ ਮੂੰਹੋਂ ਮੰਗੀਆਂ, ਮੁਰਾਦਾਂ ਓਹ ਪਾਵੇ ਮੈਂ ਵੀ ਆਇਆ ਸ਼ਰਨੀ, ਮੈਨੂੰ ਲਾਵੋ ਚਰਣੀ, ਵਿਰਦ ਪਛਾਣਾ,,, ਤੂੰ ਬੇਅੰਤ, ਤੇਰਾ ਅੰਤ ਨਾ ਜਾਣਾ, ਸੱਚੇ ਪਾਤਸ਼ਾਹ,,,,,,,,,,,,,   ਤਰ ਗਏ ਪਾਪੀ, ਨਾਮ ਰੱਟ ਕੇ ਕੱਟੀਂ ਚੌਰਾਸੀ, ਨਾਮ ਜਪ ਕੇ ਵਿਸਰ ਨਾਹੀਂ ਦਾਤਾਰ, ਬਖਸ਼ੋ ਹਰਿ ਜੀ ਦਾ ਦਵਾਰ, ਦਰਸ ਦਿਖਾਣਾ,,, ਤੂੰ ਬੇਅੰਤ, ਤੇਰਾ ਅੰਤ ਨਾ ਜਾਣਾ, ਸੱਚੇ ਪਾਤਸ਼ਾਹ,,,,,,,,,,,,, ਤੂੰ ਸਰਵ, ਕਲਾਂ ਦਾ ਗਿਆਤਾ ਭੇਦ ਤੇਰਾ, ਕਿਸੇ ਨਾ ਜਾਤਾ ਤੂੰ ਮੇਹਰਬਾਨ ਹੈ, ਤੂੰ ਦਇਆਵਾਣ ਹੈ, ਤੂੰ ਸਿਆਣਾ,,, ਤੂੰ ਬੇਅੰਤ, ਤੇਰਾ ਅੰਤ ਨਾ ਜਾਣਾ, ਸੱਚੇ ਪਾਤਸ਼ਾਹ,,,,,,,,,,,,, ਅਪਲੋਡਰ- ਅਨਿਲ ਰਾਮੂਰਤੀ ਭੋਪਾਲ sache paatshaah meri baksh khtaa sachche  paatshaah  meri  baksh  khata , mainnimaana, too beant tera ant n jaana, sche paatshaah... deen chhodaduni sang laaga, tera naam na japaya abhaaga, koi gun n palle narak n menoo jhale, paap kamaana too beant tera ant n jaana, sachche  paatshaah  meri  baksh  khata ... dar tere savaali jo aave, muho mangiyaan muraada oh paave, mainvi aaya sharani menoo laao charani, virad pchhaana  too beant tera ant n jaana, sachche  paatshaah  meri  baksh  khata ... tar gaye paapi naam rat ke, kati choraasi naam jap ke, vishar naahi daataar baksho hari ji da darabaar, darsh dikhaana  too beant tera ant n jaana, sachche  paatshaah  meri  baksh  khata ... too sarav kala da gyaata, bhed tera kise n jaata, too meharabaan hai too daiaavaan hai, too sayaana too be ant tera ant n jaana, sachche  paatshaah  meri  baksh  khata ... sachche  paatshaah  meri  baksh  khata , mainnimaana, too beant tera ant n jaana, sche paatshaah... SOURCE: http://www.yugalsarkar.com/lyrics/sache-paatshaah-meri-baksh-khtaa-Lyrics