तेरा सोहना माँ दरबार होवे, इक तू हॉवे इक मैं होवा, तेरा सोहना माँ दरबार होवे, इक तू हॉवे इक मैं होवा, ओ तेरे गल फुला दा गार हॉवे, इक तू हॉवे इक मैं होवा, तेरा सोहना माँ दरबार होवे मेरे मन अन्दर तेरा घर हॉवे, तेरा दर हॉवे मेरा सिर हॉवे, ओ जदों भेंट मेरी सवीकार हॉवे, इक तू हॉवे इक मैं होवा, तेरा सोहना माँ दरबार होवे तू पीला शेर स्जावे माँ, ओह पवन सरूप आंबे माँ, ओ तेरी उची जय जैकार हॉवे, इक तू हॉवे इक मैं होवा, तेरा सोहना माँ दरबार होवे ओ तेरे भवन रंगीला वेखा मैं, कंजका दी लीला वेखा मैं, ओ जदों तेरा माँ दीदार हॉवे, इक तू हॉवे इक मैं होवा, तेरा सोहना माँ दरबार होवे तेरे आँचल दी माँ छा हॉवे, तेरी गोदी विच मेरी था हॉवे, ओ तकरार हॉवे कदे प्यार हॉवे, इक तू हॉवे इक मैं होवा, तेरा सोहना माँ दरबार होवे ਤੇਰਾ ਸੋਹਣਾ ਮਾਂ, ਦਰਬਾਰ ਹੋਵੇ, ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ ਓ ਤੇਰੇ ਗਲ਼ ਫੁੱਲਾਂ ਦਾ, ਹਾਰ ਹੋਵੇ, ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ ਤੇਰਾ ਸੋਹਣਾ ਮਾਂ, ਦਰਬਾਰ,,,,,, ਮੇਰੇ ਮਨ ਅੰਦਰ, ਤੇਰਾ ਘਰ ਹੋਵੇ ਤੇਰਾ ਦਰ ਹੋਵੇ, ਮੇਰਾ ਸਿਰ ਹੋਵੇ ਓ ਜਦੋਂ ਭੇਂਟ ਮੇਰੀ, ਸਵੀਕਾਰ ਹੋਵੇ, ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ ਤੇਰਾ ਸੋਹਣਾ ਮਾਂ, ਦਰਬਾਰ,,,,,,, ਤੂੰ ਪੀਲਾ ਸ਼ੇਰ, ਸਜਾਵੇ ਮਾਂ ਓ ਪਵਨ ਸਰੂਪਾ, ਅੰਬੇ ਮਾਂ ਓ ਤੇਰੀ ਉੱਚੀ ਜੈ, ਜੈਕਾਰ ਹੋਵੇ, ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ ਤੇਰਾ ਸੋਹਣਾ ਮਾਂ, ਦਰਬਾਰ,,,,,, ਓ ਤੇਰਾ ਭਵਨ ਰੰਗੀਲਾ, ਵੇਖਾਂ ਮੈਂ ਕੰਜ਼ਕਾਂ ਦੀ ਲੀਲਾ, ਵੇਖਾਂ ਮੈਂ ਓ ਜਦੋਂ ਤੇਰਾ ਮਾਂ, ਦੀਦਾਰ ਹੋਵੇ, ਇੱਕ ਤੂੰ ਹੋਵੇਂ. ਇੱਕ ਮੈਂ ਹੋਵਾਂ ਤੇਰਾ ਸੋਹਣਾ ਮਾਂ, ਦਰਬਾਰ,,,,,, ਤੇਰੇ ਆਂਚਲ ਦੀ ਮਾਂ, ਛਾਂ ਹੋਵੇ ਤੇਰੀ ਗੋਦੀ ਵਿੱਚ ਮੇਰੀ, ਥਾਂ ਹੋਵੇ ਓ ਤਕਰਾਰ ਹੋਵੇ, ਕਦੇ ਪਿਆਰ ਹੋਵੇ, ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ । ਤੇਰਾ ਸੋਹਣਾ ਮਾਂ, ਦਰਬਾਰ,,,,,,, ਅਪਲੋਡਰ-ਅਨਿਲ ਰਾਮੂਰਤੀ ਭੋਪਾਲ tera sohna maa darbar howe ik tu howe ik main howa tera sohana ma darabaar hove, ik too hve ik mainhova, o tere gal phula da gaar hve, ik too hve ik mainhova, tera sohana ma darabaar hove mere man andar tera ghar hve, tera dar hve mera sir hve, o jadon bhent meri saveekaar hve, ik too hve ik mainhova, tera sohana ma darabaar hove too peela sher sjaave ma, oh pavan saroop aanbe ma, o teri uchi jay jaikaar hve, ik too hve ik mainhova, tera sohana ma darabaar hove o tere bhavan rangeela vekha main, kanjaka di leela vekha main, o jadon tera ma deedaar hve, ik too hve ik mainhova, tera sohana ma darabaar hove tere aanchal di ma chha hve, teri godi vich meri tha hve, o takaraar hve kade pyaar hve, ik too hve ik mainhova, tera sohana ma darabaar hove tera sohana ma darabaar hove, ik too hve ik mainhova, o tere gal phula da gaar hve, ik too hve ik mainhova, tera sohana ma darabaar hove SOURCE: http://www.yugalsarkar.com/lyrics/tera-sohna-maa-darbar-howe-ik-tu-howe-ik-main-howa-Lyrics