वाटाँ लमियाँ ते रस्ता पहाड़ दा तुरे जांदे गुरा दे दो लाल जी, सरसा नदी दे विछोडा पै गया उस वेले दा सु वाटाँ लमियाँ ते रस्ता पहाड़ दा तुरे जांदे गुरा दे दो लाल जी, सरसा नदी दे विछोडा पै गया उस वेले दा सुन लओ हाल जी, रात हनेरी बिजली लिश्के राह जंगला दे पै गये ने, रेशम नालो सोहल शरीर नु दुखड़े सहने पे गाये ने, छोटी उमर दे दोनो बाल जी माता गुजरी ओहना दे नाल जी, सरसा नदी दे विछोडा पै गया...... कहर दी सरदी हडियाँ चीरे बाल न्याने कंब्दे ने, ऊँगली फड के माँ गुजारी दी राह पत्थर दे लंगदे ने, कदों अजीत ते जुझार वीरे आनगे माता गुजारी नु पुछदे सवाल जी, सरसा नदी दे विछोडा पै गया उम्र न्यानी दो बच्या दी इक माँ भूदडी साथ करे, बे दोसे एहना निरदोशा दा कौन है जो इन्साफ करे, कैसी होनी ने खेड़ चाल जी गंगू पापी ओहना दे नाल जी, सरसा नदी दे विछोडा पै गया ਵਾਟਾਂ ਲੰਮੀਆ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਦੋ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਓ ਹਾਲ ਜੀ ਰਾਤ ਹਨੇਰੀ, ਬਿਜਲੀ ਲਿਸ਼ਕੇ, ਰਾਹ ਜੰਗਲਾ ਦੇ ਪੈ ਗਏ ਨੇ  ਰੇਸ਼ਮ ਨਾਲੋਂ, ਸੋਹਲ ਸਰੀਰ ਨੂੰ, ਦੁੱਖੜੇ ਸਹਿਣੇ ਪੈ ਗਏ ਨੇ  ਛੋਟੀ ਉਮਰ ਦੇ ਦੋਨੋ ਬਾਲ ਜੀ, ਮਾਤਾ ਗੁਜਰੀ ਓਹਨਾ ਦੇ ਨਾਲ ਜੀ  ਸਰਸਾ ਨਦੀ ਤੇ ਵਿਛੋੜਾ ਪੈ ਗਿਆ... ਕਹਿਰ ਦੀ ਸਰਦੀ, ਹੱਡੀਆਂ ਚੀਰੇ, ਬਾਲ ਨਿਆਣੇ ਕੰਬਦੇ ਨੇ  ਉਂਗਲੀ ਫੜ ਕੇ, ਮਾਂ ਗੁਜਰੀ ਦੀ, ਰਾਹ ਪੱਥਰਾਂ ਦੇ ਲੰਘਦੇ ਨੇ  ਕਦੋ ਅਜੀਤ ਤੇ ਜੁਝਾਰ ਵੀਰੇ ਆਣਗੇ,ਮਾਤਾ ਗੁਜਰੀ ਨੂੰ ਪੁਛਦੇ ਸਵਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ... ਉਮਰ ਨਿਆਣੀ, ਦੋ ਬੱਚਿਆਂ ਦੀ, ਇੱਕ ਮਾਂ ਬੁਢ਼ੜੀ ਸਾਥ ਕਰੇ ਬੇ ਦੋਸ਼ੇ ਇਹਨਾ, ਨਿਰਦੋਸ਼ਾ ਦਾ,ਕੌਣ ਹੈ ਜੋ ਇਨਸਾਫ਼ ਕਰੇ  ਕੈਸੀ ਹੋਣੀ ਨੇ ਖੇਡੀ ਚਾਲ ਜੀ, ਗੰਗੂ ਪਾਪੀ ਓਹਨਾ ਦੇ ਨਾਲ ਜੀ  ਸਰਸਾ ਨਦੀ ਤੇ ਵਿਛੋੜਾ ਪੈ ਗਿਆ...‘’। sarsa nadi de vichoda pae geya vaataan lamiyaan te rasta pahaad da ture jaande gura de do laal ji, sarasa nadi de vichhoda pai gaya us vele da sun lo haal jee raat haneri bijali lishke raah jangala de pai gaye ne, resham naalo sohal shareer nu dukhade sahane pe gaaye ne, chhoti umar de dono baal ji maata gujari ohana de naal ji, sarasa nadi de vichhoda pai gayaa... kahar di saradi hadiyaan cheere baal nyaane kanbde ne, oongali phad ke ma gujaari di raah patthar de langade ne, kadon ajeet te jujhaar veere aanage maata gujaari nu puchhade savaal ji, sarasa nadi de vichhoda pai gayaa umr nyaani do bachya di ik ma bhoodadi saath kare, be dose ehana niradosha da kaun hai jo insaaph kare, kaisi honi ne khed chaal ji gangoo paapi ohana de naal ji, sarasa nadi de vichhoda pai gayaa vaataan lamiyaan te rasta pahaad da ture jaande gura de do laal ji, sarasa nadi de vichhoda pai gaya us vele da sun lo haal jee SOURCE: http://www.yugalsarkar.com/lyrics/sarsa-nadi-de-vichoda-pae-geya-Lyrics