वेले अमृत दे गुरु जी तेरे बोल वेले अमृत दे, वेले अमृत दे वेले अमृत दे, वेले अमृत दे गुरु जी तेरे बोल वेले अमृत दे, वेले अमृत दे वेले अमृत दे, सहनु रख चरना दे कोल वेले अमृत दे, मीठे लगदे गुरु जी....... उठ सवेरे मंदिर जावा, मंदिर जा के शीश निभावा, दवार दियां दे खोल वेले अमृत दे. मीठे लगदे गुरु जी .......... नाम जपना जेह्ड़े अमृत वेले, जमन मरण दे मुकने झमेले, मन दी अखियाँ खोल वेले अमृत दे. मीठे लगदे गुरु जी .......... बानी तेरे अमृत वरगी, सुन सुन बानी दुनियां तरगी, बानी बड़ी अनमोल वेले अमृत दे. मीठे लगदे गुरु जी .......... ढोलक वजदी छेने भी वजदे, भगत तेरे ना नच नच रजदे, गलियां च वजदे ने ढोल वेले अमृत दे. मीठे लगदे गुरु जी .......... नाम तेरे दा रंग जावे चड़ेया, प्रकाश प्रभु दा भी जीवन तरियां, सोनी नु जग च न रोल वेले अमृत दे, मीठे लगदे गुरु जी .......... ਮਿੱਠੇ ਲੱਗਦੇ, ਗੁਰੂ ਜੀ ਤੇਰੇ ਬੋਲ, ਵੇਲੇ ਅੰਮ੍ਰਿਤ ਦੇ ਵੇਲੇ ਅੰਮ੍ਰਿਤ ਦੇ, ਵੇਲੇ ਅੰਮ੍ਰਿਤ ਦੇ ਸਾਨੂੰ, ਰੱਖ ਚਰਨਾਂ ਦੇ ਕੋਲ, ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ, ਗੁਰੂ ਜੀ,,,,,,,,,,,,,,,,,,,,,, ਉੱਠ ਸਵੇਰੇ, ਮੰਦਿਰ ਜਾਵਾਂ ਮੰਦਿਰ ਜਾ ਕੇ, ਸੀਸ ਨਿਭਾਵਾਂ ਦਵਾਰ, ਦਇਆ ਦੇ ਖੋਲ, ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ, ਗੁਰੂ ਜੀ,,,,,,,,,,,,,,,,,,,,,, ਨਾਮ ਜਪਣ ਜੇਹੜੇ, ਅੰਮ੍ਰਿਤ ਵੇਲੇ ਜੰਮਣ ਮਰਨ ਦੇ, ਮੁੱਕਣ ਝਮੇਲੇ ਮਨ ਦੀ, ਅੱਖੀਆਂ ਖੋਲ, ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ, ਗੁਰੂ ਜੀ,,,,,,,,,,,,,,,,,,,,,, ਬਾਣੀ ਤੇਰੀ, ਅੰਮ੍ਰਿਤ ਵਰਗੀ ਸੁਣ ਸੁਣ ਬਾਣੀ, ਦੁਨੀਆਂ ਤਰ ਗੀ ਬਾਣੀ, ਬੜੀ ਅਨਮੋਲ, ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ, ਗੁਰੂ ਜੀ,,,,,,,,,,,,,,,,,,,,,, ਢੋਲਕ ਵੱਜਦੀ, ਛੈਣੇ ਵੀ ਵੱਜਦੇ ਭਗਤ ਤੇਰੇ ਨਾ, ਨੱਚ ਨੱਚ ਰੱਜਦੇ ਗਲੀਆਂ ਚ, ਵੱਜਦੇ ਨੇ ਢੋਲ, ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ, ਗੁਰੂ ਜੀ,,,,,,,,,,,,,,,,,,,,,, ਨਾਮ ਤੇਰੇ ਦਾ, ਰੰਗ ਜਾਵੇ ਚੜ੍ਹਿਆ ਪ੍ਰਕਾਸ਼ ਪ੍ਰਭ ਦਾ ਵੀ, ਜੀਵਨ ਤਰਿਆ ਸੋਨੀ ਨੂੰ, ਜੱਗ ਚ ਨਾ ਰੋਲ, ਵੇਲੇ ਅੰਮ੍ਰਿਤ ਦੇ ਮਿੱਠੇ ਲੱਗਦੇ, ਗੁਰੂ ਜੀ,,,,,,,,,,,,,,,,,,,,,, ਅਪਲੋਡਰ- ਅਨਿਲ ਰਾਮੂਰਤੀ ਭੋਪਾਲ vele amrit de guru ji tere bol meethe lagade guru ji tere bol vele amarat de vele amarat de vele amarat de, sahanu rkh charana de kol vele amarat de, meethe lagade guru ji... uth savere mandir jaava, mandir ja ke sheesh nibhaava, davaar diyaan de khol vele amarat de. meethe lagade guru ji ... naam japana jehade amarat vele, jaman maran de mukane jhamele, man di akhiyaan khol vele amarat de. meethe lagade guru ji ... baani tere amarat varagi, sun sun baani duniyaan taragi, baani badi anamol vele amarat de. meethe lagade guru ji ... dholak vajadi chhene bhi vajade, bhagat tere na nch nch rajade, galiyaan ch vajade ne dhol vele amarat de. meethe lagade guru ji ... naam tere da rang jaave chadeya, prakaash prbhu da bhi jeevan tariyaan, soni nu jag ch n rol vele amarat de, meethe lagade guru ji ... meethe lagade guru ji tere bol vele amarat de vele amarat de vele amarat de, sahanu rkh charana de kol vele amarat de, meethe lagade guru ji... SOURCE: http://www.yugalsarkar.com/lyrics/vele-amrit-de-guru-ji-tere-bol-Lyrics