ਆਜਾ ਪੌਣਾਹਾਰਿਆ ਕਰਨੇ ਦਰਸ਼ਨ ਤੇਰੇ
ਸ਼ਾਹਤ੍ਲਾਈਆਂ ਵਾਲਿਆ ਕਰਨੇ ਦਰਸ਼ਨ ਤੇਰੇ
ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ
ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ
ਉੱਚਿਆਂ ਮੰਦਿਰਾਂ ਵਾਲਿਆ,,, ਜੈ ਹੋ,,,,,
ਆਜਾ ਪੌਣਾਹਾਰਿਆ ਕਰਨੇ ਦਰਸ਼ਨ ਤੇਰੇ
- ਭਗਤਾਂ ਦੇ ਹੱਥਾਂ ਵਿਚ ਰੋਟ ਪ੍ਰਸ਼ਾਦ ਏ
ਬੋਲਣ ਜੈਕਾਰੇ ਤੈਨੂੰ ਕਰਦੇ ਤਾਂ ਯਾਦ ਏ
ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ
ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ
- ਮਾਵਾਂ ਨੂੰ ਲਾਲ ਦੇਵੇ ਭੈਣਾ ਨੂੰ ਵੀਰ ਏ
ਸਭ ਦੀ ਹੀ ਸੁੱਤੀ ਹੋਈ ਜਗਾਉਂਦਾ ਤਕਦੀਰ ਏ
ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ
ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ
- ਤੇਰੇ ਗੁਣ ਗਾਉਂਦੇ ਬਾਬਾ ਸ਼ਾਮ ਸਵੇਰੇ
ਚਰਨਾ ਨਾਲ ਲਾ ਲੈ ਸਾਨੂੰ ਬੱਚੜੇ ਹਾਂ ਤੇਰੇ
ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ
ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ
- ਸੋਹਣੀ ਪਿੰਡ ਪੱਟੀ ਵਾਲਾ ਕਰਦਾ ਪੁਕਾਰ ਏ
ਤੇਰੀ ਰਹਿਮਤ ਨੇ ਦਿੱਤਾ ਗੋਲਡੀ ਨੂੰ ਤਾਰ ਏ
ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ
,,, ,,,,,
-
-
-
-