रतनो आँखदी वे जोगिया मन केहना,
वे तू जंगला च जा के बचा की लेना,
एथे माता पिता तेरे ओथे अकलियाँ रहना,
रतनो आखदी वे जोगियां मन केहना,
वे तू जंगला च जा के बचा की लेना,
एथे दूध ते मलाइयाँ ओथे भूखे रहना,
रतनो आखदी वे जोगियां मन केहना,
वे तू जंगला च जा के बचा की लेना,
एथे पलंग नवारी ओथे थले सोहना,
रतनो आखदी वे जोगियां मन केहना,
वे तू जंगला च जा के बचा की लेना,
एथे फ़िक्र न कोई ओथे दुःख सहना,
रतनो आखदी वे जोगियां मन केहना,
वे तू जंगला च जा के बचा की लेना,
ਰਤਨੋ ਆਖਦੀ ਵੇ ਜੋਗੀਆ, ਮੰਨ ਕਹਿਣਾ
ਵੇ ਤੂੰ ਜੰਗਲਾਂ ਚ ਜਾ ਕੇ, ਬੱਚਾ ਕੀ ਲੈਣਾ
ਐਥੇ ਮਾਤਾ ਪਿਤਾ ਤੇਰੇ, ਓਥੇ ਇਕੱਲਿਆਂ ਰਹਿਣਾ
ਰਤਨੋ ਆਖਦੀ ਵੇ ਜੋਗੀਆ, ਮੰਨ ਕਹਿਣਾ
ਵੇ ਤੂੰ ਜੰਗਲਾਂ ਚ ਜਾ ਕੇ, ਬੱਚਾ ਕੀ ਲੈਣਾ
ਐਥੇ ਦੁੱਧ ਤੇ ਮਲਾਈਆਂ, ਓਥੇ ਭੁੱਖੇ ਰਹਿਣਾ
ਰਤਨੋ ਆਖਦੀ ਵੇ ਜੋਗੀਆ, ਮੰਨ ਕਹਿਣਾ
ਵੇ ਤੂੰ ਜੰਗਲਾਂ ਚ ਜਾ ਕੇ, ਬੱਚਾ ਕੀ ਲੈਣਾ
ਐਥੇ ਪਲੰਘ ਨਵਾਰੀ, ਓਥੇ ਥੱਲੇ ਸੌਣਾ
ਰਤਨੋ ਆਖਦੀ ਵੇ ਜੋਗੀਆ, ਮੰਨ ਕਹਿਣਾ
ਵੇ ਤੂੰ ਜੰਗਲਾਂ ਚ ਜਾ ਕੇ, ਬੱਚਾ ਕੀ ਲੈਣਾ
ਐਥੇ ਫਿਕਰ ਨਾ ਕੋਈ, ਓਥੇ ਦੁੱਖ ਸਹਿਣਾ
ਰਤਨੋ ਆਖਦੀ ਵੇ ਜੋਗੀਆ, ਮੰਨ ਕਹਿਣਾ
ਵੇ ਤੂੰ ਜੰਗਲਾਂ ਚ ਜਾ ਕੇ, ਬੱਚਾ ਕੀ ਲੈਣਾ
ਅਪਲੋਡ ਕਰਤਾ- ਅਨਿਲ ਭੋਪਾਲ
ratano aankhadi ve jogiya man kehana,
ve too jangala ch ja ke bcha ki lenaa
ethe maata pita tere othe akaliyaan rahana,
ratano aakhadi ve jogiyaan man kehana,
ve too jangala ch ja ke bcha ki lenaa
ethe doodh te malaaiyaan othe bhookhe rahana,
ratano aakhadi ve jogiyaan man kehana,
ve too jangala ch ja ke bcha ki lenaa
ethe palang navaari othe thale sohana,
ratano aakhadi ve jogiyaan man kehana,
ve too jangala ch ja ke bcha ki lenaa
ethe pahikr n koi othe duhkh sahana,
ratano aakhadi ve jogiyaan man kehana,
ve too jangala ch ja ke bcha ki lenaa
ratano aankhadi ve jogiya man kehana,
ve too jangala ch ja ke bcha ki lenaa