फुला नु न तोड़ मालने, एहना फुला च श्री राम वसदे, फुला नु न तोड़ मालने, एहना फुला च श्री राम वसदे, श्री राम वसदे श्री राम वसदे, फुला नु न तोड़ मालने... ढाली ढाली वसदे ओ पते पते हसदे जी, बूटी विवाह वसदे गुलाबा विच हसदे, ओ हार पुआ ले मालने, फुला फुला विच श्री राम वसदे, फुला नु न तोड़ मालने... गंगा विच वसदे ओ यमुना विच वसदे सरिऊ विच वसदे गोदावरी च हसदे, ओ इशनान करा ले मालने, इस जल विच श्री राम वसदे, फुला नु न तोड़ मालने... चंदन विच वसदे ओ तुलसी विच हसदे, मुंगे विच वसदे मोती विच हसदे, ओ माला गल पा ले मालने, मनके मनके विच श्री राम वसदे, फुला नु न तोड़ मालने... ਫੁੱਲਾਂ ਨੂੰ ਨਾ, ਤੋੜ ਮਾਲਣੇ, ਏਹਨਾਂ ਫੁੱਲਾਂ ਚ, ਸ਼੍ਰੀ ਰਾਮ ਵੱਸਦੇ ਸ਼੍ਰੀ ਰਾਮ ਵੱਸਦੇ, ਸ਼੍ਰੀ ਰਾਮ ਵੱਸਦੇ ਫੁੱਲਾਂ ਨੂੰ ਨਾ, ਤੋੜ ਮਾਲਣੇ,,,,,,,,,,,,,, ਡਾਲੀ ਡਾਲੀ ਵੱਸਦੇ ਓ, ਪੱਤੇ ਪੱਤੇ ਹੱਸਦੇ (ਜੀ ਬੂਟੀ ਵਿਵਾਹ ਵੱਸਦੇ, ਗੁਲਾਬ ਵਿੱਚ ਹੱਸਦੇ ਓ ਹਾਰ, ਪੁਆ ਲੈ ਮਾਲਣੇ, ਫੁੱਲ ਫੁੱਲ ਵਿੱਚ, ਸ਼੍ਰੀ ਰਾਮ ਵੱਸਦੇ ਫੁੱਲਾਂ ਨੂੰ ਨਾ, ਤੋੜ ਮਾਲਣੇ,,,,,,,,,,,,,, ਗੰਗਾ ਵਿੱਚ ਵੱਸਦੇ ਓ, ਯਮੁਨਾ ਵਿੱਚ ਵੱਸਦੇ (ਜੀ ਸਰਿਊ ਵਿੱਚ ਵੱਸਦੇ, ਗੋਦਾਵਰੀ ਚ ਹੱਸਦੇ ਓ ਇਸ਼ਨਾਨ, ਕਰਾ ਲੈ ਮਾਲਣੇ, ਇਸ ਜਲ ਵਿੱਚ, ਸ਼੍ਰੀ ਰਾਮ ਵੱਸਦੇ ਫੁੱਲਾਂ ਨੂੰ ਨਾ, ਤੋੜ ਮਾਲਣੇ,,,,,,,,,,,,,, ਚੰਦਨ ਵਿੱਚ ਵੱਸਦੇ ਓ, ਤੁਲਸੀ ਵਿੱਚ ਹੱਸਦੇ (ਜੀ ਮੂੰਗੇ ਵਿੱਚ ਵੱਸਦੇ, ਮੋਤੀ ਵਿੱਚ ਹੱਸਦੇ ਓ ਮਾਲਾ ਗਲ਼, ਪਾ ਲੈ ਮਾਲਣੇ, ਮਣਕੇ ਮਣਕੇ ਵਿੱਚ, ਸ਼੍ਰੀ ਰਾਮ ਵੱਸਦੇ ਫੁੱਲਾਂ ਨੂੰ ਨਾ, ਤੋੜ ਮਾਲਣੇ,,,,,,,,,,,,,, ਅਪਲੋਡਰ- ਅਨਿਲ ਰਾਮੂਰਤੀ ਭੋਪਾਲ shri ram vasde phul nu naa tod maalne phula nu n tod maalane, ehana phula ch shri ram vasade, shri ram vasade shri ram vasade, phula nu n tod maalane... dhaali dhaali vasade o pate pate hasade ji, booti vivaah vasade gulaaba vich hasade, o haar pua le maalane, phula phula vich shri ram vasade, phula nu n tod maalane... ganga vich vasade o yamuna vich vasade sarioo vich vasade godaavari ch hasade, o ishanaan kara le maalane, is jal vich shri ram vasade, phula nu n tod maalane... chandan vich vasade o tulasi vich hasade, munge vich vasade moti vich hasade, o maala gal pa le maalane, manake manake vich shri ram vasade, phula nu n tod maalane... phula nu n tod maalane, ehana phula ch shri ram vasade, shri ram vasade shri ram vasade, phula nu n tod maalane... SOURCE: http://www.yugalsarkar.com/lyrics/shri-ram-vasde-phul-nu-naa-tod-maalne-Lyrics