साड़ी ज़िन्दगी दी किश्ती दा तू बन जा मलाह जोगी, तेनु अखियाँ उडीक दियां न दम दा वसाह जोगी, साड़ी ज़िन्दगी दी किश्ती दा तू बन जा मलाह जोगी, तेनु अखियाँ उडीक दियां न दम दा वसाह जोगी, साड़ी ज़िन्दगी दी किश्ती..... नाथा तेरे बाझ कोई सानु होर सहारा न, खेरी किश्ती दुखा ने सहनु दिसे किनारा न, ला चुप आन आपे सहनु पार लगा जोगी, साड़ी ज़िन्दगी दी किश्ती ....... तेरे दर्शन नु बाबा साड़े नैन प्यासे ने, उडी रोनक चेहरे तो खुशे भुलियाँ चो हासे ने, तानी उलझ साडी नु आपे सुजला जोगी, साड़ी ज़िन्दगी दी किश्ती ....... सादे वेहड़े आ नाथा कर वरखा खुशियाँ दी, हाथ मदन आनंद जोड़े आ के सुन ले दुखियां दी, बलवीर निमाने दी वेदी पार लगा जोगी, साड़ी ज़िन्दगी दी किश्ती ..... ਸਾਡੀ ਜਿੰਦਗੀ ਦੀ ਕਿਸ਼ਤੀ ਦਾ, ਤੂੰ ਬਣ ਜਾ ਮਲਾਹ ਜੋਗੀ ਤੈਨੂੰ ਅੱਖੀਆਂ ਉਡੀਕਦੀਆਂ, ਨਾ ਦਮ ਦਾ ਵਸਾਹ ਜੋਗੀ ਸਾਡੀ ਜਿੰਦਗੀ ਦੀ ਕਿਸ਼ਤੀ / ਬੇੜੀ ਦਾ,,,,,,,,,,,,,,,,,,,,, ਨਾਥਾ ਤੇਰੇ ਬਾਝ ਕੋਈ, ਸਾਨੂੰ ਹੋਰ ਸਹਾਰਾ ਨਾ ਘੇਰੀ ਕਿਸ਼ਤੀ ਦੁਖਾਂ ਨੇ, ਸਾਨੂੰ ਦਿਸੇ ਕਿਨਾਰਾ ਨਾ ਲਾ ਚੱਪੂ ਆਣ ਆਪੇ, ਸਾਨੂੰ ਪਾਰ ਲਗਾ ਜੋਗੀ ਸਾਡੀ ਜਿੰਦਗੀ ਦੀ ਬੇੜੀ ਦਾ,,,,,,,,,,,,,,,,,,,,, ਤੇਰੇ ਦਰਸ਼ਨਾਂ ਨੂੰ ਬਾਬਾ, ਸਾਡੇ ਨੈਣ ਪਿਆਸੇ ਨੇ ਉੱਡੀ ਰੌਣਕ ਚੇਹਰੇ ਤੋਂ, ਖੁੱਸੇ ਬੁੱਲ੍ਹੀਆਂ ਚੋਂ ਹਾਸੇ ਨੇ ਤਾਣੀ ਉਲਝੀ ਸਾਡੀ ਨੂੰ, ਆਪੇ ਸੁਲਝਾ ਜੋਗੀ ਸਾਡੀ ਜਿੰਦਗੀ ਦੀ ਬੇੜੀ ਦਾ,,,,,,,,,,,,,,,,,,,,, ਸਾਡੇ ਵੇਹੜੇ ਆ ਨਾਥਾ, ਕਰ ਵਰਖਾ ਖੁਸ਼ੀਆਂ ਦੀ ਹੱਥ ਮਦਨ ਆਨੰਦ ਜੋੜੇ, ਆ ਕੇ ਸੁਣ ਲੈ ਦੁਖੀਆਂ ਦੀ ਬਲਵੀਰ ਨਿਮਾਣੇ ਦੀ, ਬੇੜੀ ਪਾਰ ਲਗਾ ਜੋਗੀ ਸਾਡੀ ਜਿੰਦਗੀ ਦੀ ਬੇੜੀ ਦਾ,,,,,,,,,,,,,,,,,,,,, ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ sadi zindgai di kisthi da tu bn ja mlaah jogi saadi zindagi di kishti da too ban ja malaah jogi, tenu akhiyaan udeek diyaan n dam da vasaah jogi, saadi zindagi di kishti... naatha tere baajh koi saanu hor sahaara n, kheri kishti dukha ne sahanu dise kinaara n, la chup aan aape sahanu paar laga jogi, saadi zindagi di kishti ... tere darshan nu baaba saade nain pyaase ne, udi ronak chehare to khushe bhuliyaan cho haase ne, taani uljh saadi nu aape sujala jogi, saadi zindagi di kishti ... saade vehade a naatha kar varkha khushiyaan di, haath madan aanand jode a ke sun le dukhiyaan di, balaveer nimaane di vedi paar laga jogi, saadi zindagi di kishti ... saadi zindagi di kishti da too ban ja malaah jogi, tenu akhiyaan udeek diyaan n dam da vasaah jogi, saadi zindagi di kishti... SOURCE: http://www.yugalsarkar.com/lyrics/sadi-zindgai-di-kisthi-da-tu-bn-ja-mlaah-jogi-Lyrics