दाती दे, द्वार दियां पौडियां दे उते, पैर रख ता सही
मईया जी दे, नाम दियां पौडियां ते बैह के, नाम जप ता सही
दाती दे, द्वार दियां पौडियां दे उते, पैर रख ता सही
पहले पोडे उते, तेरे मन विच शेराँवाली दा, वास होऊगा ,
दूजे पोडे उते, सब विषयं विकारां वाला, नाश होऊगा,
तीजे पोडे उते, दुःख मूक जानगे , पैर पुट ते सही,
मईया जी दे नाम दियां,,,,,,,,,,,,,,,,,,,,,,
लूटेगा नज़ारे देखी, चौथे पोडे उते जदों, पैर धरेंगा,
पंज पोडेया दे उते, पहुँच के स्वर्गों दी, सैर करेंगा,
नाम दी कमाई, तेरे कम आऊगी , नाम जप ता सही,
मईया जी दे नाम दियां,,,,,,,,,,,,,,,,,,,,,,
छेवे पोडे उते बैह के, भगती दे रस दा, सरुर आऊगा,
सातवे ते देखी तेरे, चेहरे उते वखरा ही, नूर छाऊगा,
देखी किते अठवें ते रुक न जावी , अग्गे टप ता सही,
मईया जी दे नाम दियां,,,,,,,,,,,,,,,,,,,,,,
नौवां पोडा करू तैनूँ, नौयाँ दरवाजियाँ तो, पार भगता,
दसवे दे उते जाके, खुल जाऊंगा दसवां, द्वार भगता ,
ग्यारवे ते बैठी हो के, शेर ते सवार , जरा तक ता सही,
मईया जी दे नाम दियां,,,,,,,,,,,,,,,,,,,,,,
ਮਈਆ ਜੀ ਦੇ ਨਾਮ ਦੀਆਂ, ਪੌੜੀਆਂ ਤੇ ਬਹਿ ਕੇ ਨਾਮ, ਜੱਪ ਤਾਂ ਸਹੀ
ਦਾਤੀ ਦੇ ਦਵਾਰ ਦੀਆਂ, ਪੌੜੀਆਂ ਦੇ ਉੱਤੇ ਪੈਰ, ਰੱਖ ਤਾਂ ਸਹੀ
ਪਹਿਲੇ ਪੌਡੇ ਉੱਤੇ ਤੇਰੇ, ਮਨ ਵਿਚ ਸ਼ੇਰਾਂਵਾਲੀ ਦਾ, ਵਾਸ ਹੋਊਗਾ
ਦੂਜੇ ਪੌਡੇ ਉੱਤੇ ਸਭ, ਵਿਸ਼ਿਆਂ ਵਿਕਾਰਾਂ ਵਾਲਾ, ਨਾਸ਼ ਹੋਊਗਾ
ਤੀਜੇ ਪੌਡੇ ਉੱਤੇ, ਦੁੱਖ ਮੁੱਕ ਜਾਣਗੇ , ਪੈਰ ਪੁੱਟ ਤੇ ਸਹੀ
ਮਈਆ ਜੀ ਦੇ ਨਾਮ ਦੀਆਂ,,,,,,,,,,,,,,,,,,,,,,,,,
ਲੁੱਟੇਗਾ ਨਜ਼ਾਰੇ ਦੇਖੀ, ਚੌਥੇ ਪੌਡੇ ਉੱਤੇ ਜਦੋਂ, ਪੈਰ ਧਰੇਂਗਾ
ਪੰਜ ਪੌਡਿਆਂ ਦੇ ਉੱਤੇ, ਪਹੁੰਚ ਕੇ ਸਵਰਗਾਂ ਦੀ, ਸੈਰ ਕਰੇਂਗਾ
ਨਾਮ ਦੀ ਕਮਾਈ, ਤੇਰੇ ਕੰਮ ਆਊਗੀ , ਨਾਮ ਜੱਪ ਤਾਂ ਸਹੀ
ਮਈਆ ਜੀ ਦੇ ਨਾਮ ਦੀਆਂ,,,,,,,,,,,,,,,,,,,,,,,,,
ਛੇਵੇਂ ਪੌਡੇ ਉੱਤੇ ਬਹਿ ਕੇ, ਭਗਤੀ ਦੇ ਰਸ ਦਾ, ਸਰੂਰ ਆਊਗਾ
ਸੱਤਵੇਂ ਤੇ ਦੇਖੀ ਤੇਰੇ, ਚੇਹਰੇ ਉੱਤੇ ਵੱਖਰਾ ਹੀ, ਨੂਰ ਛਾਊਗਾ
ਦੇਖੀਂ ਕਿਤੇ ਅੱਠਵੇਂ ਤੇ, ਰੁੱਕ ਨਾ ਜਾਵੀਂ , ਅੱਗੇ ਟੱਪ ਤਾਂ ਸਹੀ
ਮਈਆ ਜੀ ਦੇ ਨਾਮ ਦੀਆਂ,,,,,,,,,,,,,,,,,,,,,,,,,
ਨੌਵਾਂ ਪੌਡਾ ਕਰੂੰ ਤੈਨੂੰ, ਨੌਆਂ ਦਰਵਾਜ਼ਿਆਂ ਤੋਂ, ਪਾਰ ਭਗਤਾ
ਦੱਸਵੇਂ ਦੇ ਉੱਤੇ ਜਾਕੇ, ਖੁੱਲ ਜਾਊਗਾ ਦੱਸਵਾਂ, ਦਵਾਰ ਭਗਤਾ
ਗਿਆਰਵੇਂ ਤੇ ਬੈਠੀ, ਹੋ ਕੇ ਸ਼ੇਰ ਤੇ ਸਵਾਰ , ਜ਼ਰਾ ਤੱਕ ਤਾਂ ਸਹੀ
ਮਈਆ ਜੀ ਦੇ ਨਾਮ ਦੀਆਂ,,,,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ
daati de, dvaar diyaan paudiyaan de ute, pair rkh ta sahee
meeya ji de, naam diyaan paudiyaan te baih ke, naam jap ta sahee
daati de, dvaar diyaan paudiyaan de ute, pair rkh ta sahee
pahale pode ute, tere man vich sheraanvaali da, vaas hoooga ,
dooje pode ute, sab vishayan vikaaraan vaala, naash hoooga,
teeje pode ute, duhkh mook jaanage , pair put te sahi,
meeya ji de naam diyaan
lootega nazaare dekhi, chauthe pode ute jadon, pair dharenga,
panj podeya de ute, pahunch ke svargon di, sair karenga,
naam di kamaai, tere kam aaoogi , naam jap ta sahi,
meeya ji de naam diyaan
chheve pode ute baih ke, bhagati de ras da, sarur aaooga,
saatave te dekhi tere, chehare ute vkhara hi, noor chhaaooga,
dekhi kite athaven te ruk n jaavi , agge tap ta sahi,
meeya ji de naam diyaan
nauvaan poda karoo tainoon, nauyaan daravaajiyaan to, paar bhagata,
dasave de ute jaake, khul jaaoonga dasavaan, dvaar bhagata ,
gyaarave te baithi ho ke, sher te savaar , jara tak ta sahi,