जय बाबे दी बोल बंदियां वे तेरा नाम जपन दा वेला,
मन च वसा लै नाथ नु जग चार दिना दा मेला,
जय बाबे दी जय बाबे दी,
जय बाबे दी बोल बंदियां वे तेरा......
दयोत गुफा दे वासी नु जी मंदियाँ कुंटा चारे,
नाथ मेरा दूध पूत दा दानी सब दे बेड़े तारे,
खाली ना कोई मुडदा जदों लगदा चेत दा मेला,
जय बाबे दी बोल बंदियां वे तेरा......
अपने मन मंदिर विच भगता जोगी दा नाम वसा लै,
एतवार नु रोत बना के नाम दी ज्योत जगा लै,
क्यों बेठा तू बन अनभोल तेनु जाना पो अकेला,
जय बाबे दी बोल बंदियां वे तेरा......
मेरी मेरी कर न बंदियां कुझ नही एथे तेरा,
पंछिया ते परदेसियाँ वांगु तुर जाना पा फेरा,
बाबा जी दा नाम जप लै तू कर लै जन्म सुहेला,
जय बाबे दी बोल बंदियां वे तेरा......
माँ रतनो दा लाडला जोगी भगता ते कर्म कमावे,
जिस ते निगाह मेहर दी करदा सो दुःख केसा पावे,
अमर होया भगतो जोगी शिव भोले दा चेला,
जय बाबे दी बोल बंदियां वे तेरा......
सिंगियाँ वाले नाथ दी भगतो की मैं सिफत सुनावा,
नाम ओहदे दा चपू ला के भव सागर तर जावा
स्वासा नु लेके ला एह जींद पानी दा रेला,
जय बाबे दी बोल बंदियां वे तेरा......
सिंगियाँ वाले नाथ दी भगतो की मैं सिफत सुनावा,
नाम ओहदे दा चुप ला के भव सागर तर जावा,
स्वासा नु लेके ला ऐह जींद पानी दा रेला,
जय बाबे दी बोल बंदियां वे तेरा......
सिद्ध जोगी दे दर रे जाया जे तू भाग जगाउने,
सोह्नु वांगु जे तू चौंदा मुह मंगे फल पाउने,
जाह लग जा जोगी दे चरनी छड दे सब झमेला,
जय बाबे दी बोल बंदियां वे तेरा......
ਜੈ ਬਾਬੇ ਦੀ, ਬੋਲ ਬੰਦਿਆਂ ਵੇ ਤੇਰਾ, ਨਾਮ ਜੱਪਣ ਦਾ ਵੇਲਾ
ਮਨ ਚ, ਵਸਾ ਲੈ ਨਾਥ ਨੂੰ, ਜੱਗ ਚਾਰ ਦਿਨਾਂ ਦਾ ਮੇਲਾ
ਜੈ ਬਾਬੇ ਦੀ, ਜੈ ਬਾਬੇ ਦੀ
ਜੈ ਬਾਬੇ ਦੀ, ਬੋਲ ਬੰਦਿਆਂ ਵੇ ਤੇਰਾ,,,,,,,,,,,,,,,,
ਦਿਓਟ ਗੁਫਾ ਦੇ, ਵਾਸੀ ਨੂੰ ਜੀ, ਮੰਨਦੀਆਂ ਕੁੰਟਾਂ ਚਾਰੇ
ਨਾਥ ਮੇਰਾ, ਦੁੱਧ ਪੁੱਤ ਦਾ ਦਾਨੀ, ਸਭ ਦੇ ਬੇੜੇ ਤਾਰੇ
ਖਾਲੀ ਨਾ ਕੋਈ ਮੁੜਦਾ, ਜਦੋਂ ਲੱਗਦਾ ਚੇਤ ਦਾ ਮੇਲਾ,
ਜੈ ਬਾਬੇ ਦੀ, ਬੋਲ ਬੰਦਿਆਂ ਵੇ ਤੇਰਾ,,,,,,,,,,,,,,,,
ਆਪਣੇ, ਮਨ ਮੰਦਿਰ ਵਿੱਚ ਭਗਤਾ, ਜੋਗੀ ਦਾ ਨਾਮ ਵਸਾ ਲੈ
ਐਤਵਾਰ ਨੂੰ, ਰੋਟ ਬਣਾ ਕੇ, ਨਾਮ ਦੀ ਜੋਤ ਜਗਾ ਲੈ
ਕਿਓਂ ਬੈਠਾ ਤੂੰ, ਬਣ ਅਣਭੋਲ, ਤੈਨੂੰ ਜਾਣਾ ਪਊ, ਅਕੇਲਾ,
ਜੈ ਬਾਬੇ ਦੀ, ਬੋਲ ਬੰਦਿਆਂ ਵੇ ਤੇਰਾ,,,,,,,,,,,,,,,,
ਮੇਰੀ ਮੇਰੀ, ਕਰ ਨਾ ਬੰਦਿਆ, ਕੁਝ ਨਹੀਂ ਐਥੇ ਤੇਰਾ
ਪੰਛੀਆਂ ਤੇ, ਪਰਦੇਸੀਆਂ ਵਾਂਗੂ, ਤੁਰ ਜਾਣਾ ਪਾ ਫੇਰਾ
ਬਾਬਾ ਜੀ ਦਾ, ਨਾਮ ਜੱਪ ਲੈ, ਤੂੰ ਕਰ ਲੈ, ਜਨਮ ਸੁਹੇਲਾ,
ਜੈ ਬਾਬੇ ਦੀ, ਬੋਲ ਬੰਦਿਆਂ ਵੇ ਤੇਰਾ,,,,,,,,,,,,,,,,
ਮਾਂ ਰਤਨੋ ਦਾ, ਲਾਡਲਾ ਜੋਗੀ, ਭਗਤਾਂ ਤੇ ਕਰਮ ਕਮਾਵੇ
ਜਿਸ ਤੇ ਨਿਗਾਹ, ਮੇਹਰ ਦੀ ਕਰਦਾ, ਸੋ ਦੁੱਖ ਕੈਸਾ ਪਾਵੇ
ਅਮਰ ਹੋਇਆ ਭਗਤੋ, ਜੋਗੀ ਸ਼ਿਵ ਭੋਲੇ ਦਾ ਚੇਲਾ,
ਜੈ ਬਾਬੇ ਦੀ, ਬੋਲ ਬੰਦਿਆਂ ਵੇ ਤੇਰਾ,,,,,,,,,,,,,,,,
ਸਿੰਗੀਆਂ ਵਾਲੇ, ਨਾਥ ਦੀ ਭਗਤੋ, ਕੀ ਮੈਂ ਸਿਫਤ ਸੁਣਾਵਾਂ
ਨਾਮ ਓਹਦੇ ਦਾ, ਚੱਪੂ ਲਾ ਕੇ, ਭਵ ਸਾਗਰ ਤਰ ਜਾਵਾਂ
ਸਵਾਸਾਂ ਨੂੰ ਲੇਖੇ ਲਾ, ਏਹ ਜਿੰਦ ਪਾਣੀ ਦਾ ਰੇਲਾ,
ਜੈ ਬਾਬੇ ਦੀ, ਬੋਲ ਬੰਦਿਆਂ ਵੇ ਤੇਰਾ,,,,,,,,,,,,,,,,
ਸਿੱਧ ਜੋਗੀ ਦੇ, ਦਰ ਤੇ ਜਾਇਆ, ਜੇ ਤੂੰ ਭਾਗ ਜਗਾਉਣੇ
ਸੋਹਣੀ ਵਾਂਗੂ, ਜੇ ਤੂੰ ਚਾਹੁੰਦਾ, ਮੂੰਹ ਮੰਗੇ ਫ਼ਲ ਪਾਉਣੇ
ਜਾਹ ਲੱਗ ਜਾ, ਜੋਗੀ ਦੇ ਚਰਣੀ, ਛੱਡ ਦੇ ਸਭ ਝਮੇਲਾ,
ਜੈ ਬਾਬੇ ਦੀ, ਬੋਲ ਬੰਦਿਆਂ ਵੇ ਤੇਰਾ,,,,,,,,,,,,,,,,
ਸਾਰੇ ਬੋਲੋ, ਜੈ ਬਾਬੇ ਦੀ
ਉੱਚੀ ਬੋਲੋ, ਜੈ ਬਾਬੇ ਦੀ
ਜੈ ਬਾਬੇ ਦੀ, ਜੈ ਬਾਬੇ ਦੀ
ਅਪਲੋਰ- ਅਨਿਲਰਾਮੂਰਤੀਭੋਪਾਲ
jay baabe di bol bandiyaan ve tera naam japan da vela,
man ch vasa lai naath nu jag chaar dina da mela,
jay baabe di jay baabe di,
jay baabe di bol bandiyaan ve teraa...
dayot gupha de vaasi nu ji mandiyaan kunta chaare,
naath mera doodh poot da daani sab de bede taare,
khaali na koi mudada jadon lagada chet da mela,
jay baabe di bol bandiyaan ve teraa...
apane man mandir vich bhagata jogi da naam vasa lai,
etavaar nu rot bana ke naam di jyot jaga lai,
kyon betha too ban anbhol tenu jaana po akela,
jay baabe di bol bandiyaan ve teraa...
meri meri kar n bandiyaan kujh nahi ethe tera,
panchhiya te paradesiyaan vaangu tur jaana pa phera,
baaba ji da naam jap lai too kar lai janm suhela,
jay baabe di bol bandiyaan ve teraa...
ma ratano da laadala jogi bhagata te karm kamaave,
jis te nigaah mehar di karada so duhkh kesa paave,
amar hoya bhagato jogi shiv bhole da chela,
jay baabe di bol bandiyaan ve teraa...
singiyaan vaale naath di bhagato ki mainsiphat sunaava,
naam ohade da chapoo la ke bhav saagar tar jaavaa
svaasa nu leke la eh jeend paani da rela,
jay baabe di bol bandiyaan ve teraa...
singiyaan vaale naath di bhagato ki mainsiphat sunaava,
naam ohade da chup la ke bhav saagar tar jaava,
svaasa nu leke la aih jeend paani da rela,
jay baabe di bol bandiyaan ve teraa...
siddh jogi de dar re jaaya je too bhaag jagaaune,
sohanu vaangu je too chaunda muh mange phal paaune,
jaah lag ja jogi de charani chhad de sab jhamela,
jay baabe di bol bandiyaan ve teraa...
jay baabe di bol bandiyaan ve tera naam japan da vela,
man ch vasa lai naath nu jag chaar dina da mela,
jay baabe di jay baabe di,
jay baabe di bol bandiyaan ve teraa...