याद करां करके गुफा दे वल मुह, मैं मैया/अंबे जी तेनु याद करा याद करां करके गुफा दे वल मुह, मैं मैया/अंबे जी तेनु याद करा वैष्णो गुफा ते सद लै मेनू, तरले वास्ते पावा तेनु, नित तरसा तेरे दर्शन नु, मैं मियाँ जी तेनु याद करा, याद करा करके.......... भगता दी जग जननी कहावे, सबना नु लिख चिठियाँ पावे, दस मेनू क्यों मेनू भूल गई तू, मैं मियाँ जी तेनु याद करा, याद करा करके.......... रात दिने पैन भुल्खे, तेरे बिन मेनू केह्डा वेखे, भरया ऐ नाल दुखा दे लू लू, मैं मियाँ जी तेनु याद करा, याद करा करके.......... अर्जी करदे तेरे भगत निराले, खोल दे साड़ी किस्मत दे ताले, लग लगी ऐ नाल तेरे करा, मैं मियाँ जी तेनु याद करा, याद करा करके.......... ਯਾਦ ਕਰਾਂ, ਕਰਕੇ ਗੁਫਾ ਦੇ ਵੱਲ ਮੂੰਹ, ਮੈਂ ਮਈਆ/ਅੰਬੇ ਜੀ ਤੈਨੂੰ ਯਾਦ ਕਰਾਂ ਵੈਸ਼ਨੋ ਗੁਫਾ ਤੇ, ਸੱਦ ਲੈ ਮੈਨੂੰ ਤਰਲੇ ਵਾਸਤੇ, ਪਾਵਾਂ ਤੈਨੂੰ ਨਿੱਤ ਤਰਸਾਂ, ਤੇਰੇ ਦਰਸ਼ਨਾਂ ਨੂੰ, ਮੈਂ ਮਈਆ ਜੀ ਤੈਨੂੰ ਯਾਦ ਕਰਾਂ ਯਾਦ ਕਰਾਂ, ਕਰਕੇ,,,,,,,,,,, ਭਗਤਾਂ ਦੀ, ਜੱਗ ਜੰਨਨੀ ਕਹਾਵੇਂ ਸਭਨਾਂ ਨੂੰ ਲਿੱਖ, ਚਿੱਠੀਆਂ ਪਾਵੇਂ   ਦੱਸ ਮੈਨੂੰ, ਕਿਓਂ ਮੈਨੂੰ ਭੁੱਲ ਗਈ ਤੂੰ, ਮੈਂ ਮਈਆ ਜੀ ਤੈਨੂੰ ਯਾਦ ਕਰਾਂ ਯਾਦ ਕਰਾਂ, ਕਰਕੇ,,,,,,,,,,, ਰਾਤ ਦਿਨੇ ਮੈਨੂੰ, ਪੈਣ ਭੁਲੇਖੇ ਤੇਰੇ ਬਿਨ ਮੈਨੂੰ, ਕੇਹੜਾ ਵੇਖੇ ਭਰਿਆ ਏ, ਨਾਲ ਦੁੱਖਾਂ ਦੇ ਲੂੰ ਲੂੰ, ਮੈਂ ਮਈਆ ਜੀ ਤੈਨੂੰ ਯਾਦ ਕਰਾਂ ਯਾਦ ਕਰਾਂ, ਕਰਕੇ,,,,,,,,,,, ਅਰਜ਼ਾਂ ਕਰਦੇ ਤੇਰੇ, ਭਗਤ ਨਿਰਾਲੇ ਖੋਲ ਦੇ ਸਾਡੀ, ਕਿਸਮਤ ਦੇ ਤਾਲੇ   ਲੱਗ ਗਈ ਏ, ਨਾਲ ਤੇਰੇ ਸਾਡੀ ਰੂਹ, ਮੈਂ ਮਈਆ ਜੀ ਤੈਨੂੰ ਯਾਦ ਕਰਾਂ ਯਾਦ ਕਰਾਂ, ਕਰਕੇ........... ਅਪਲੋਡਰ- ਅਨਿਲ ਰਾਮੂਰਤੀ ਭੋਪਾਲ yaad kra karke gufa de val muh yaad karaan karake gupha de val muh, mainmaiyaa/anbe ji tenu yaad karaa vaishno gupha te sad lai menoo, tarale vaaste paava tenu, nit tarasa tere darshan nu, mainmiyaan ji tenu yaad kara, yaad kara karake... bhagata di jag janani kahaave, sabana nu likh chithiyaan paave, das menoo kyon menoo bhool gi too, mainmiyaan ji tenu yaad kara, yaad kara karake... raat dine pain bhulkhe, tere bin menoo kehada vekhe, bharaya ai naal dukha de loo loo, mainmiyaan ji tenu yaad kara, yaad kara karake... arji karade tere bhagat niraale, khol de saadi kismat de taale, lag lagi ai naal tere kara, mainmiyaan ji tenu yaad kara, yaad kara karake... yaad karaan karake gupha de val muh, mainmaiyaa/anbe ji tenu yaad karaa SOURCE: http://www.yugalsarkar.com/lyrics/yaad-kra-karke-gufa-de-val-muh-Lyrics