वे जोगीया तेरीयाँ गौआं, वे रतनो दे घर रह गईया ॥ बाबिया तेरीया गौआं,माँ रतनो दे घर रह गईया॥ वे जोगीया तेरीयाँ गौआं, वे रतनो दे घर रह गईया ॥ बाबिया तेरीया गौआं,माँ रतनो दे घर रह गईया॥ रो कुरला के नीर वहा के,बूहे दे विच बह गईया वे जोगीया तेरीयाँ गौआं....... कदे जानदीया धुनने वल नु,कदे औंदिया घर नु॥ तू ही दस दे रोका किदा,एहे हंजुआ दे हड नु॥ हाए नींद ता लै गया तू रतनो दी, चैन ता एहे वी ले गईया वे जोगीया तेरीयाँ गौआं..... देख नी हुंदिया तड़प रहीया ने,पानी बिन तरहैया,॥ माँ दे नाल इंज रुसन दिया तेनु,पतियाँ किहने पदाइया॥ हाए तू ता किधर नजर ना अवे थक हार के गईया. वे जोगीया तेरीयाँ गौआं..... बारा साल दीया रोटियां वे नाले,मोड़ गया ऐ लस्सी॥ वे मैं वी मेहने मारन वेह गई,गल पूछी ना दसी॥ पुत्त नु माँ तो वख करवा के हुन ते पितरी ठंडी पे गईया वे जोगीया तेरीयाँ गौआं....... ਵੇ ਜੋਗੀਆ ਤੇਰੀਆਂ ਗਊਆਂ,ਵੇ ਰਤਨੋ ਦੇ ਘਰ ਰਹਿ ਗਈਆਂ ॥ ਬਾਬਿਆ ਤੇਰੀਆਂ ਗਊਆਂ,ਮਾਂ ਰਤਨੋ ਦੇ ਘਰ ਰਹਿ ਗਈਆਂ॥ ਰੋ ਕੁਰਲਾ ਕੇ ਨੀਰ ਬਹਾ ਕੇ ॥, ਬੂਹੇ ਦੇ ਵਿਚ ਬਹਿ ਗਈਆਂ ਵੇ ਜੋਗੀਆ ਤੇਰੀਆਂ ਗਊਆਂ,,,,,,,,,,,,,,,,,,,,,,,,,,,,,,,,,,,, ਕਦੇ ਜਾਂਦੀਆਂ ਧੂਣੇ ਵੱਲ ਨੂੰ, ਕਦੇ ਆਉਂਦੀਆਂ ਘਰ ਨੂੰ , ਤੂੰ ਹੀ ਦੱਸ ਦੇ ਰੋਕਾਂ ਕਿੱਦਾਂ, ਇਹ ਹੰਝੂਆਂ ਦੇ ਹੜ੍ਹ ਨੂੰ ॥ ਹਾਏ ਨੀਂਦ ਤਾਂ ਲੈ ਗਿਆ ਤੂੰ ਰਤਨੋ ਦੀ ॥, ਚੈਨ ਤਾਂ ਇਹ ਵੀ ਲੈ ਗਈਆਂ ਵੇ ਜੋਗੀਆ ਤੇਰੀਆਂ ਗਊਆਂ,,,,,,,,,,,,,,,,,,,,,,,,,,,,,,,,,,,, ਵੇਖ ਨੀ ਹੁੰਦੀਆਂ ਤੜਫ ਰਹੀਆਂ ਨੇ, ਪਾਣੀ ਬਿਨ ਤਿਰਹਾਈਆਂ , ਮਾਂ ਦੇ ਨਾਲ ਇੰਝ ਰੁੱਸਣ ਦੀਆਂ ਤੈਨੂੰ, ਪੱਟੀਆਂ ਕੀਹਨੇ ਪੜ੍ਹਾਈਆਂ ॥ ਹਾਏ ਤੂੰ ਤਾਂ ਕਿਧਰੇ ਨਜ਼ਰ ਨਾ ਆਵੇ ॥, ਥੱਕ ਹਾਰ ਕੇ ਬਹਿ ਗਈਆਂ ਵੇ ਜੋਗੀਆ ਤੇਰੀਆਂ ਗਊਆਂ,,,,,,,,,,,,,,,,,,,,,,,,,,,,,,,,,,,, ਬਾਰਾਂ ਸਾਲ ਦੀਆਂ ਰੋਟੀਆਂ ਵੇ ਨਾਲੇ, ਮੋੜ ਗਿਆ ਏ ਲੱਸੀ , ਵੇ ਮੈਂ ਵੀ ਮੇਹਣੇ ਮਾਰਨ ਬਹਿ ਗਈ, ਗੱਲ ਪੁੱਛੀ ਨਾ ਦੱਸੀ ॥ ਪੁੱਤ ਨੂੰ ਮਾਂ ਤੋਂ ਵੱਖ ਕਰਵਾ ਕੇ ॥, ਹੁਣ ਤੇ ਪਿਰਤੀ ਠੰਡਾ ਪੈ ਗਈਆਂ ve jogiya teriyan gauaa, ve ratno de ghar reh gaiyaa ve jogeeya tereeyaan gauaan, ve ratano de ghar rah geeya .. baabiya tereeya gauaan,ma ratano de ghar rah geeyaa.. ro kurala ke neer vaha ke,boohe de vich bah geeyaa ve jogeeya tereeyaan gauaan... kade jaanadeeya dhunane val nu,kade aundiya ghar nu.. too hi das de roka kida,ehe hanjua de had nu.. haae neend ta lai gaya too ratano di, chain ta ehe vi le geeyaa ve jogeeya tereeyaan gauaan... dekh ni hundiya tadap raheeya ne,paani bin tarahaiya,.. ma de naal inj rusan diya tenu,patiyaan kihane padaaiyaa.. haae too ta kidhar najar na ave thak haar ke geeyaa. ve jogeeya tereeyaan gauaan... baara saal deeya rotiyaan ve naale,mod gaya ai lassi.. ve mainvi mehane maaran veh gi,gal poochhi na dasi.. putt nu ma to vkh karava ke hun te pitari thandi pe geeyaa ve jogeeya tereeyaan gauaan... ve jogeeya tereeyaan gauaan, ve ratano de ghar rah geeya .. baabiya tereeya gauaan,ma ratano de ghar rah geeyaa.. ro kurala ke neer vaha ke,boohe de vich bah geeyaa ve jogeeya tereeyaan gauaan... SOURCE: http://www.yugalsarkar.com/lyrics/ve-jogiya-teriyan-gauaa-ve-ratno-de-ghar-reh-gaiyaa-Lyrics