एडियाँ गुहद्दियाँ छावा जग ते लभदियाँ नही, तुर जावन इक वार ते मावा लभदियां नही, एडियाँ गुहद्दियाँ छावा जग ते लभदियाँ नही, तुर जावन इक वार ते मावा लभदियां नही, मेरी माँ मेरी माँ मेरी माँ मेरी माँ, मंदा मुह चो बोल जे निकले रोक्दियाँ, चंगी माड़ी था तो मावा रोक्दियाँ, हो मुफ्त च एनियाँ नेक सलाहवा लभ्दियाँ नही, तुर जावन इक वार ते मावा लभदियां नही, पुत्र भावे लख जहान तो मंदे ने, मावा आखन सारे जग तो चंगे ने, होर किसे तो इंज वफावा लभदियां नही, माँ दा लाडले अंत विछोडा सहना ऐ, आपे डिगना आपे ही उठना पेना ऐ, माँ रब दा रूप ने फेर दोबारा लभ्दियां नही, तुर जावन एक वार ते मावा लभदियां नि, मेरी माँ मेरी माँ मेरी माँ मेरी माँ ਐਡੀਆਂ ਗੂੜ੍ਹੀਆਂ ਛਾਂਵਾਂ, ਜੱਗ ਤੇ ਲੱਭਦੀਆਂ ਨਹੀਂ   ਤੁਰ ਜਾਵਣ ਇੱਕ ਵਾਰ, ਤੇ ਮਾਵਾਂ ਲੱਭਦੀਆਂ ਨਹੀਂ ਮੇਰੀ ਮਾਂ ਮੇਰੀ  ਮਾਂ, ਮੇਰੀ ਮਾਂ ਮੇਰੀ  ਮਾਂ,,,,,, ਮੰਦਾ ਮੂੰਹ ਚੋਂ ਬੋਲ, ਜੇ ਨਿਕਲੇ ਰੋਕਦੀਆਂ, ਚੰਗੀ ਮਾੜੀ ਥਾਂ ਤੋਂ, ਮਾਵਾਂ ਰੋਕਦੀਆਂ ਹੋ,,, ਮੁਫ਼ਤ ਚ ਐਨੀਆਂ ਨੇਕ ਸਲਾਹਵਾਂ, ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ, ਤੇ ਮਾਵਾਂ ਲੱਭਦੀਆਂ ਨਹੀਂ ਪੁੱਤਰ ਭਾਵੇਂ, ਲੱਖ ਜਹਾਨ ਤੋਂ ਮੰਦੇ ਨੇ, ਮਾਵਾਂ ਆਖਣ, ਸਾਰੇ ਜੱਗ ਤੋਂ ਚੰਗੇ ਨੇ ਹੋਰ ਕਿਸੇ ਤੋਂ ਇੰਝ ਵਫ਼ਾਵਾਂ, ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ, ਤੇ ਮਾਵਾਂ ਲੱਭਦੀਆਂ ਨਹੀਂ ਮਾਂ ਦਾ ਲਾਡਲੇ, ਅੰਤ ਵਿਛੋੜਾ ਸਹਿਣਾ ਏ ਆਪੇ ਡਿੱਗਣਾ, ਆਪੇ ਹੀ ਉੱਠਣਾ ਪੈਣਾ ਏ ਮਾਂ ਰੱਬ ਦਾ ਰੂਪ ਨੇ, ਫੇਰ ਦੁਬਾਰਾ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ, ਤੇ ਮਾਵਾਂ ਲੱਭਦੀਆਂ ਨਹੀਂ ਮੇਰੀ ਮਾਂ ਮੇਰੀ  ਮਾਂ, ਮੇਰੀ ਮਾਂ ਮੇਰੀ  ਮਾਂ,,,,,,,,, ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ tur jaawan ik baar te maawa labhdiyan nhi ediyaan guhaddiyaan chhaava jag te lbhadiyaan nahi, tur jaavan ik vaar te maava lbhadiyaan nahi, meri ma meri ma meri ma meri maa manda muh cho bol je nikale rokdiyaan, changi maadi tha to maava rokdiyaan, ho muphat ch eniyaan nek salaahava labhdiyaan nahi, tur jaavan ik vaar te maava lbhadiyaan nahee putr bhaave lkh jahaan to mande ne, maava aakhan saare jag to change ne, hor kise to inj vphaava lbhadiyaan nahee ma da laadale ant vichhoda sahana ai, aape digana aape hi uthana pena ai, ma rab da roop ne pher dobaara labhdiyaan nahi, tur jaavan ek vaar te maava lbhadiyaan ni, meri ma meri ma meri ma meri maa ediyaan guhaddiyaan chhaava jag te lbhadiyaan nahi, tur jaavan ik vaar te maava lbhadiyaan nahi, meri ma meri ma meri ma meri maa SOURCE: http://www.yugalsarkar.com/lyrics/tur-jaawan-ik-baar-te-maawa-labhdiyan-nhi-Lyrics