आजा माँ शेराँवाली/ज्योता वाली,
मेरे दिल विच तांगा देर दियां,
मेरे भी उते करदे,
नजरा माँ आ के मेहर दियां,
आजा माँ शेराँवाली .......
इक वारु दर्श दिखावी माँ,
मेरे दिल दी आस पुजावी माँ,
दर्शन मैं तेरा पावा,
नाले सुन ले भवका शेर दियां,
आजा माँ शेराँवाली ......
तेरे दर दे अजब नजारे माँ,
तेरी ज्योति चमका मारे माँ,
सावन दा महिना आया,
मैयां संग सखियाँ खेलदियाँ,
आजा माँ शेराँवाली ......
आओ रल के दर्शन कर लाइये,
एहदे दर तो झोलियाँ भर लाइये,
कहंदे गिरधारी संगता,
तेरे नाम दी माला फेरदियाँ
आजा माँ शेरावालिये,
ਆਜਾ ਮਾਂ ਸ਼ੇਰਾਂ ਵਾਲੀ/ਜੋਤਾਂ ਵਾਲੀ ,
ਮੇਰੇ ਦਿਲ ਵਿੱਚ ਤਾਘਾਂ, ਦੇਰ ਦੀਆ
ਮੇਰੇ ਵੀ ਉੱਤੇ ਕਰਦੇ,
ਨਜ਼ਰਾਂ ਮਾਂ ਆ ਕੇ, ਮੇਹਰ ਦੀਆਂ
ਆਜਾ ਮਾਂ ਸ਼ੇਰਾਂ ਵਾਲੀ,,,,,,,,,,,,,
ਇੱਕ ਵਾਰੀ ਦਰਸ਼ ਦਿਖਾਵੀਂ ਮਾਂ,
ਮੇਰੇ ਦਿਲ ਦੀ ਆਸ ਪੁਚਾਵੀਂ ਮਾਂ
ਦਰਸ਼ਨ ਮੈਂ ਤੇਰਾ ਪਾਵਾਂ ,
ਨਾਲੇ ਸੁਣ ਲੈ ਭਵਕਾਂ, ਸ਼ੇਰ ਦੀਆਂ
ਆਜਾ ਮਾਂ ਸ਼ੇਰਾਂ ਵਾਲੀ, ਜੋਤਾਂ ਵਾਲੀ, ਭਵਨਾਂ ਵਾਲੀ,
ਆਜਾ ਮਾਂ ਸ਼ੇਰਾਂ ਵਾਲੀ,,,,,,,,,,,,
ਤੇਰੇ ਦਰ ਦੇ ਅਜ਼ਬ ਨਜ਼ਾਰੇ ਮਾਂ,
ਤੇਰੀ ਜਯੋਤੀ ਚਮਕਾਂ ਮਾਰੇ ਮਾਂ
ਸਾਵਣ ਦਾ ਮਹੀਨਾ ਆਇਆ ,
ਮਈਆ ਸੰਗ ਸਖੀਆਂ ਖੇਲਦੀਆਂ
ਆਜਾ ਮਾਂ ਸ਼ੇਰਾਂ ਵਾਲੀ,,,,,,,,,,,,
ਆਓ ਰਲ ਕੇ ਦਰਸ਼ਨ ਕਰ ਲਈਏ,
ਇਹਦੇ ਦਰ ਤੋਂ ਝੋਲੀਆਂ ਭਰ ਲਈਏ
ਕਹਿੰਦਾ ਗਿਰਧਾਰੀ ਸੰਗਤਾਂ ,
ਤੇਰੇ ਨਾਮ ਦੀ ਮਾਲਾ ਫੇਰਦੀਆਂ
ਆਜਾ ਮਾਂ ਸ਼ੇਰਾਂ ਵਾਲੀ,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
aaja ma sheraanvaalee/jyota vaali,
mere dil vich taanga der diyaan,
mere bhi ute karade,
najara ma a ke mehar diyaan,
aaja ma sheraanvaali ...
ik vaaru darsh dikhaavi ma,
mere dil di aas pujaavi ma,
darshan maintera paava,
naale sun le bhavaka sher diyaan,
aaja ma sheraanvaali ...
tere dar de ajab najaare ma,
teri jyoti chamaka maare ma,
saavan da mahina aaya,
maiyaan sang skhiyaan kheladiyaan,
aaja ma sheraanvaali ...
aao ral ke darshan kar laaiye,
ehade dar to jholiyaan bhar laaiye,
kahande girdhaari sangata,
tere naam di maala pheradiyaan
aaja ma sheraavaaliye
aaja ma sheraanvaalee/jyota vaali,
mere dil vich taanga der diyaan,
mere bhi ute karade,
najara ma a ke mehar diyaan,
aaja ma sheraanvaali ...