सिद्ध जोगिया सुनहरी जटां वालिया,
ओ सिद्ध जोगियां सुनेहरी जटा वालेया,
तू भगता दे बेड़े तारदा,
तू भगता दे बेड़े तारदा ओ सिद्ध जोगियां,
सिद्ध जोगिया सुनहरी जटां वालिया ,
तू भगता दे बेड़े तारदा ओ सिद्ध जोगियां,
ऊचे मंदिरा सुनेहरी झंडे झुल्दे,
ओ उचे मंदिरा सुनेहरी झंडे झुल्दे,
ओ लाल झंडा तेरे नाम दा,
ओ लाल झंडा तेरे नाम दा ओ जटा वालेया,
अज चिमटे नगाड़े ढोल वजदे,
ओ अज चिमटे नगाड़े ढोल वजदे,
ओ संगता दर नचियाँ,
ओ संगता दर नचियाँ ओ सिद्ध जोगियां,
आये चड के चड़ाइया दुरो चल के,
ओ आये चड के चड़ाइया दुरो चल के,
ओ बड़ा चा दर्शन दा,
ओ बड़ा चा दर्शन दा ओ सिद्ध जोगियां,
मैं ता सुनियाँ ऐ जग विच जोगियां
ओ मैं ता सुनियाँ ऐ जग विच जोगियां ,
ओ तेरे जेहा लाल कोई ना
ओ तेरे जेहा लाल कोई ना ओ सिद्ध जोगियां,
घर रतनो दे ग़ुआ तू चरा के,
ओ घर रतनो दे ग़ुआ तू चरा के
ओ किती बारा साल सेवा तू
ओ किती बारा साल सेवा तू ओ सिद्ध जोगियां,
सिद्ध जोगियां सुनेहरी जटा वालेया,
सिद्ध जोगियां सुनेहरी जटा वालेया,
तू भगता दे बेह्ड़े तारदा,
तू भगता दे बेह्ड़े तारदा,ओ सिद्ध जोगियां
ਸਿੱਧ ਜੋਗੀਆ, ਸੁਨਿਹਰੀ ਜਟਾਂ ਵਾਲਿਆ
*ਓ ਸਿੱਧ ਜੋਗੀਆ, ਸੁਨਿਹਰੀ ਜਟਾਂ ਵਾਲਿਆ
ਤੂੰ ਭਗਤਾਂ ਦੇ, ਬੇੜੇ ਤਾਰਦਾ
ਤੂੰ ਭਗਤਾਂ ਦੇ, ਬੇੜੇ ਤਾਰਦਾ, ਓ ਸਿੱਧ ਜੋਗੀਆ
(,,,,ਸਿੱਧ ਜੋਗੀਆ, ਸੁਨਿਹਰੀ ਜਟਾਂ ਵਾਲਿਆ ,
ਤੂੰ ਭਗਤਾਂ ਦੇ, ਬੇੜੇ ਤਾਰਦਾ , ਓ ਸਿੱਧ ਜੋਗੀਆ,,,,
ਉੱਚੇ ਮੰਦਿਰਾਂ, ਸੁਨਿਹਰੀ ਝੰਡੇ ਝੁੱਲਦੇ
*ਓ ਉੱਚੇ ਮੰਦਿਰਾਂ, ਸੁਨਿਹਰੀ ਝੰਡੇ ਝੁੱਲਦੇ
ਓ ਲਾਲ ਝੰਡਾ, ਤੇਰੇ ਨਾਮ ਦਾ
ਓ ਲਾਲ ਝੰਡਾ, ਤੇਰੇ ਨਾਮ ਦਾ, ਓ ਜਟਾਂ ਵਾਲਿਆ,,,,,
ਅੱਜ ਚਿਮਟੇ, ਨਗਾੜੇ ਢੋਲ ਵੱਜਦੇ
*ਓ ਅੱਜ ਚਿਮਟੇ, ਨਗਾੜੇ ਢੋਲ ਵੱਜਦੇ
ਓ ਸੰਗਤਾਂ, ਦਰ ਨੱਚੀਆਂ
ਓ ਸੰਗਤਾਂ, ਦਰ ਨੱਚੀਆਂ, ਓ ਸਿੱਧ ਜੋਗੀਆ,,,,,
ਆਏ ਚੜ੍ਹ ਕੇ, ਚੜ੍ਹਾਈਆਂ ਦੂਰੋਂ ਚੱਲ ਕੇ
*ਓ ਆਏ ਚੜ੍ਹ ਕੇ, ਚੜ੍ਹਾਈਆਂ ਦੂਰੋਂ ਚੱਲ ਕੇ
ਓ ਬੜਾ ਚਾਅ, ਦਰਸ਼ਨ ਦਾ
ਓ ਬੜਾ ਚਾਅ, ਦਰਸ਼ਨ ਦਾ, ਓ ਸਿੱਧ ਜੋਗੀਆ,,,,,
ਮੈਂ ਤਾਂ ਸੁਣਿਆ ਏ, ਜੱਗ ਵਿੱਚ ਜੋਗੀਆ
*ਓ ਮੈਂ ਤਾਂ ਸੁਣਿਆ ਏ, ਜੱਗ ਵਿੱਚ ਜੋਗੀਆ
ਓ ਤੇਰੇ ਜੇਹਾ, ਲਾਲ ਕੋਈ ਨਾ
ਓ ਤੇਰੇ ਜੇਹਾ ਲਾਲ, ਕੋਈ ਨਾ, ਓ ਸਿੱਧ ਜੋਗੀਆ,,,,,
ਘਰ ਰਤਨੋ ਦੇ, ਗਊਆਂ ਤੂੰ ਚਰਾ ਕੇ
*ਓ ਘਰ ਰਤਨੋ ਦੇ, ਗਊਆਂ ਤੂੰ ਚਰਾ ਕੇ
ਓ ਕੀਤੀ, ਬਾਰਾਂ ਸਾਲ ਸੇਵਾ ਤੂੰ
ਓ ਕੀਤੀ, ਬਾਰਾਂ ਸਾਲ ਸੇਵਾ ਤੂੰ, ਓ ਸਿੱਧ ਜੋਗੀਆ,,,,,
ਸਿੱਧ ਜੋਗੀਆ, ਸੁਨਿਹਰੀ ਜਟਾਂ ਵਾਲਿਆ
*ਸਿੱਧ ਜੋਗੀਆ, ਸੁਨਿਹਰੀ ਜਟਾਂ ਵਾਲਿਆ
ਤੂੰ ਭਗਤਾਂ ਦੇ, ਬੇੜੇ ਤਾਰਦਾ
ਤੂੰ ਭਗਤਾਂ ਦੇ, ਬੇੜੇ ਤਾਰਦਾ, ਓ ਸਿੱਧ ਜੋਗੀਆ,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
siddh jogiya sunahari jataan vaaliya,
o siddh jogiyaan sunehari jata vaaleya,
too bhagata de bede taarada,
too bhagata de bede taarada o siddh jogiyaan
siddh jogiya sunahari jataan vaaliya ,
too bhagata de bede taarada o siddh jogiyaan
ooche mandira sunehari jhande jhulde,
o uche mandira sunehari jhande jhulde,
o laal jhanda tere naam da,
o laal jhanda tere naam da o jata vaaleyaa
aj chimate nagaade dhol vajade,
o aj chimate nagaade dhol vajade,
o sangata dar nchiyaan,
o sangata dar nchiyaan o siddh jogiyaan
aaye chad ke chadaaiya duro chal ke,
o aaye chad ke chadaaiya duro chal ke,
o bada cha darshan da,
o bada cha darshan da o siddh jogiyaan
mainta suniyaan ai jag vich jogiyaan
o mainta suniyaan ai jag vich jogiyaan ,
o tere jeha laal koi naa
o tere jeha laal koi na o siddh jogiyaan
ghar ratano de gua too chara ke,
o ghar ratano de gua too chara ke
o kiti baara saal seva too
o kiti baara saal seva too o siddh jogiyaan
siddh jogiyaan sunehari jata vaaleya,
too bhagata de behade taarada,
too bhagata de behade taarada,o siddh jogiyaan
siddh jogiya sunahari jataan vaaliya,
o siddh jogiyaan sunehari jata vaaleya,
too bhagata de bede taarada,
too bhagata de bede taarada o siddh jogiyaan