ਤੇਰੀ ਗੁਫਾ ਦੇ ਨਜ਼ਾਰੇ ਜੋਗੀਆ, ਮੇਰਾ ਮੰਨ ਮੋਹ ਲਿਆ । ਤੇਰੀ ਗੁਫਾ ਦੇ ਨਜ਼ਾਰੇ ਜੋਗੀਆ, ਮੇਰਾ ਮੰਨ ਮੋਹ ਲਿਆ । ਪੈਰ ਖੜਾਵਾਂ ਪਾਈ ਬਾਬੇ ਨੇ, ਅੰਗ ਬੈਬੁਤੀ ਲਾਈ । ਘਰ ਘਰ ਅਲਖ ਜਗਾਇਆ ਜੋਗੀਆ, ਮੇਰਾ ਮੰਨ ਮੋਹ ਲਿਆ ॥ ਮੋਡੇ ਚੋਲੀ ਪਾਈ ਬਾਬੇ ਨੇ, ਅੰਗ ਬੈਬੁਤੀ ਲਾਈ । ਘਰ ਘਰ ਅਲਖ ਜਗਾਇਆ ਜੋਗੀਆ, ਮੇਰਾ ਮੰਨ ਮੋਹ ਲਿਆ ॥ ਗਲ ਵਿੱਚ ਸਿੰਗੀ ਪਾਈ ਬਾਬੇ ਨੇ, ਅੰਗ ਬੈਬੁਤੀ ਲਾਈ । ਘਰ ਘਰ ਅਲਖ ਜਗਾਇਆ ਜੋਗੀਆ, ਮੇਰਾ ਮੰਨ ਮੋਹ ਲਿਆ ॥ ਹੱਥ ਵਿੱਚ ਚਿਮਟਾ ਲਿਆ ਬਾਬੇ ਨੇ, ਅੰਗ ਬੈਬੁਤੀ ਲਾਈ । ਘਰ ਘਰ ਅਲਖ ਜਗਾਇਆ ਜੋਗੀਆ, ਮੇਰਾ ਮੰਨ ਮੋਹ ਲਿਆ ॥ teri gufa de nazaare yogiya mera man moh leya baba balak nath bhajan , . , . , .. , . , .. , . , .. , . , .. SOURCE: http://www.yugalsarkar.com/lyrics/teri-gufa-de-nazaare-yogiya-mera-man-moh-leya-baba-balak-nath-bhajan-Lyrics