सोहना दर पौणाहारी/दूधाधारी दा जिथे ढोलक वजदी ऐ, हो तक तक दीद जोगियां/नाथ मेरी अख वी न रजदी. सोहना दर पौणाहारी/दूधाधारी दा जिथे ढोलक वजदी ऐ, हो तक तक दीद जोगियां/नाथ मेरी अख वी न रजदी. सोहना दर पौणाहारी/दूधाधारी दा जिथे ढोलक वजदी ऐ, हो तक तक दीद जोगियां /नाथ जी मेरी अख वी न रजदी ऐ सोहना दर पौणाहारी/दूधाधारी दा जिथे वजदियाँ टलियाँ ने , हो संगता प्यारियां अज जोगी /बाबे दर चलियाँ ने, सोहना दर पौणाहारी/दूधाधारी दा जिथे धुना लगदा ए, हो पौनाहारी .दुधाथारी मेहरा करे नाले मुरादा वंडदा ऐ, सोहना दर पौणाहारी/दूधाधारी दा जिथे चिमटा वजदा ऐ, हो जोगी बाबे दर जो भी जाये ओहदे दुखड़े हरदा ऐ सोहना दर पौणाहारी/दूधाधारी दा जिथे वजदा छेना ऐ, हो भगता प्यारियां ने पाया नाम वाला गहना ऐ, सोहना दर पौणाहारी/दूधाधारी दा संगता ने चाला पाया ऐ, हो जोगी./बाबे नु भगता ने भोग रोट दा लगाया ऐ, सोहना दर पौणाहारी/दूधाधारी दा संगता भेटा गाउनदियां ने, हो गुफा उते जा के संगता सोहना झंडा चडाऊदियां  ने, सोहना दर पौणाहारी/दूधाधारी दा जिथे ढोलक वजदी ऐ, हो तक तक दीद जोगियां नाथ जी मेरी अख भी न रज दी ऐ ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਢੋਲਕ ਵੱਜਦੀ ਏ ਹੋ,,ਤੱਕ ਤੱਕ ਦੀਦ ਜੋਗੀਆ/ਨਾਥ ਜੀ, ਮੇਰੀ ਅੱਖ ਵੀ ਨਾ ਰੱਜਦੀ ਏ ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਵੱਜੇ ਮਿਰਦੰਗ ਮਾਈਏ ਹੋ,, ਜੱਗ ਵਿਚ ਮੌਜ਼ਾ ਕਰੀਏ, ਤੇਰੇ ਨਾਮ ਵਿੱਚ ਰੰਗ ਜਾਈਏ ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਵੱਜਦੀਆਂ ਟੱਲੀਆਂ ਨੇ ਹੋ,, ਸੰਗਤਾਂ ਪਿਆਰੀਆਂ ਅੱਜ, ਜੋਗੀ/ਬਾਬੇ ਦਰ ਚੱਲੀਆਂ ਨੇ ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਧੂਣਾ ਲੱਗਦਾ ਏ ਹੋ,, ਪੌਣਾਹਾਰੀ/ਦੁੱਧਾਧਾਰੀ ਮੇਹਰਾਂ ਕਰੇ, ਨਾਲੇ ਮੁਰਾਦਾਂ ਵੰਡਦਾ ਏ ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਚਿਮਟਾ ਵੱਜਦਾ ਏ ਹੋ,, ਜੋਗੀ/ਬਾਬੇ ਦਰ ਜੋ ਵੀ ਜਾਏ, ਓਹਦੇ ਦੁੱਖੜੇ ਹਰਦਾ ਏ ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਵੱਜਦਾ ਛੈਣਾ ਏ ਹੋ,, ਭਗਤਾਂ ਪਿਆਰਿਆਂ ਨੇ, ਪਾਇਆ ਨਾਮ ਵਾਲਾ ਗਹਿਣਾ ਏ ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਸੰਗਤਾਂ ਨੇ ਚਾਲਾ ਪਾਇਆ ਏ ਹੋ,, ਜੋਗੀ/ਬਾਬੇ ਨੂੰ ਭਗਤਾਂ ਨੇ, ਭੋਗ ਰੋਟ ਦਾ ਲਗਾਇਆ ਏ ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਸੰਗਤਾਂ ਭੇਟਾਂ ਗਾਉਂਦੀਆਂ ਨੇ ਹੋ,, ਗੁਫਾ ਉੱਤੇ ਜਾ ਕੇ ਸੰਗਤਾਂ, ਸੋਹਣਾ ਝੰਡਾ ਚੜ੍ਹਾਉਂਦੀਆਂ ਨੇ ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਢੋਲਕ ਵੱਜਦੀ ਏ ਹੋ,,ਤੱਕ ਤੱਕ ਦੀਦ ਜੋਗੀਆ/ਨਾਥ ਜੀ, ਮੇਰੀ ਅੱਖ ਵੀ ਨਾ ਰੱਜਦੀ ਏ ਅਪਲੋਡਰ- ਅਨਿਲ ਰਾਮੂਰਤੀ ਭੋਪਾਲ sohna dar paunahaari da dudhadhari da sohana dar paunaahaaree/doodhaadhaari da jithe dholak vajadi ai, ho tak tak deed jogiyaan/naath meri akh vi n rajadi. sohana dar paunaahaaree/doodhaadhaari da jithe dholak vajadi ai, ho tak tak deed jogiyaan /naath ji meri akh vi n rajadi ai sohana dar paunaahaaree/doodhaadhaari da jithe vajadiyaan taliyaan ne , ho sangata pyaariyaan aj jogi /baabe dar chaliyaan ne sohana dar paunaahaaree/doodhaadhaari da jithe dhuna lagada e, ho paunaahaari .dudhaathaari mehara kare naale muraada vandada ai sohana dar paunaahaaree/doodhaadhaari da jithe chimata vajada ai, ho jogi baabe dar jo bhi jaaye ohade dukhade harada ai sohana dar paunaahaaree/doodhaadhaari da jithe vajada chhena ai, ho bhagata pyaariyaan ne paaya naam vaala gahana ai sohana dar paunaahaaree/doodhaadhaari da sangata ne chaala paaya ai, ho jogi./baabe nu bhagata ne bhog rot da lagaaya ai sohana dar paunaahaaree/doodhaadhaari da sangata bheta gaaunadiyaan ne, ho gupha ute ja ke sangata sohana jhanda chadaaoodiyaan  ne sohana dar paunaahaaree/doodhaadhaari da jithe dholak vajadi ai, ho tak tak deed jogiyaan naath ji meri akh bhi n raj di ai sohana dar paunaahaaree/doodhaadhaari da jithe dholak vajadi ai, ho tak tak deed jogiyaan/naath meri akh vi n rajadi. SOURCE: http://www.yugalsarkar.com/lyrics/sohna-dar-paunahaari-da-dudhadhari-da-Lyrics