वाह वाह रे मौज फकीरां दी वाह वाह रे मौज फकीरां दी कदी ता खांदे चना चबेला कदी लपका लैंदे खीरा दी कदी ता रहंदे रंग महल विच्च कदी सौंदे गली अहीरां दी कदी ता ओढ़न शाल दुशाले कदी गुदड़ी फटीयां लीरां दी जंगला विच्च कदे तुरदे फिरदे कदी तुल नदी दे तीरां दी कदी ता मंगके टुकड़े खांदे कदी तुरदे तौर अमीरां दी अँखियाँ दे विच्च अलख लाखंदे जद किरपा होवे गुरूआं दी ਵਾਹ ਵਾਹ ਰੇ ਮੌਜ ਫਕੀਰਾਂ ਦੀ ਕਦੀ ਤਾਂ ਖਾਂਦੇ ਚਨਾ ਚਬੇਨਾ ਕਦੀ ਲਪਕਾਂ ਲੈਂਦੇ ਖੀਰਾਂ ਦੀ, ਵਾਹ ਵਾਹ ਰੇ... ਕਦੀ ਤਾਂ ਰਹਿੰਦੇ ਰੰਗ ਮਹਿਲ ਵਿਚ ਕਦੀ ਸੌਂਦੇ ਗਲੀ ਅਹੀਰਾਂ ਦੀ, ਵਾਹ ਵਾਹ ਰੇ... ਕਦੀ ਤਾਂ ਔੜ੍ਹਨ ਸ਼ਾਲ ਦੁਸ਼ਾਲੇ, ਕਦੀ ਗੁੱਦੜੀ ਫੱਟੀਆਂ ਲੀਰਾਂ ਦੀ, ਵਾਹ ਵਾਹ ਰੇ... ਜੰਗਲਾਂ ਵਿਚ ਕਦੇ ਤੁਰਦੇ ਫਿਰਦੇ ਕਦੀ ਤੁਲ ਨਦੀ ਦੇ ਤੀਰਾਂ ਦੀ, ਵਾਹ ਵਾਹ ਰੇ... ਕਦੀ ਤਾਂ ਮੰਗਕੇ ਟੁੱਕੜੇ ਖਾਂਦੇ ਕਦੀ ਤੁਰਦੇ ਤੋਰ ਅਮੀਰਾਂ ਦੀ, ਵਾਹ ਵਾਹ ਰੇ... ਅੱਖੀਆਂ ਦੇ ਵਿਚ ਅਲੱਖ ਲਖਾਂਦੇ ਜਦ ਕਿਰਪਾ ਹੋਵੇ ਗੁਰੂਆਂ ਦੀ ਵਾਹ ਵਾਹ ਰੇ... wah wah re mauj faqira di vaah vaah re mauj phakeeraan dee kadi ta khaande chana chabelaa kadi lapaka lainde kheera dee kadi ta rahande rang mahal vichch kadi saunde gali aheeraan dee kadi ta odahan shaal dushaale kadi gudadi phateeyaan leeraan dee jangala vichch kade turade phirade kadi tul nadi de teeraan dee kadi ta mangake tukade khaande kadi turade taur ameeraan dee ankhiyaan de vichch alkh laakhande jad kirapa hove gurooaan dee vaah vaah re mauj phakeeraan dee SOURCE: http://www.yugalsarkar.com/lyrics/wah-wah-re-mauj-faqira-di-Lyrics