ਦੋਹਾ: ਹੱਡ ਮਾਸ ਦੇ ਪਿੰਜਰ ਚੋ, ਰੂਹ ਨਿਕਲ ਜਾਣੀ ਏ, ਨਾ ਕੋਈ ਸੰਗੀ ਨਾ ਕੋਈ ਸਾਥੀ, ਫੇਰ ਖਤਮ ਕਹਾਣੀ ਏ ਦੋਹਾ: ਹੱਡ ਮਾਸ ਦੇ ਪਿੰਜਰ ਚੋ, ਰੂਹ ਨਿਕਲ ਜਾਣੀ ਏ, ਨਾ ਕੋਈ ਸੰਗੀ ਨਾ ਕੋਈ ਸਾਥੀ, ਫੇਰ ਖਤਮ ਕਹਾਣੀ ਏ ਲੋਕ ਸਿਆਣੇ ਕੇਹਂਦੇ ਨੇ, ਦੁਨਿਆ ਆਉਣੀ ਜਾਣੀ ਏ, ਧੁਰ ਦਰਗਾਹ ਫੇਰ ਕੰਮ ਆਣੀ ਸਾਈ ਦੀ ਬਾਣੀ ਏ ਸਾਈ ਰਾਮ, ਸਾਈ ਰਾਮ, ਓਮ ਸਾਈ ਰਾਮ, ਸਾਈ ਰਾਮ ਸਾਈ ਰਾਮ, ਸਾਈ ਰਾਮ, ਓਮ ਸਾਈ ਰਾਮ, ਸਾਈ ਰਾਮ ਪੀੜਾ ਲੋਕਾਂ ਦੀਆਂ ਆਪਣੇ ਤੇ ਲੇਂਦੇ ਨੇ, ਸਾਈ ਸਬਨਾ ਦੇ ਦਿਲਾਂ ਵਿੱਚ ਰਹਿੰਦੇ ਨੇ ਬੰਦੇ ਦੁੱਖ ਤੇਰੇ ਨੇੜੇ ਨਾ ਆਵੇ, ਮਨ ਰਬ ਦੇ ਚਰਨੀ ਜੇ ਲਾਵੇ ਮੋਤੀ ਨਾਮ ਵਾਲੇ ਚੋਲੀ ਵਿੱਚ ਪੈਂਦੇ ਨੇ, ਸਾਈ ਸਬਨਾ ਦੇ ਦਿਲਾਂ ਵਿੱਚ ਰਹਿੰਦੇ ਨੇ ਗਾਰ ਕਮਾਈ ਵਿਚ ਰੱਬ ਵਸਦਾ, ਢੋਂਗੀ ਲੋਕਾਂ ਤੇ ਹੈ ਹੱਸਦਾ ਪਾਪੀ ਬੰਦੇ ਦੁੱਖ ਦੁਨੀਆ ਤੇ ਸਹਿੰਦੇ ਨੇ, ਸਾਈ ਸਬਨਾ ਦੇ ਦਿਲਾਂ ਵਿੱਚ ਰਹਿੰਦੇ ਨੇ ਸਾਈ ਨਜ਼ਰ ਜਿੱਸ ਤੇ ਪਾਵਣ, ਮੁਰਝਾਏ ਹੋਏ ਫੁੱਲ ਖਿਡ ਜਾਵਣ ਦੇਂਦੇ ਖੁਸ਼ਬੂ ਜੋ ਕੰਡੇਆਂ ਨਾਲ ਖਹਿੰਦੇ ਨੇ, ਸਾਈ ਸਬਨਾ ਦੇ ਦਿਲਾਂ ਵਿੱਚ ਰਹਿੰਦੇ ਨੇ ਸਾਈ ਜੱਗ ਦੀ ਖੈਰ ਮਨਾਵੇ, ਸੱਚ ਦੀ ਸੱਬ ਨੂੰ ਰਾਹ ਦਿਖਲਾਵੇ ਰਾਮ ਨਾਮ ਜਪ, ਸਾਈ ਏਹੋ ਕਹਿੰਦੇ ਨੇ, ਸਾਈ ਸਬਨਾ ਦੇ ਦਿਲਾਂ ਵਿੱਚ ਰਹਿੰਦੇ ਨੇ sai sabna de dila vich rehnde ne : , , , , , , , , , , , , , , , , , , , , , SOURCE: http://www.yugalsarkar.com/lyrics/sai-sabna-de-dila-vich-rehnde-ne-Lyrics