पूजा करां मैं गौरां दे लाल दी
रभी रूप कोई अवतार दी,
गणपति जी गणेश कटो सब दे कलेश,
ताहियो दुनिया है तेनु पुकारदी,
रभी रूप कोई अवतार दी,
पूजा करां मैं गौरां दे लाल दी
मथे उसदे तिलक विराजे मुख ते सुंड मुसकावे,
हर शुरू कम तो पहला उसनू जो कोई ध्यावे,
जेह्डा उस नु ध्यावे मन चाहा फल पावे,
तहियो दुनिया है तेनु पुकारदी,
रभी रूप कोई अवतार दी,
पूजा करां मैं गौरां दे लाल दी
शिव शंकर दा लाल प्यारा गोरा दी अख दा तारा,
पार्वती दे दिल दा टुकड़ा दुनिया दा है सहारा,
काम देवो ने बताया पहले आधी गणेश मनाया,
ताहियो दुनिया तेनु है पुकारदी
रभी रूप कोई अवतार दी,
पूजा करां मैं गौरां दे लाल दी
ਪੂਜਾ ਕਰਾਂ ਮੈਂ, ਗੌਰਾਂ ਦੇ ਲਾਲ ਦੀ,
ਰੱਬੀ ਰੂਪ ਕੋਈ, ਅਵਤਾਰ ਦੀ
*ਗਣਪਤੀ ਜੀ ਗਣੇਸ਼, ਕੱਟੋ ਸਭ ਦੇ ਕਲੇਸ਼
ਤਾਹੀਓਂ ਦੁਨੀਆਂ ਹੈ, ਤੈਨੂੰ ਪੁਕਾਰਦੀ,
ਰੱਬੀ ਰੂਪ ਕੋਈ, ਅਵਤਾਰ ਦੀ
ਪੂਜਾ ਕਰਾਂ ਮੈਂ ਗੌਰਾਂ,,,,,,,,,,,,,,,,,,
ਮੱਥੇ ਉਸਦੇ, ਤਿਲਕ ਵਿਰਾਜੇ, ਮੁੱਖ ਤੇ ਸੁੰਢ ਮੁਸਕਾਵੇ
ਹਰ ਸ਼ੁਰੂ ਕੰਮ ਤੋਂ, ਪਹਿਲਾਂ ਉਸਨੂੰ, ਜੋ ਕੋਈ ਵੀ ਧਿਆਵੇ
*ਜੇਹੜਾ ਓਸ ਨੂੰ ਧਿਆਵੇ, ਮਨ ਚਾਹਾ ਫਲ ਪਾਵੇ
ਤਾਹੀਓਂ ਦੁਨੀਆਂ ਹੈ, ਤੈਨੂੰ ਪੁਕਾਰਦੀ,
ਰੱਬੀ ਰੂਪ ਕੋਈ, ਅਵਤਾਰ ਦੀ
ਪੂਜਾ ਕਰਾਂ ਮੈਂ ਗੌਰਾਂ,,,,,,,,,,,,,,,,,,
ਸ਼ਿਵ ਸ਼ੰਕਰ ਦਾ, ਲਾਲ ਪਿਆਰਾ, ਗੌਰਾਂ ਦੀ ਅੱਖ ਦਾ ਤਾਰਾ
ਪਾਰਬਤੀ ਦੇ, ਦਿਲ ਦਾ ਟੁੱਕੜਾ, ਦੁਨੀਆਂ ਦਾ ਹੈ ਸਹਾਰਾ
*ਕੰਮ ਦੇਵੋਂ ਨੇ ਬਤਾਇਆ, ਪਹਿਲੇਂ ਆਦਿ ਗਣੇਸ਼ ਮਨਾਇਆ
ਤਾਹੀਓਂ ਦੁਨੀਆਂ ਹੈ, ਤੈਨੂੰ ਪੁਕਾਰਦੀ,
ਰੱਬੀ ਰੂਪ ਕੋਈ, ਅਵਤਾਰ ਦੀ
ਪੂਜਾ ਕਰਾਂ ਮੈਂ ਗੌਰਾਂ,,,,,,,,,,,,,,,,,,
ਗਣਪਤ ਗੁਰੂ ਨੂੰ, ਆਦਿ ਗਣੇਸ਼ ਨੂੰ, ਰਲਮਿਲ ਭੋਗ ਲਵਾਈਏ
ਮਹਿਮਾ ਜਿਸਦੀ, ਅਪਰੰਪਾਰ ਹੈ, ਗੁਣ ਉਸਦੇ ਸਦਾ ਗਾਈਏ
*ਜੇਹਦੀ ਮੂਛਕ ਸਵਾਰੀ, ਓਹਨੂੰ ਮੰਨੇ ਦੁਨੀਆਂ ਸਾਰੀ
ਤਾਹੀਓਂ ਦੁਨੀਆਂ ਹੈ, ਤੈਨੂੰ ਪੁਕਾਰਦੀ,
ਰੱਬੀ ਰੂਪ ਕੋਈ, ਅਵਤਾਰ ਦੀ
ਪੂਜਾ ਕਰਾਂ ਮੈਂ ਗੌਰਾਂ,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
pooja karaan maingauraan de laal dee
rbhi roop koi avataar di,
ganapati ji ganesh kato sab de kalesh,
taahiyo duniya hai tenu pukaaradi,
rbhi roop koi avataar di,
pooja karaan maingauraan de laal dee
mthe usade tilak viraaje mukh te sund musakaave,
har shuroo kam to pahala usanoo jo koi dhayaave,
jehada us nu dhayaave man chaaha phal paave,
tahiyo duniya hai tenu pukaaradi,
rbhi roop koi avataar di,
pooja karaan maingauraan de laal dee
shiv shankar da laal pyaara gora di akh da taara,
paarvati de dil da tukada duniya da hai sahaara,
kaam devo ne bataaya pahale aadhi ganesh manaaya,
taahiyo duniya tenu hai pukaaradee
rbhi roop koi avataar di,
pooja karaan maingauraan de laal dee
pooja karaan maingauraan de laal dee
rbhi roop koi avataar di,
ganapati ji ganesh kato sab de kalesh,
taahiyo duniya hai tenu pukaaradi,
rbhi roop koi avataar di,
pooja karaan maingauraan de laal dee