संगता नु लगदी प्यारी योगी तेरी मोर सवारी,
भगता नु लगदी प्यारी योगी तेरी मोर सवारी,
चन वांगु चमका मारे गुफा चो तेरी,
तक तक रजदी न एह ज़िन्द मेरी,
स्वरगा तो सुंदर पहाड़ी योगी तेरी मोर सवारी......
दुखियां जो आया बाबा चरना नाल जोडेया,
बड़ेया हंकारियां दा मान तू तोडेया,
भोली जाहे जो हंकारी,
योगी तेरी मोर सवारी.......
तू जान से कर तेरे पंगत तेरे दरबार की,
खुले रहंदे ने सदा तेरे भण्डार जी,
भ्तडी ने नाल लाई ताड़ी
योगी तेरी मोर सवारी..........
ਸੰਗਤਾਂ/ਭਗਤਾਂ ਨੂੰ ਲੱਗਦੀ ਪਿਆਰੀ,
ਜੋਗੀ ਤੇਰੀ ਮੋਰ ਸਵਾਰੀ
ਚੰਨ ਵਾਂਗੂ ਚਮਕਾਂ ਮਾਰੇ, ਗੁਫਾ ਜੋ ਤੇਰੀ
ਤੱਕ ਤੱਕ ਰੱਜਦੀ ਨਾ, ਏਹ ਜਿੰਦ ਮੇਰੀ
ਸਵਰਗਾਂ ਤੋਂ ਸੁੰਦਰ ਪਹਾੜੀ,
ਜੋਗੀ ਤੇਰੀ ਮੋਰ ਸਵਾਰੀ
ਸੰਗਤਾਂ ਨੂੰ ਲੱਗਦੀ,,,,,,,,,,,
ਦੁਖੀਆ ਜੋ ਆਇਆ ਬਾਬਾ, ਚਰਨਾਂ ਨਾਲ ਜੋੜਿਆ
ਵੱਡਿਆਂ ਹੰਕਾਰੀਆਂ ਦਾ, ਮਾਣ ਤੂੰ ਤੋੜਿਆ
ਘੋਰੀ ਕਹੇ ਜੋ ਹੰਕਾਰੀ,
ਜੋਗੀ ਤੇਰੀ ਮੋਰ ਸਵਾਰੀ
ਸੰਗਤਾਂ ਨੂੰ ਲੱਗਦੀ,,,,,,,,,,,
ਪੂਜਾ ਨਿੱਤ ਕਰਦੇ ਪੰਡਿਤ, ਤੇਰੇ ਦਰਬਾਰ ਜੀ
ਖੁੱਲੇ ਰਹਿੰਦੇ ਨੇ ਸਦਾ, ਤੇਰੇ ਭੰਡਾਰ ਜੀ
ਭਰਥਰੀ ਨੇ ਨਾਲ ਲਾਈ ਤਾੜੀ,
ਜੋਗੀ ਤੇਰੀ ਮੋਰ ਸਵਾਰੀ
ਸੰਗਤਾਂ ਨੂੰ ਲੱਗਦੀ,,,,,,,,,,,
sangata nu lagadi pyaari yogi teri mor savaari,
bhagata nu lagadi pyaari yogi teri mor savaaree
chan vaangu chamaka maare gupha cho teri,
tak tak rajadi n eh zind meree
dukhiyaan jo aaya baaba charana naal jodeya,
badeya hankaariyaan da maan too todeya,
bholi jaahe jo hankaari,
yogi teri mor savaari...
too jaan se kar tere pangat tere darabaar ki,
khule rahande ne sada tere bhandaar ji,
bhtadi ne naal laai taadee
yogi teri mor savaari...
sangata nu lagadi pyaari yogi teri mor savaari,
bhagata nu lagadi pyaari yogi teri mor savaaree