गोरा नु वियावान आ गया मुंदरा वाला जोगी,
गोरा नु वियावान आ गया नागा वाला जोगी,
सबे होश उडावनआ गया मुन्द्रा वाला जोगी,
गोरा नु वियावान आ गया ....
सपा दी माला गल विच साझे,
हथ उसदे तिर्शूल विराजे,
जेह्दा ढम ढम ढमरु वजा गया,
मुन्द्रा वाला जोगी,
गोरा नु वियावान आ गया ....
बैल दी कर ओह सवारी आया,
भुत प्रेत बारात लाया,
कैसा कोतक अजीब दिखा रिहा,
मुन्द्रा वाला जोगी,
गोरा नु वियावान आ गया ....
रल गोरा दियां साइयां आइयाँ,
वेख लाडा तुहाडा कुम्लाया,
जेह्दी महिमा शंकर गा रिहा,
मुन्द्रा वाला जोगी,
गोरा नु वियावान आ गया ....
ਗੌਰਾਂ ਨੂੰ ਵਿਆਹਵਣ ਆ ਗਿਆ, ਮੁੰਦਰਾਂ ਵਾਲਾ ਜੋਗੀ
ਗੌਰਾਂ ਨੂੰ ਵਿਆਹਵਣ ਆ ਗਿਆ, ਨਾਗਾਂ ਵਾਲਾ ਜੋਗੀ
ਸਭੇ ਹੋਸ਼ ਉੜਾਵਨ ਆ ਗਿਆ, ਮੁੰਦਰਾਂ ਵਾਲਾ ਜੋਗੀ
ਗੌਰਾਂ ਨੂੰ ਵਿਆਹਵਣ ਆ ਗਿਆ,,,,,,,,,,,,,,,,,,
ਸੱਪਾਂ ਦੀ ਮਾਲਾ, ਗੱਲ ਵਿਚ ਸਾਜ਼ੇ
ਹੱਥ ਉਸਦੇ, ਤ੍ਰਸ਼ੂਲ ਵਿਰਾਜ਼ੇ
ਜੇਹੜਾ ਡੰਮ ਡੰਮ ਡੰਮਰੂ ਵਜਾ ਗਿਆ,
ਮੁੰਦਰਾਂ ਵਾਲਾ ਜੋਗੀ
ਗੌਰਾਂ ਨੂੰ ਵਿਆਹਵਣ ਆ ਗਿਆ,,,,,,,,,,,,,,,,,,
ਬੈਲ ਦੀ ਕਰ ਉਹ, ਸਵਾਰੀ ਆਇਆ
ਭੂਤ ਪ੍ਰੇਤ, ਬਰਾਤ ਲਿਆਇਆ
ਕੈਸਾ ਕੌਤਕ ਅਜ਼ਬ ਦਿਖਾ ਰਿਹਾ,
ਮੁੰਦਰਾਂ ਵਾਲਾ ਜੋਗੀ
ਗੌਰਾਂ ਨੂੰ ਵਿਆਹਵਣ ਆ ਗਿਆ,,,,,,,,,,,,,,,,,,
ਰਲ ਗੌਰਾਂ ਦੀਆਂ, ਸਈਆਂ ਆਈਆਂ
ਵੇਖ ਲਾੜਾ, ਡਾਹਢਾ ਕੁਮਲਾਈਆਂ
ਜਿਹਦੀ ਮਹਿਮਾ ਸ਼ੰਕਰ ਗਾ ਰਿਹਾ,
ਮੁੰਦਰਾਂ ਵਾਲਾ ਜੋਗੀ
ਗੌਰਾਂ ਨੂੰ ਵਿਆਹਵਣ ਆ ਗਿਆ,,,,,,,,,,,,,,,,,,
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ ਬਾਘੀਓ ਵਾਲੇ
gora nu viyaavaan a gaya mundara vaala jogi,
gora nu viyaavaan a gaya naaga vaala jogi,
sabe hosh udaavana gaya mundra vaala jogi,
gora nu viyaavaan a gaya ...
sapa di maala gal vich saajhe,
hth usade tirshool viraaje,
jehada dham dham dhamaru vaja gaya,
mundra vaala jogi,
gora nu viyaavaan a gaya ...
bail di kar oh savaari aaya,
bhut pret baaraat laaya,
kaisa kotak ajeeb dikha riha,
mundra vaala jogi,
gora nu viyaavaan a gaya ...
ral gora diyaan saaiyaan aaiyaan,
vekh laada tuhaada kumlaaya,
jehadi mahima shankar ga riha,
mundra vaala jogi,
gora nu viyaavaan a gaya ...
gora nu viyaavaan a gaya mundara vaala jogi,
gora nu viyaavaan a gaya naaga vaala jogi,
sabe hosh udaavana gaya mundra vaala jogi,
gora nu viyaavaan a gaya ...