रोंदे नैन थके तक तक राह्ववा, वे राहवा वे राहवा, रोंदे नैन थके तक तक राह्ववा, वे राहवा वे राहवा, तू इक्क वारी आजा जोगिया वे इक वारी आजा जोगिया, तू इक्क वारी आजा जोगिया ओ माँ दी ममता दा वासता मैं पावा, वे पावा वे पावा, तू इक वारी आजा जोगियां, तू इक वारी आजा जोगियां, तू इक्क वारी आजा जोगिया..... बूढी उम्रे जीने आ थोले वाल वे, ओह्तो ज्यादा दुःख मेरी देह दे नाल वे, किते टकरा ता दुखड़ा सुनावा, वे सुनावा वे सुनावा, तू इक्क वारी आजा जोगिया..... कर रत्नों ते बचा उप्प्कार वे, माँ आख के बुला जा इक बार वे , होके भरदी आ उलार के मैं बाहवा, वे बाहवा वे बाहवा, तू इक्क वारी आजा जोगिया ओ मेरे रुके रुके चालन सुआंस वे, तेनु मिलने दी ला के बेठी आस वे, ओ चेते करदी किते न मूक जावा, वे मूक जावा वे मूक जावा, तू इक्क वारी आजा जोगिया ਰੋਂਦੇ ਨੈਣ ਥੱਕੇ, ਤੱਕ ਤੱਕ ਰਾਹਵਾਂ, ਵੇ ਰਾਹਵਾਂ, ਵੇ ਰਾਹਵਾਂ, ਤੂੰ ਇੱਕ ਵਾਰੀ, ਆਜਾ ਜੋਗੀਆ ਵੇ,, ਇੱਕ ਵਾਰੀ, ਆਜਾ ਜੋਗੀਆ, ਤੂੰ ਇੱਕ ਵਾਰੀ, ਆਜਾ ਜੋਗੀਆ ਓ ਮਾਂ ਦੀ ਮਮਤਾ ਦਾ , ਵਾਸਤਾ ਮੈਂ ਪਾਵਾਂ, ਵੇ ਪਾਵਾਂ, ਵੇ ਪਾਵਾਂ, ਤੂੰ ਇੱਕ ਵਾਰੀ, ਆਜਾ ਜੋਗੀਆ ਵੇ,, ਇੱਕ ਵਾਰੀ, ਆਜਾ ਜੋਗੀਆ, ਤੂੰ ਇੱਕ ਵਾਰੀ, ਆਜਾ ਜੋਗੀਆ ਰੋਂਦੇ ਨੈਣ ਥੱਕੇ, ਤੱਕ ਤੱਕ ਰਾਹਵਾਂ, ਤੂੰ ਇੱਕ ਵਾਰੀ, ਆਜਾ ਜੋਗੀਆ ਬੁੱਢੀ ਉਮਰੇ, ਜਿੰਨੇ ਆ ਧੌਲੇ ਵਾਲ਼ ਵੇ, ਓਹਤੋਂ ਜ਼ਿਆਦਾ ਦੁੱਖ, ਮੇਰੀ ਦੇਹ ਦੇ ਨਾਲ ਵੇ ਕਿਤੇ ਟੱਕਰਾਂ ਤਾਂ , ਦੁੱਖੜਾ ਸੁਣਾਵਾਂ, ਵੇ ਸੁਣਾਵਾਂ, ਵੇ ਸੁਣਾਵਾਂ, ਤੂੰ ਇੱਕ ਵਾਰੀ, ਆਜਾ ਜੋਗੀਆ ਵੇ,, ਇੱਕ ਵਾਰੀ, ਆਜਾ ਜੋਗੀਆ, ਤੂੰ ਇੱਕ ਵਾਰੀ, ਆਜਾ ਜੋਗੀਆ ਰੋਂਦੇ ਨੈਣ ਥੱਕੇ, ਤੱਕ ਤੱਕ ਰਾਹਵਾਂ, ਤੂੰ ਇੱਕ ਵਾਰੀ, ਆਜਾ ਜੋਗੀਆ ਕਰ ਰਤਨੋ ਤੇ, ਬੱਚਾ ਉਪਕਾਰ ਵੇ, ਮਾਂ ਆਖ ਕੇ ਬੁਲਾ ਜਾ, ਇਕ ਵਾਰ ਵੇ ਹੌਕੇ ਭਰਦੀ ਆਂ , ਉਲਾਰ ਕੇ ਮੈਂ ਬਾਂਹਵਾਂ, ਵੇ ਬਾਂਹਵਾਂ, ਵੇ ਬਾਂਹਵਾਂ, ਤੂੰ ਇੱਕ ਵਾਰੀ, ਆਜਾ ਜੋਗੀਆ ਵੇ,, ਇੱਕ ਵਾਰੀ, ਆਜਾ ਜੋਗੀਆ, ਤੂੰ ਇੱਕ ਵਾਰੀ, ਆਜਾ ਜੋਗੀਆ ਰੋਂਦੇ ਨੈਣ ਥੱਕੇ, ਤੱਕ ਤੱਕ ਰਾਹਵਾਂ, ਤੂੰ ਇੱਕ ਵਾਰੀ, ਆਜਾ ਜੋਗੀਆ ਓ ਮੇਰੇ ਰੁੱਕ ਰੁੱਕ, ਚੱਲਣ ਸੁਆਂਸ ਵੇ, ਤੈਨੂੰ ਮਿਲਨੇ ਦੀ, ਲਾ ਕੇ ਬੈਠੀ ਆਸ ਵੇ ਓ ਚੇਤੇ ਕਰਦੀ , ਕਿਤੇ ਨਾ ਮੁੱਕ ਜਾਵਾਂ,   ਵੇ ਮੁੱਕ ਜਾਵਾਂ, ਵੇ ਮੁੱਕ ਜਾਵਾਂ, ਤੂੰ ਇੱਕ ਵਾਰੀ, ਆਜਾ ਜੋਗੀਆ ਵੇ,, ਇੱਕ ਵਾਰੀ, ਆਜਾ ਜੋਗੀਆ, ਤੂੰ ਇੱਕ ਵਾਰੀ, ਆਜਾ ਜੋਗੀਆ ਰੋਂਦੇ ਨੈਣ ਥੱਕੇ, ਤੱਕ ਤੱਕ ਰਾਹਵਾਂ, ਤੂੰ ਇੱਕ ਵਾਰੀ, ਆਜਾ ਜੋਗੀਆ ਅਪਲੋਡਰ- ਅਨਿਲ ਰਾਮੂਰਤੀ ਭੋਪਾਲ tu ik vaari aaja jogiyan ronde nain thake tak tak raahavava, ve raahava ve raahava, too ikk vaari aaja jogiyaa ve ik vaari aaja jogiya, too ikk vaari aaja jogiyaa o ma di mamata da vaasata mainpaava, ve paava ve paava, too ik vaari aaja jogiyaan, too ikk vaari aaja jogiyaa... boodhi umre jeene a thole vaal ve, ohato jyaada duhkh meri deh de naal ve, kite takara ta dukhada sunaava, ve sunaava ve sunaava, too ikk vaari aaja jogiyaa... kar ratnon te bcha uppkaar ve, ma aakh ke bula ja ik baar ve , hoke bharadi a ulaar ke mainbaahava, ve baahava ve baahava, too ikk vaari aaja jogiyaa o mere ruke ruke chaalan suaans ve, tenu milane di la ke bethi aas ve, o chete karadi kite n mook jaava, ve mook jaava ve mook jaava, too ikk vaari aaja jogiyaa ronde nain thake tak tak raahavava, ve raahava ve raahava, too ikk vaari aaja jogiyaa ve ik vaari aaja jogiya, too ikk vaari aaja jogiyaa SOURCE: http://www.yugalsarkar.com/lyrics/tu-ik-vaari-aaja-jogiyan-Lyrics