तेरा शुक्रिया बिना मांगे दित्ता ऐ माँ सानू तू बथरा शुकर माँ करा तेरा शुकर माँ तेरा तेरा शुक्रिया, तेरा शुक्रिया तेरा शुक्रिया माएँ तेरा शुक्रिया तेरी मौज विच माएँ हर वेले रहने आँ रूह खुश होजे जदो तेरा नाम लेने आँ जदो दा ऐ लाया तेरे मंदिरां च डेरा शुकर माँ करा तेरा शुकर माँ तेरा -२ जिथे वी आँ पहुँचे माँ पहुँचाऊंन वाली तू ऐं, कुल्ली मेरी महल बनाउन वाली तू ऐं लखां विच खेडे हुन कौडी दा सी जेहड़ा शुकर माँ करा तेरा शुकर माँ तेरा दुनिया ने हॉसा वी उडाया सी गरीब दा, किसे नू की पता साड्डा रिश्ता करीब दा मुक्क गए ने दुःख होया सुखां दा सवेरा शुकर माँ करा तेरा शुकर माँ तेरा सारैयां दे उत्ते हथ रखीं ठंडी छां दा तेरे हुंदे हंझू ना माँ डिग्गे किसे माँ दा सेखे वाला काला मंगे सुखां दा सवेरा शुकर माँ करा तेरा शुकर माँ तेरा ਬਿਨਾਂ ਮੰਗੇ ਦਿੱਤਾ ਏ ਮਾਂ, ਸਾਨੂੰ ਤੂੰ ਬਥੇਰਾ । ਸ਼ੁਕਰ ਮਾਂ ਕਰਾਂ ਤੇਰਾ ਸ਼ੁਕਰ ਮਾਂ ਤੇਰਾ ।। ਤੇਰੀ ਮੌਜ ਵਿਚ ਅਸੀਂ ਹਰ ਵੇਲੇ ਰਹਿਨੇ ਆਂ, ਰੂਹ ਖੁਸ਼ ਹੋਜੇ ਜਦੋਂ ਤੇਰਾ ਨਾਮ ਲੈਨੇ ਆਂ, ਜਦੋਂ ਦਾ ਏ ਲਾਇਆ ਤੇਰੇ ਮੰਦਿਰਾਂ ਚ ਡੇਰਾ ਸ਼ੁਕਰ ਮਾਂ ਕਰਾਂ ਤੇਰਾ ਸ਼ੁਕਰ ਮਾਂ ਤੇਰਾ ।। ਜਿੱਥੇ ਵੀ ਆਂ ਪਹੁੰਚੇ ਮਾਂ ਪਹੁੰਚਾਉਣ ਵਾਲੀ ਤੂੰ ਏ, ਕੁੱਲੀ ਮੇਰੀ ਮਹਿਲ ਬਣਾਉਣ ਵਾਲੀ ਤੂੰ ਏ, ਲੱਖਾਂ ਵਿੱਚ ਖੇਡੇ ਅੱਜ(ਹੁਣ ਕੌਡੀ ਦਾ ਸੀ ਜਿਹੜਾ । ਸ਼ੁਕਰ ਮਾਂ ਕਰਾਂ ਤੇਰਾ ਸ਼ੁਕਰ ਮਾਂ ਤੇਰਾ ।। ਦੁਨੀਆਂ ਨੇ ਹਾਸਾ ਵੀ ਉਡਾਇਆ ਸੀ ਗਰੀਬ ਦਾ, ਕਿਸੇ ਨੂੰ ਕਿ ਪਤਾ ਸਾਡਾ ਰਿਸ਼ਤਾ ਕਰੀਬ ਦਾ, ਮੁੱਕ ਗਏ ਨੇ ਦੁੱਖ ਹੋਇਆ ਸੁੱਖਾਂ ਦਾ ਸਵੇਰਾ । ਸ਼ੁਕਰ ਮਾਂ ਕਰਾਂ ਤੇਰਾ ਸ਼ੁਕਰ ਮਾਂ ਤੇਰਾ ।। ਸਾਰਿਆਂ ਦੇ ਉੱਤੇ ਹੱਥ ਰੱਖੀਂ ਠੰਡੀ ਛਾਂ ਦਾ, ਤੇਰੇ ਹੁੰਦੇ ਹੰਝੂ ਨਾਂ ਮਾਂ ਡਿੱਗੇ ਕਿਸੇ ਮਾਂ ਦਾ, ਸੇਖੇ ਵਾਲਾ ਕਾਲਾ ਮੰਗੇ ਸੁੱਖਾਂ ਦਾ ਸਵੇਰਾ । ਸ਼ੁਕਰ ਮਾਂ ਕਰਾਂ ਤੇਰਾ ਸ਼ੁਕਰ ਮਾਂ ਤੇਰਾ ।। tera shukriya bina maange ditta ai ma saanoo too btharaa shukar ma kara tera shukar ma teraa tera shukriya, tera shukriya tera shukriya maaen tera shukriyaa teri mauj vich maaen har vele rahane aan rooh khush hoje jado tera naam lene aan jado da ai laaya tere mandiraan ch deraa shukar ma kara tera shukar ma tera 2 jithe vi aan pahunche ma pahunchaaoonn vaali too ain, kulli meri mahal banaaun vaali too ain lkhaan vich khede hun kaudi da si jehadaa shukar ma kara tera shukar ma teraa duniya ne hsa vi udaaya si gareeb da, kise noo ki pata saadda rishta kareeb daa mukk ge ne duhkh hoya sukhaan da saveraa shukar ma kara tera shukar ma teraa saaraiyaan de utte hth rkheen thandi chhaan daa tere hunde hanjhoo na ma digge kise ma daa sekhe vaala kaala mange sukhaan da saveraa shukar ma kara tera shukar ma teraa bina maange ditta ai ma saanoo too btharaa shukar ma kara tera shukar ma teraa tera shukriya, tera shukriya tera shukriya maaen tera shukriyaa SOURCE: http://www.yugalsarkar.com/lyrics/tera-shukriya-Lyrics