सोहणा दर शेराँवाली दा हो जिथे ढोलक वज्जदी ऐ, हो तक्क तक्क दीद् अम्मीऐ, मेरी अख्ख वी ना रज्ज्दी ऐ, सोहणा दर शेराँवाली दा हो जिथे ढोलक वज्जदी ऐ, हो तक्क तक्क दीद् अम्मीऐ, मेरी अख्ख वी ना रज्ज्दी ऐ, सोहणा दर शेराँवाली दा हो जिथे ढोलक वज्जदी ऐ , हो तक्क तक्क दीद् अम्मीऐ, मेरी अख्ख वी ना रज्ज्दी ऐ, सोहणा दर शेराँवाली वाली दा हो जिथे वज्जे मिरदंग माईए हो जग्ग विच मौजा करिए, तेरे नाम च रंग मानीये, सोहणा दर शेराँवाली वाली दा हो जिथे वज्जदीयाँ टल्लियाँ ने हो संगतां प्यारियाँ ने, अज्ज मईया दर चल्लियाँ ने, सोहणा दर शेराँवाली वाली दा हो जिथे वज्जदा छैना ऐ हो भगतां प्यारियाँ ने पाया नाम वाला गहना ऐ , सोहणा दर शेराँवाली वाली दा हो जिथे बँसी नू बुलाया ऐ हो मधुर ने भेटां लिख के, तेरा शुक्र मनाया ऐ, सोहणा दर शेराँवाली दा, जिथे ढोलक वज्जदी ऐ हो तक्क तक्क दीद् अम्मीऐ, मेरी अख्ख वी ना रज्ज्दी ऐ, ਸੋਹਣਾ ਦਰ ਸ਼ੇਰਾਂਵਾਲੀ ਦਾ ਹੋ ,ਜਿੱਥੇ ਢੋਲਕ ਵੱਜਦੀ ਏ ਹੋ ਤੱਕ ਤੱਕ ਦੀਦ ਅੰਮੀਏ ਮੇਰੀ ਅੱਖ ਵੀ ਨਾ ਰੱਜਦੀ ਏ, ਸੋਹਣਾ ਦਰ ਸ਼ੇਰਾਂਵਾਲੀ ਦਾ, ਜਿੱਥੇ ਢੋਲਕ ਵੱਜਦੀ ਏ, ਹੋ ਤੱਕ ਤੱਕ ਦੀਦ ਅੰਮੀਏ, ਮੇਰੀ ਅੱਖ ਵੀ ਨਾ ਰੱਜਦੀ ਏ ਸੋਹਣਾ ਦਰ ਸ਼ੇਰਾਂਵਾਲੀ ਦਾ ਹੋ ਜਿੱਥੇ ਵੱਜੇ ਮਿਰਦੰਗ ਮਾਈਏ ਹੋ ਜੱਗ ਵਿਚ ਮੌਜ਼ਾ ਕਰੀਏ, ਤੇਰੇ ਨਾਮ ਚ ਰੰਗ ਮਾਣੀਏ ਸੋਹਣਾ ਦਰ ਸ਼ੇਰਾਂਵਾਲੀ ਦਾ ਹੋ , ਜਿੱਥੇ ਵੱਜਦੀਆਂ ਟੱਲੀਆਂ ਨੇ ਹੋ ਸੰਗਤਾਂ ਪਿਆਰੀਆਂ ਨੇ ਅੱਜ ਮਈਆ ਦਰ ਚੱਲੀਆਂ ਨੇ ਸੋਹਣਾ ਦਰ ਸ਼ੇਰਾਂਵਾਲੀ ਦਾ ਹੋ ਜਿੱਥੇ ਵੱਜਦਾ ਛੈਣਾ ਏ ਹੋ ਭਗਤਾਂ ਪਿਆਰਿਆਂ ਨੇ, ਪਾਇਆ ਨਾਮ ਵਾਲਾ ਗਹਿਣਾ ਏ, ਸੋਹਣਾ ਦਰ ਸ਼ੇਰਾਂਵਾਲੀ ਦਾ ਹੋ ਜਿੱਥੇ ਬੰਸੀ ਨੂੰ ਬੁਲਾਇਆ ਏ ਹੋ ਮਧੁਰ ਨੇ ਭੇਟਾਂ ਲਿਖ ਕੇ, ਤੇਰਾ ਸ਼ੁੱਕਰ ਮਨਾਇਆ ਏ , ਸੋਹਣਾ ਦਰ ਸ਼ੇਰਾਂਵਾਲੀ ਦਾ, ਜਿੱਥੇ ਢੋਲਕ ਵੱਜਦੀ ਏ ਹੋ ਤੱਕ ਤੱਕ ਦੀਦ ਅੰਮੀਏ, ਮੇਰੀ ਅੱਖ ਵੀ ਨਾ ਰੱਜਦੀ ਏ, ਅਪਲੋਡਰ- ਅਨਿਲ ਰਾਮੂਰਤੀ ਭੋਪਾਲ sohna dar sheravali da ho jithe dholak vajdi eh sohana dar sheraanvaali da ho jithe dholak vajjadi ai, ho takk takk deed ammeeai, meri akhkh vi na rajjdi ai sohana dar sheraanvaali da ho jithe dholak vajjadi ai , ho takk takk deed ammeeai, meri akhkh vi na rajjdi ai sohana dar sheraanvaali vaali da ho jithe vajje miradang maaeee ho jagg vich mauja karie, tere naam ch rang maaneeye sohana dar sheraanvaali vaali da ho jithe vajjadeeyaan talliyaan ne ho sangataan pyaariyaan ne, ajj meeya dar challiyaan ne sohana dar sheraanvaali vaali da ho jithe vajjada chhaina ai ho bhagataan pyaariyaan ne paaya naam vaala gahana ai sohana dar sheraanvaali vaali da ho jithe bansi noo bulaaya ai ho mdhur ne bhetaan likh ke, tera shukr manaaya ai sohana dar sheraanvaali da, jithe dholak vajjadi ai ho takk takk deed ammeeai, meri akhkh vi na rajjdi ai sohana dar sheraanvaali da ho jithe dholak vajjadi ai, ho takk takk deed ammeeai, meri akhkh vi na rajjdi ai SOURCE: http://www.yugalsarkar.com/lyrics/sohna-dar-sheravali-da-ho-jithe-dholak-vajdi-eh-Lyrics