ਤੇਰਾ ਚੂੜ੍ਹਾ ਵੀ ਲਾਲ ਤੇਰਾ ਚੋਲਾ ਵੀ ਲਾਲ, ਤੇਰਾ ਲਾਲੋ ਲਾਲ ਸ਼ਿੰਗਾਰ ਨੀ ਮਾਂ । ਤੇਰਾ ਚੂੜ੍ਹਾ ਵੀ ਲਾਲ ਤੇਰਾ ਚੋਲਾ ਵੀ ਲਾਲ, ਤੇਰਾ ਲਾਲੋ ਲਾਲ ਸ਼ਿੰਗਾਰ ਨੀ ਮਾਂ । ਅਬ ਦਰਸ਼ਨ ਦੋ ਇੱਕ ਵਾਰ ਨੀ ਮਾਂ ॥ ਤੇਰੇ ਮੰਦਿਰ ਆਵਾਂਗੇ, ਤੇਰੇ ਚਰਨ ਧੁਆਵਾਂਗੇ । ਤੇਰੇ ਚਰਨਾਂ ਨਾਲ ਕਰਨਾ ਏ ਪਿਆਰ ਨੀ ਮਾਂ ॥ ਅਬ ਦਰਸ਼ਨ ਦੋ ਇੱਕ ਵਾਰ ਨੀ ਮਾਂ... ਤੇਰੇ ਮੰਦਿਰ ਆਵਾਂਗੇ, ਤੈਨੂੰ ਹਾਰ ਪਹਿਨਾਵਾਂਗੇ । ਸੋਹਣਾ ਲੱਗੇ ਗਲੇ ਵਿਚ ਹਾਰ ਨੀ ਮਾਂ ॥ ਅਬ ਦਰਸ਼ਨ ਦੋ ਇੱਕ ਵਾਰ ਨੀ ਮਾਂ... ਤੇਰੇ ਮੰਦਿਰ ਆਵਾਂਗੇ, ਤੇਰੀ ਜੋਤ ਜਗਾਵਾਂਗੇ । ਪੈਂਦੀ ਚਾਰੇ ਪਾਸੇ ਜਿਸਦੀ ਚਮਕਾਰ ਨੀ ਮਾਂ ॥ ਅਬ ਦਰਸ਼ਨ ਦੋ ਇੱਕ ਵਾਰ ਨੀ ਮਾਂ... ਤੇਰੇ ਮੰਦਿਰ ਆਵਾਂਗੇ, ਤੈਨੂੰ ਤਿਲਕ ਲਗਾਵਾਂਗੇ । ਤੇਰੇ ਤਿਲਕ ਦੀ ਪਵੇ ਲਿਸ਼ਕਾਰ ਨੀ ਮਾਂ ॥ ਅਬ ਦਰਸ਼ਨ ਦੋ ਇੱਕ ਵਾਰ ਨੀ ਮਾਂ... ਤੇਰੇ ਮੰਦਿਰ ਆਵਾਂਗੇ, ਤੈਨੂੰ ਭੋਗ ਲਗਾਵਾਂਗੇ । ਤੇਰੀ ਹੋ ਰਹੀ ਜੈ ਜੈਕਾਰ ਨੀ ਮਾਂ ॥ ਅਬ ਦਰਸ਼ਨ ਦੋ ਇੱਕ ਵਾਰ ਨੀ ਮਾਂ... tera chuda bhi laal tera chola bhi laal , . .. , . .. ... , . .. ... , . .. ... , . .. ... , . .. ... SOURCE: http://www.yugalsarkar.com/lyrics/tera-chuda-bhi-laal-tera-chola-bhi-laal-Lyrics