शाहतलियाँ बज्दा चिमटा योगी दा, दिल सुन सुन के नहीं रज दा चिमटा योगी दा, शाहतलियाँ बज्दा चिमटा योगी दा, दिल सुन सुन के नहीं रज दा चिमटा योगी दा, जटा सुनेहरी हाथ विच चिमटा रूप है बड़ा निराला, जेहड़ा दर्शन करदा भगतोओ है कर्म वाला, दिल हर वेले करे सजदा चिमटा योगी दा, शाहतलियाँ बज्दा चिमटा योगी दा, चिमटा सुन के सिद्ध जोगी दा गोरख टीलयो आया, हेठ गरु ने धुना सी जद पौणाहारी ने लाया, ओ ता भेद जाने सारे जग दा चिमटा योगी दा, शाहतलियाँ बज्दा चिमटा योगी दा, इंदरजीत इस चिमटे दी ना मैनु सार है कोई, कुल दुनिया इस चिमटे दी फिरे दीवानी होइ, ओह ता रखा सब दी लाज दा चिमटा योगी दा योगी दा योगी दा, शाहतलियाँ बज्दा चिमटा योगी दा, ਸ਼ਾਹਤਲਾਈਆਂ ਵੱਜਦਾ, ਚਿਮਟਾ ਯੋਗੀ  ਦਾ *ਦਿਲ ਸੁਣ ਸੁਣ ਕੇ ਨਹੀਂ ਰੱਜਦਾ, ਚਿਮਟਾ ਯੋਗੀ ਦਾ ਸ਼ਾਹਤਲਾਈਆਂ ਵੱਜਦਾ,,,,,,,,,,,,,,,,,,,, ਜਟਾਂ ਸੁਨਿਹਰੀ ਹੱਥ ਵਿਚ ਚਿਮਟਾ, ਰੂਪ ਹੈ ਬਹੁਤ ਨਿਰਾਲਾ ਜੇਹੜਾ ਦਰਸ਼ਨ ਕਰਦਾ ਭਗਤੋ, ਓਹ ਹੈ ਕਰਮਾਂ ਵਾਲਾ *ਦਿਲ, ਹਰ ਵੇਲੇ ਕਰੇ ਸੱਜਦਾ, ਚਿਮਟਾ ਯੋਗੀ  ਦਾ ਸ਼ਾਹਤਲਾਈਆਂ ਵੱਜਦਾ,,,,,,,,,,,,,,,,,,,, ਚਿਮਟਾ ਸੁਣ ਕੇ ਸਿੱਧ ਜੋਗੀ ਦਾ, ਗੋਰਖ ਟਿਲਿਓਂ ਆਇਆ ਹੇਠ ਗਰੂਨੇ ਧੂਣਾ ਸੀ ਜਦ, ਪੌਣਾਹਾਰੀ ਨੇ ਲਾਇਆ *ਓ ਤਾਂ, ਭੇਦ ਜਾਣੇ ਸਾਰੇ ਜੱਗ ਦਾ, ਚਿਮਟਾ ਯੋਗੀ  ਦਾ ਸ਼ਾਹਤਲਾਈਆਂ ਵੱਜਦਾ,,,,,,,,,,,,,,,,,,,, ਇੰਦਰਜੀਤ ਇਸ ਚਿਮਟੇ ਦੀ ਨਾ, ਮੈਨੂੰ ਸਾਰ ਹੈ ਕੋਈ ਕੁਲ ਦੁਨੀਆ ਇਸ ਚਿਮਟੇ ਦੀ, ਫਿਰੇ ਦੀਵਾਨੀ ਹੋਈ *ਓਹ ਤਾਂ, ਰਾਖਾ ਸਭ ਦੀ ਲੱਜ ਦਾ, ਚਿਮਟਾ ਯੋਗੀ ਦਾ ਸ਼ਾਹਤਲਾਈਆਂ ਵੱਜਦਾ,,,,,,,,,,,,,,,,,,,,, shahtalaiyan bajda chimta yogi da shaahataliyaan bajda chimata yogi da, dil sun sun ke nahi raj da chimata yogi daa jata sunehari haath vich chimata roop hai bada niraala, jehada darshan karada bhagatoo hai karm vaala, dil har vele kare sajada chimata yogi da, shaahataliyaan bajda chimata yogi daa chimata sun ke siddh jogi da gorkh teelayo aaya, heth garu ne dhuna si jad paunaahaari ne laaya, o ta bhed jaane saare jag da chimata yogi da, shaahataliyaan bajda chimata yogi daa indarajeet is chimate di na mainu saar hai koi, kul duniya is chimate di phire deevaani hoi, oh ta rkha sab di laaj da chimata yogi da yogi da yogi da, shaahataliyaan bajda chimata yogi daa shaahataliyaan bajda chimata yogi da, dil sun sun ke nahi raj da chimata yogi daa SOURCE: http://www.yugalsarkar.com/lyrics/shahtalaiyan-bajda-chimta-yogi-da-Lyrics