तेरा लख लख शुकर मानाने आ, तेरा ही दित्ता खाते हैं । तू जद वी बुलाती है मैया, हम दौड़े दौड़े आते हैं ॥ तेरा लख लख शुकर मानाने आ, तेरा ही दित्ता खाते हैं । तू जद वी बुलाती है मैया, हम दौड़े दौड़े आते हैं ॥ तेरा एक इशारा माये नी, मुर्दे में जीवन पा देवे । तेरी किरपा दे नाल अम्मिये नी, गूंगा वी वेद सुना देवे । तू मन मर्जी दी मालिक है, असी तेरा हुकम बजांदे हां ॥ असी द्वार तेरे दे मंगते हां, सेवक हां सेवादारां दे । तेरी जूठन ते ही पलदे हां, भूखे हां तेरे प्यारा दे । असी द्वार तेरा माँ छोड़ना नहीं, तैनू पता असीं तेरे दीवाने हां ॥ तेरे दर्शन दी आस च माँ, असी जनमा तो सोये भी नहीं । जितने वफादार असी तेरे हां, ओहने वफादार कुत्ते भी नहीं । जदों सारी दुनिया सोती है, असी तेरीयां भेटां गाते हैं ॥ मैं ते मेरा परिवार नी माँ, तेरा जन्म दा करजाई है । साडी मान शान सन्मान ही माँ, साडी तेरे नाल वडेआयी है । चंचल नु सहारा तेरा ए, बस तेरा आसरा चाहुंदे आ ॥ ਤੇਰਾ ਲੱਖ ਲੱਖ ਸ਼ੁੱਕਰ ਮਨਾਂਦੇ ਆਂ, ਤੇਰਾ ਹੀ ਦਿੱਤਾ ਖਾਂਦੇ ਆਂ । ਤੂੰ ਜਦ ਵੀ ਬੁਲਾਉਂਦੀ ਏ ਮਈਆ ,ਅਸੀਂ ਦੌੜੇ ਦੌੜੇ ਆਂਦੇ ਆਂ ॥ ਤੇਰਾ ਇੱਕ ਇਸ਼ਾਰਾ ਮਾਈਏ ਨੀ, ਮੁਰਦੇ ਵਿਚ ਜੀਵਨ ਪਾ ਦੇਵੇ । ਤੇਰੀ ਕਿਰਪਾ ਦੇ ਨਾਲ ਅੰਮੀਏ ਨੀ, ਗੂੰਗਾ ਵੀ ਵੇਦ ਸੁਣਾ ਦੇਵੇ । ਤੂੰ ਮਨ ਮਰਜ਼ੀ ਦੀ ਮਲਿਕ ਏ ,ਅਸੀਂ ਤੇਰਾ ਹੁਕਮ ਵਜਾਂਦੇ ਆਂ ॥ ਅਸੀਂ ਦਵਾਰ ਤੇਰੇ ਦੇ ਮੰਗਤੇ ਆਂ, ਸੇਵਕ ਹਾਂ ਸੇਵਾਦਾਰਾਂ ਦੇ । ਤੇਰੀ ਜੂਠਨ ਤੇ ਹੀ ਪਲਦੇ ਹਾਂ, ਭੁੱਖੇ ਹਾਂ ਤੇਰੇ ਪਿਆਰਾਂ ਦੇ । ਅਸੀਂ ਦਵਾਰ ਤੇਰਾ ਮਾਂ ਛੱਡਣਾ ਨਹੀਂ ,ਤੈਨੂੰ ਪਤਾ ਅਸੀਂ ਤੇਰੇ ਦੀਵਾਨੇ ਆਂ ॥ ਤੇਰੇ ਦਰਸ਼ਨ ਦੀ ਆਸ ਚ ਮਾਂ, ਅਸੀਂ ਜਨਮਾਂ ਤੋਂ ਸੁੱਤੇ ਵੀ ਨਹੀਂ । ਜਿੰਨੇ ਵਫ਼ਾਦਾਰ ਅਸੀਂ ਤੇਰੇ ਹਾਂ, ਉੰਨੇ ਵਫ਼ਾਦਾਰ ਕੁੱਤੇ ਵੀ ਨਹੀਂ । ਜਦੋਂ ਸਾਰੀ ਦੁਨੀਆਂ ਸੌਂਦੀਂ ਏ ,ਅਸੀਂ ਤੇਰੀਆਂ ਭੇਟਾਂ ਗਾਂਦੇ ਆਂ ॥ ਮੈਂ ਤੇ ਮੇਰਾ ਪਰਿਵਾਰ ਨੀ ਮਾਂ, ਤੇਰਾ ਜਨਮਾ ਦਾ ਕਰਜ਼ਾਈ ਏ । ਸਾਡੀ ਮਾਨ ਸ਼ਾਨ ਸੰਮਾਨ ਨੀ ਮਾਂ, ਸਾਡੀ ਤੇਰੇ ਨਾਲ ਵਡਿਆਈ ਏ । tera lakh lakh shukar manane aa tera hi ditta khane aa tera lkh lkh shukar maanaane a, tera hi ditta khaate hain too jad vi bulaati hai maiya, ham daude daude aate hain .. tera ek ishaara maaye ni, murde me jeevan pa deve teri kirapa de naal ammiye ni, goonga vi ved suna deve too man marji di maalik hai, asi tera hukam bajaande haan .. asi dvaar tere de mangate haan, sevak haan sevaadaaraan de teri joothan te hi palade haan, bhookhe haan tere pyaara de asi dvaar tera ma chhodana nahi, tainoo pata aseen tere deevaane haan .. tere darshan di aas ch ma, asi janama to soye bhi nahi jitane vphaadaar asi tere haan, ohane vphaadaar kutte bhi nahi jadon saari duniya soti hai, asi tereeyaan bhetaan gaate hain .. mainte mera parivaar ni ma, tera janm da karajaai hai saadi maan shaan sanmaan hi ma, saadi tere naal vadeaayi hai chanchal nu sahaara tera e, bas tera aasara chaahunde a .. tera lkh lkh shukar maanaane a, tera hi ditta khaate hain too jad vi bulaati hai maiya, ham daude daude aate hain .. SOURCE: http://www.yugalsarkar.com/lyrics/tera-lakh-lakh-shukar-manane-aa-tera-hi-ditta-khane-aa-Lyrics