रबा कर बदला दी छा,
की अज पौनाहारी ने औना,
हो सारी दुनियां जपे जीहदा ना,
की उस दुधाधारी ने औना,
रबा कर बदला दी छा....
मोर दी सवारी कर नाथ मेरे औनगे,
नाथ मेरे औनगे जी नाथ मेरे औनगे,
अपनियाँ भगता नु दर्श दिखओंगे,
दर्श दिखौंगे जी
मोर दी सवारी कर नाथ मेरे औनगे,
अपनियाँ भगता नु दर्श दिखओंगे,
ओह बेठे पलका विछा के था था,
की अज पौनाहारी ने औना,
रबा कर बदला दी छा...
हाथ विच चिमटा ते पैरी पुहऐ होंगे,
पैरी पुहऐ होंगे जी पैरी पुहऐ होंगे जी.
कश विच झोली ते सुनहरी वाल होंगे.
सुनहरी वाल होंगे सुनहरी वाल होंगे
हाथ विच चिमटा ते पैरी पुहऐ होंगे
कश विच झोली ते सुनहरी वाल होंगे.
ही की की जोगियां दी सिफत करा,
की आज पौनाहारी ने औना,
रबा कर बदला दी छा.....
करनेल राना अज कहे गल दिल दी,
कहे गल दिल दी जी कहे गल दिल दी,
एहो जही घडी बड़े भागा नाल मिलदी,
भागा नाल मिलदी जी भागा नाल मिलदी,
करनेल राना अज कहे गल दिल दी,
एहो जही घडी बड़े भागा नाल मिलदी,
मैं ओहदे चरना च शीश झुका,
की अज पौनाहारी ने औना,
रब कर बदला दी छा
ਰੱਬਾ ਕਰ ਬੱਦਲਾਂ ਦੀ ਛਾਂ,
ਕਿ ਅੱਜ ਪੌਣਾਹਾਰੀ ਨੇ ਆਉਣਾ
ਹੋ ਸਾਰੀ ਦੁਨੀਆਂ, ਜਪੇ ਜੀਹਦਾ ਨਾਂਅ,
ਕਿ ਓਸ, ਦੁੱਧਾਧਾਰੀ ਨੇ ਆਉਣਾ
ਰੱਬਾ ਕਰ ਬੱਦਲਾਂ ਦੀ ਛਾਂ,,,,,,,,,,,,,,,,,
ਮੋਰ ਦੀ ਸਵਾਰੀ ਕਰ, ਨਾਥ ਮੇਰੇ ਆਉਣਗੇ
ਨਾਥ ਮੇਰੇ ਆਉਣਗੇ ਜੀ, ਨਾਥ ਮੇਰੇ ਆਉਣਗੇ
ਆਪਣਿਆਂ ਭਗਤਾਂ ਨੂੰ, ਦਰਸ਼ ਦਿਖਾਉਣਗੇ
ਦਰਸ਼ ਦਿਖਾਉਣਗੇ ਜੀ, ਦਰਸ਼ ਦਿਖਾਉਣਗੇ
ਮੋਰ ਦੀ ਸਵਾਰੀ ਕਰ, ਨਾਥ ਮੇਰੇ ਆਉਣਗੇ,
ਆਪਣਿਆਂ ਭਗਤਾਂ ਨੂੰ, ਦਰਸ਼ ਦਿਖਾਉਣਗੇ,
ਓਹ ਬੈਠੇ , ਪਲਕਾਂ ਵਿਛਾ ਕੇ, ਥਾਂ ਥਾਂ,
ਕਿ ਅੱਜ ਪੌਣਾਹਾਰੀ ਨੇ ਆਉਣਾ
ਰੱਬਾ ਕਰ ਬੱਦਲਾਂ ਦੀ ਛਾਂ,,,,,,,,,,,,,,,,,
ਹੱਥ ਵਿਚ ਚਿਮਟਾ ਤੇ, ਪੈਰੀਂ ਪਹੂਏ ਹੋਣਗੇ
ਪੈਰੀਂ ਪਹੂਏ ਹੋਣਗੇ ਜੀ, ਪੈਰੀਂ ਪਹੂਏ ਹੋਣਗੇ
ਕੱਛ ਵਿੱਚ ਝੋਲੀ ਤੇ, ਸੁਨਿਹਰੀ ਵਾਲ ਹੋਣਗੇ
ਸੁਨਿਹਰੀ ਵਾਲ ਹੋਣਗੇ ਜੀ, ਸੁਨਿਹਰੀ ਵਾਲ ਹੋਣਗੇ
ਹੱਥ ਵਿਚ ਚਿਮਟਾ ਤੇ, ਪੈਰੀਂ ਪਹੂਏ ਹੋਣਗੇ,
ਕੱਛ ਵਿੱਚ ਝੋਲੀ ਤੇ, ਸੁਨਿਹਰੀ ਵਾਲ ਹੋਣਗੇ,
ਹੋ ਕੀ ਕੀ , ਜੋਗੀਏ ਦੀ ਸਿਫਤ ਕਰਾਂ,
ਕਿ ਅੱਜ ਪੌਣਾਹਾਰੀ ਨੇ ਆਉਣਾ
ਰੱਬਾ ਕਰ ਬੱਦਲਾਂ ਦੀ ਛਾਂ,,,,,,,,,,,,,,,,,
ਕਰਨੈਲ ਰਾਣਾ ਅੱਜ, ਕਹੇ ਗੱਲ ਦਿਲ ਦੀ
ਕਹੇ ਗੱਲ ਦਿਲ ਦੀ ਜੀ, ਕਹੇ ਗੱਲ ਦਿਲ ਦੀ
ਏਹੋ ਜੇਹੀ ਘੜੀ ਬੜੇ, ਭਾਗਾਂ ਨਾਲ ਮਿਲਦੀ
ਭਾਗਾਂ ਨਾਲ ਮਿਲਦੀ ਜੀ, ਭਾਗਾਂ ਨਾਲ ਮਿਲਦੀ
ਕਰਨੈਲ ਰਾਣਾ ਅੱਜ, ਕਹੇ ਗੱਲ ਦਿਲ ਦੀ,
ਏਹੋ ਜੇਹੀ ਘੜੀ ਬੜੇ, ਭਾਗਾਂ ਨਾਲ ਮਿਲਦੀ,
ਮੈਂ ਓਹਦੇ , ਚਰਨਾਂ ਚ ਸੀਸ ਝੁਕਾਂ,
ਕਿ ਅੱਜ ਪੌਣਾਹਾਰੀ ਨੇ ਆਉਣਾ
ਰੱਬਾ ਕਰ ਬੱਦਲਾਂ ਦੀ ਛਾਂ,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
raba kar badala di chha,
ki aj paunaahaari ne auna,
ho saari duniyaan jape jeehada na,
ki us dudhaadhaari ne auna,
raba kar badala di chhaa...
mor di savaari kar naath mere aunage,
naath mere aunage ji naath mere aunage,
apaniyaan bhagata nu darsh dikhonge,
darsh dikhaunge jee
mor di savaari kar naath mere aunage,
apaniyaan bhagata nu darsh dikhonge,
oh bethe palaka vichha ke tha tha,
ki aj paunaahaari ne auna,
raba kar badala di chhaa...
haath vich chimata te pairi puhai honge,
pairi puhai honge ji pairi puhai honge ji.
ksh vich jholi te sunahari vaal honge.
sunahari vaal honge sunahari vaal honge
haath vich chimata te pairi puhai honge
ksh vich jholi te sunahari vaal honge.
hi ki ki jogiyaan di siphat kara,
ki aaj paunaahaari ne auna,
raba kar badala di chhaa...
karanel raana aj kahe gal dil di,
kahe gal dil di ji kahe gal dil di,
eho jahi ghadi bade bhaaga naal miladi,
bhaaga naal miladi ji bhaaga naal miladee
karanel raana aj kahe gal dil di,
eho jahi ghadi bade bhaaga naal miladi,
mainohade charana ch sheesh jhuka,
ki aj paunaahaari ne auna,
rab kar badala di chhaa
raba kar badala di chha,
ki aj paunaahaari ne auna,
ho saari duniyaan jape jeehada na,
ki us dudhaadhaari ne auna,
raba kar badala di chhaa...