उडी वे कबुतरा तू गुफा वाल जाई, ख़त ले के जोगी दे वल जाई वे, उडी वे कबुतरा तू गुफा वाल जाई, ख़त ले के जोगी दे वल जाई वे, मेरा जी नहियो लगदा, जोगी /बाबे नु सम्जाई वे, मेरा जी नहियो लगदा, ख़त विच हाल मेरी दुख दी कहानी दा, जोगी ही सहारा मेरी जींद मर जानी दा, टाललुगा  वथेरा बड़े लाउगा बहाने, ओहदे लारियां दे विच न तू आई वे, मेरा जी नाहियो लगदा, जोगी /बाबे नु सम्जाई वे ..... द्सने दी लोड नहियो मुहो कुझ बोल के, चरना च रख देवी ख़त मेरा खोल के, आवे न जे ओहनू किसे गल दी समज, गल रमज़ा दे नाल पले पाई वे, मेरा जी नाहियो लगदा, जोगी /बाबे नु सम्जाई वे ..... बाबा जी दे नाल मेरा मेल जे करवावे तू, रब करे युगों युग खुशियाँ हंडावे तू, सुखा राहो वाला मंगे तेरे लाइ दुआवा, खैर मेरी वी झोली दे विच पाई वे, मेरा जी नहियो लगदा जोगी बाबे नु सम्जाई वे, धुन मेरा लोंग गवाचा ( ਰੀਝਾਂ ਦੇ ਨਾਲ, ਲਿੱਖ ਲਿੱਖ ਚਿਠੀਆਂ, ਮੈਂ ਨਿੱਤ ਜੋਗੀ ਵੱਲ ਪਾਵਾਂ ਚਰਨਾਂ ਦੇ ਵਿਚ, ਲੱਗ ਜਾਵੇ ਹਾਜ਼ਰੀ, ਮੈਂ ਲੱਖ ਲੱਖ ਸ਼ੁੱਕਰ ਮਨਾਵਾਂ ਉੱਡੀ ਵੇ ਕਬੂਤਰਾ ਤੂੰ, ਗੁਫਾ ਵੱਲ ਜਾਈਂ ਖ਼ੱਤ ਲੈ ਕੇ, ਜੋਗੀ ਦੇ ਵੱਲ ਜਾਈਂ ਵੇ, ਮੇਰਾ ਜੀ ਨਹੀਓਂ ਲੱਗਦਾ ਜੋਗੀ / ਬਾਬੇ ਨੂੰ ਸਮਝਾਈ ਵੇ, ਮੇਰਾ ਜੀ ਨਹੀਓਂ ਲੱਗਦਾ ਖੱਤ ਵਿਚ ਹਾਲ ਮੇਰੀ, ਦੁਖਾਂ ਦੀ ਕਹਾਣੀ ਦਾ, ਜੋਗੀ ਹੀ ਸਹਾਰਾ ਮੇਰੀ, ਜਿੰਦ ਮਰ ਜਾਣੀ ਦਾ ਟਾਲੂਗਾ ਵਥੇਰਾ, ਬੜੇ ਲਾਊਗਾ ਬਹਾਨੇ , ਓਹਦੇ ਲਾਰਿਆਂ ਦੇ, ਵਿੱਚ ਨਾ ਤੂੰ ਆਈ ਵੇ, ਮੇਰਾ ਜੀ ਨਹੀਓਂ ਲੱਗਦਾ ਜੋਗੀ / ਬਾਬੇ ਨੂੰ ਸਮਝਾਈ ਵੇ,,,,,,,,,,,,,,, ਦੱਸਣੇ ਦੀ ਲੋੜ ਨਹੀਂਓ, ਮੂਹੋਂ ਕੁਝ ਬੋਲ ਕੇ, ਚਰਨਾਂ ਚ ਰੱਖ ਦੇਵੀਂ, ਖੱਤ ਮੇਰਾ ਖੋਲ ਕੇ ਆਵੇ ਨਾ ਜੇ ਓਹਨੂੰ, ਕਿਸੇ ਗੱਲ ਦੀ ਸਮਝ , ਗੱਲ ਰਮਜ਼ਾਂ ਦੇ ਨਾਲ, ਪੱਲੇ ਪਾਈ ਵੇ, ਮੇਰਾ ਜੀ ਨਹੀਓਂ ਲੱਗਦਾ ਜੋਗੀ / ਬਾਬੇ ਨੂੰ ਸਮਝਾਈ ਵੇ,,,,,,,,,,,,,, ਬਾਬਾ ਜੀ ਦੇ ਨਾਲ ਮੇਰਾ, ਮੇਲ ਜੇ ਕਰਾਵੇਂ ਤੂੰ, ਰੱਬ ਕਰੇ ਯੁਗੋਂ ਯੁੱਗ, ਖੁਸ਼ੀਆਂ ਹੰਢਾਵੇਂ ਤੂੰ ਸੁੱਖਾ ਰਾਹੋਂ ਵਾਲਾ ਮੰਗੇ, ਤੇਰੇ ਲਈ ਦੁਆਵਾਂ , ਖੈਰ ਮੇਰੀ ਵੀ, ਝੋਲੀ ਦੇ ਵਿੱਚ ਪਾਈਂ ਵੇ, ਮੇਰਾ ਜੀ ਨਹੀਓਂ ਲੱਗਦਾ ਜੋਗੀ / ਬਾਬੇ ਨੂੰ ਸਮਝਾਈ ਵੇ,,,,,,,,,,,,,,, ਧੁਨ- ਮੇਰਾ ਲੌਂਗ ਗਵਾਚਾ ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ uddi ve kaburata tu gufa val jaai khat le ke jogi de val jai ve udi ve kabutara too gupha vaal jaai, kahat le ke jogi de val jaai ve, mera ji nahiyo lagada, jogi /baabe nu samjaai ve, mera ji nahiyo lagadaa kahat vich haal meri dukh di kahaani da, jogi hi sahaara meri jeend mar jaani da, taalaluga  vthera bade laauga bahaane, ohade laariyaan de vich n too aai ve, mera ji naahiyo lagada, jogi /baabe nu samjaai ve ... dsane di lod nahiyo muho kujh bol ke, charana ch rkh devi kahat mera khol ke, aave n je ohanoo kise gal di samaj, gal ramaza de naal pale paai ve, mera ji naahiyo lagada, jogi /baabe nu samjaai ve ... baaba ji de naal mera mel je karavaave too, rab kare yugon yug khushiyaan handaave too, sukha raaho vaala mange tere laai duaava, khair meri vi jholi de vich paai ve, mera ji nahiyo lagada jogi baabe nu samjaai ve, dhun mera long gavaachaa udi ve kabutara too gupha vaal jaai, kahat le ke jogi de val jaai ve, mera ji nahiyo lagada, jogi /baabe nu samjaai ve, mera ji nahiyo lagadaa SOURCE: http://www.yugalsarkar.com/lyrics/uddi-ve-kaburata-tu-gufa-val-jaai-khat-le-ke-jogi-de-val-jai-ve-Lyrics