आजा नी आजा माये मेरिए,
माये सोहना तेरा भवन सजा के,
हाज़री ल्गाउना संगता,
ज्योत मितला वाली दी जगा के,
ताड़ियाँ व्जाउन संगता,
आजा नी आजा माये ......
माये तेरे ऑन दी उडीक आसा लाई ऐ,
मितला वाली दे नाल प्रीत गुह्डी पाई ऐ,
नाले पैरा विच घुंघरू पा के,
नच नच गाउन संगता,
आजा नी आजा माये .......
जेह्डा सचे मन नाम याद माँ नु करदा,
मितला वाली दे कोल थुड़ीया ओह भरदा,
धुड चरना दी मथे नाल ला के,
जय जयकार लाउन संगता,
आजा नी आजा माये ........
मितला वाली दे रंग विच मन रंग लो,
जो भी चंडी मइयां कोलो मंगना ऐ मंग लो,
ओहदे नाम वाली माला गल पा के,
मुरादा माँ तो पाउन संगता,
आजा नि आजा माये.......
ਆਜਾ, ਨੀ ਆਜਾ ਮਾਏਂ, ਮੇਰੀਏ --
ਮਾਏਂ, ਸੋਹਣਾ ਤੇਰਾ, ਭਵਨ ਸਜਾ ਕੇ ,
ਹਾਜ਼ਰੀ, ਲਗਾਉਣ ਸੰਗਤਾਂ
ਜੋਤ, ਮਿੱਤਲਾਂ ਵਾਲੀ ਦੀ, ਜਗਾ ਕੇ ,
ਤਾੜੀਆਂ, ਵਜਾਉਣ ਸੰਗਤਾਂ
ਆਜਾ, ਨੀ ਆਜਾ ਮਾਏਂ,,,,,,,,,,,
ਮਾਏਂ ਤੇਰੇ ਆਉਣ ਦੀ, ਉਡੀਕ ਅਸਾਂ ਲਾਈ ਏ,
ਮਿਤਲਾਂ ਵਾਲੀ ਦੇ ਨਾਲ, ਪ੍ਰੀਤ ਗੂੜ੍ਹੀ ਪਾਈ ਏ
ਨਾਲੇ ਪੈਰਾਂ ਵਿੱਚ, ਘੁੰਘਰੂ ਪਾ ਕੇ ,
ਨੱਚ ਨੱਚ, ਗਾਉਣ ਸੰਗਤਾਂ
ਆਜਾ, ਨੀ ਆਜਾ ਮਾਏਂ,,,,,,,,,,,
ਜੇਹੜਾ ਸੱਚੇ ਮਨ ਨਾਲ, ਯਾਦ ਮਾਂ ਨੂੰ ਕਰਦਾ,
ਮਿਤਲਾਂ ਵਾਲੀ ਦੇ ਕੋਲ, ਧੂੜੀਆਂ ਉਹ ਭਰਦਾ
ਧੂੜ ਚਰਨਾਂ ਦੀ, ਮੱਥੇ ਨਾਲ ਲਾ ਕੇ ,
ਜੈ ਜੈਕਾਰ, ਲਾਉਣ ਸੰਗਤਾਂ
ਆਜਾ, ਨੀ ਆਜਾ ਮਾਏਂ,,,,,,,,,,,
ਮਿਤਲਾਂ ਵਾਲੀ ਦੇ ਰੰਗ, ਵਿੱਚ ਮਨ ਰੰਗ ਲਓ,
ਜੋ ਵੀ ਚੰਡੀ ਮਈਆ ਕੋਲੋਂ, ਮੰਗਣਾ ਏ ਮੰਗ ਲਓ
ਓਹਦੇ ਨਾਮ ਵਾਲੀ, ਮਾਲਾ ਗਲ਼ ਪਾ ਕੇ ,
ਮੁਰਾਦਾਂ ਮਾਂ ਤੋਂ, ਪਾਉਣ ਸੰਗਤਾਂ
ਆਜਾ, ਨੀ ਆਜਾ ਮਾਏਂ,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
aaja ni aaja maaye merie,
maaye sohana tera bhavan saja ke,
haazari lgaauna sangata,
jyot mitala vaali di jaga ke,
taadiyaan vjaaun sangata,
aaja ni aaja maaye ...
maaye tere n di udeek aasa laai ai,
mitala vaali de naal preet guhadi paai ai,
naale paira vich ghungharoo pa ke,
nch nch gaaun sangata,
aaja ni aaja maaye ...
jehada sche man naam yaad ma nu karada,
mitala vaali de kol thudeeya oh bharada,
dhud charana di mthe naal la ke,
jay jayakaar laaun sangata,
aaja ni aaja maaye ...
mitala vaali de rang vich man rang lo,
jo bhi chandi miyaan kolo mangana ai mang lo,
ohade naam vaali maala gal pa ke,
muraada ma to paaun sangata,
aaja ni aaja maaye...
aaja ni aaja maaye merie,
maaye sohana tera bhavan saja ke,
haazari lgaauna sangata,
jyot mitala vaali di jaga ke,
taadiyaan vjaaun sangata,
aaja ni aaja maaye ...