लगी ना गरीबा नाल लगी ना अमीरा नाल,
ऐसी लगी माँ मेरी लग गई फकीरा नाल,
ऐसी लगी माँ मेरी लग गई फकीरा नाल,
ऐसी लगी माँ मेरी लग गई फकीरा नाल,
वचन फकीरा दे ता बड़े अनमोल माँ,
तेरा तेरा बोल सब कुझ जांदे तोल माँ,
फिकियाँ नु फक जांदे अखियाँ दे नीर नाल,
ऐसी लगी माँ मेरी लग गई फकीरा नाल,
जोगियां नाल रह के माये जोगन मैं हो गई,
लग गई फकीरा नाल फकीरा जाही हो गई,
रोम रोम बिन दिता नाम दियां तीरा नाल,
ऐसी लगी माँ मेरी लग गई फकीरा नाल,
फीका फीका लगे हर दुनियां दा रंग माँ,
मस्ता नल रह के होई मस्त मलंग माँ,
रहियां ना कोई शोंक मेनू झूठया जगीरा दा,
ऐसी लगी माँ मेरी लग गई फकीरा नाल,
मस्त फ़कीर राने रूप हुँदै रब दा,
बंदगी ते बेठ भला मंगदे ने सब दा,
रखदे फर्क न गरीबा ना अमीरा नाल,
ऐसी लगी माँ मेरी लग गई फकीरा नाल,
( ਰਾਜੂ ਸ਼ਾਹ ਮਸਤਾਨਾ ਜੋਗੀ, ਤੇ ਪਿਆ ਰਾਹ ਵਿੱਚ ਬੀਨ ਬਜਾਵੇ,
ਓਸ ਖੁਦਾ ਨਾਲ ਲਾ ਕੇ ਅੱਖੀਆਂ, ਬੱਸ ਏਹੀ ਉਹ ਪਿਆ ਗਾਵੇ
ਲੱਗੀ ਨਾ ਗਰੀਬਾਂ ਨਾਲ, ਲੱਗੀ ਨਾ ਅਮੀਰਾਂ ਨਾਲ
ਐਸੀ ਲੱਗੀ ਮਾਂ ਮੇਰੀ, ਲੱਗ ਗਈ ਫਕੀਰਾਂ ਨਾਲ
ਐਸੀ ਲੱਗੀ ਮਾਂ ਮੇਰੀ , ਲੱਗ ਗਈ ਫਕੀਰਾਂ ਨਾਲ
ਐਸੀ ਲੱਗੀ ਮਾਂ ਮੇਰੀ, ਲੱਗ ਗਈ ਫਕੀਰਾਂ ਨਾਲ
ਵਚਨ ਫਕੀਰਾਂ ਦੇ ਤਾਂ, ਬੜੇ ਅਨਮੋਲ ਮਾਂ,,
ਤੇਰਾ ਤੇਰਾ ਬੋਲ ਸਭ, ਕੁਝ ਜਾਂਦੇ ਤੋਲ ਮਾਂ
ਫਾਕਿਆਂ ਨੂੰ ਫੱਕ ਜਾਂਦੇ, ਅੱਖੀਆਂ ਦੇ ਨੀਰਾਂ ਨਾਲ
ਐਸੀ ਲੱਗੀ ਮਾਂ ਮੇਰੀ ,,,,,,,,,,,,,,,,,,,,,,,,,
ਜੋਗੀਆ ਨਾਲ ਰਹਿ ਕੇ ਮਾਏਂ, ਜੋਗਨ ਮੈਂ ਹੋ ਗਈ,,
ਲੱਗ ਗਈ ਫਕੀਰਾਂ ਨਾਲ, ਫਕੀਰਾਂ ਜੇਹੀ ਹੋ ਗਈ
ਰੋਮ ਰੋਮ ਬਿਨ ਦਿੱਤਾ, ਨਾਮ ਦੀਆਂ ਤੀਰਾਂ ਨਾਲ
ਐਸੀ ਲੱਗੀ ਮਾਂ ਮੇਰੀ ,,,,,,,,,,,,,,,,,,,,,,,,,
ਫਿੱਕਾ ਫਿੱਕਾ ਲੱਗੇ ਹਰ, ਦੁਨੀਆਂ ਦਾ ਰੰਗ ਮਾਂ,,
ਮਸਤਾਂ ਨਾਲ ਰਹਿ ਕੇ ਹੋ ਗਈ, ਮਸਤ ਮਲੰਗ ਮਾਂ
ਰਹਿਆ ਨਾ ਕੋਈ ਸ਼ੌਂਕ ਮੈਨੂੰ, ਝੂਠੀਆਂ ਜਗੀਰਾਂ ਦਾ
ਐਸੀ ਲੱਗੀ ਮਾਂ ਮੇਰੀ ,,,,,,,,,,,,,,,,,,,,,,,,,
ਮਸਤ ਫਕੀਰ ਰਾਣੇ, ਰੂਪ ਹੁੰਦੇ ਰੱਬ ਦਾ,,
ਬੰਦਗੀ ਤੇ ਬੈਠ ਭਲਾ, ਮੰਗਦੇ ਨੇ ਸਭ ਦਾ
ਰੱਖਦੇ ਫਰਕ ਨਾ, ਗਰੀਬਾਂ ਨਾ ਅਮੀਰਾਂ ਨਾਲ
ਐਸੀ ਲੱਗੀ ਮਾਂ ਮੇਰੀ ,,,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
lagi na gareeba naal lagi na ameera naal,
aisi lagi ma meri lag gi phakeera naal
vchan phakeera de ta bade anamol ma,
tera tera bol sab kujh jaande tol ma,
phikiyaan nu phak jaande akhiyaan de neer naal,
aisi lagi ma meri lag gi phakeera naal
jogiyaan naal rah ke maaye jogan mainho gi,
lag gi phakeera naal phakeera jaahi ho gi,
rom rom bin dita naam diyaan teera naal,
aisi lagi ma meri lag gi phakeera naal
pheeka pheeka lage har duniyaan da rang ma,
masta nal rah ke hoi mast malang ma,
rahiyaan na koi shonk menoo jhoothaya jageera da,
aisi lagi ma meri lag gi phakeera naal
mast pahakeer raane roop hundai rab da,
bandagi te beth bhala mangade ne sab da,
rkhade phark n gareeba na ameera naal,
aisi lagi ma meri lag gi phakeera naal
lagi na gareeba naal lagi na ameera naal,
aisi lagi ma meri lag gi phakeera naal