अपने ही रंग विच रंग कांशी वालेया,
हथ जोड़ तेरे आगे अरजा हा करदे,
रही सदा साड़े अंग संग,
अपने ही रंग विच रंग कांशी वालेया,
सुन्या तू सुते होये लेखा नु ज्गाउन्दा ऐ,
फरशा ते डिगिया नु अरश बिठौन्दा ऐ,
जीन दा सिखा दे मेनू ढंग,
अपने ही रंग विच रंग कांशी वालेया,
चाड ऐसा रंग सारी जिंदगी जो लवे न,
दुनिया दे रंग विच रंफ फीका पवे न,
जिदा किता मीरा नाल संग,
अपने ही रंग विच रंग कांशी वालेया,
रहिये वाला रोशन है गुण तेरे गाउंदा जी,
हाथ जोड़ बस तेरा शुकर मनाउन्दा जी,
ऊठे तेरे नाम दी तरंग कांशी वालिया,
अपने ही रंग विच रंग कांशी वालेया,
ਆਪਣੇ ਹੀ ਰੰਗ ਵਿੱਚ ਰੰਗ ਕਾਂਸ਼ੀ ਵਾਲਿਆ
ਹੱਥ ਜੋੜ ਤੇਰੇ ਅੱਗੇ ਅਰਜਾ ਹਾ ਕਰਦੇ
ਰਹੀ ਸਦਾ ਸਾਡੇ ਅੱਗ ਸੰਗ
ਆਪਣੇ ਹੀ ਰੰਗ ਵਿੱਚ ਰੰਗ ਕਾਂਸ਼ੀ ਵਾਲਿਆਂ
ਸੁਣੇਆ ਤੂੰ ਸੁੱਤੇ ਹੋਏ ਲੇਖਾ ਨੂੰ ਜਗਾਉਦਾ ਏ
ਫਰਸ਼ਾ ਤੇ ਡਿਗੇਆ ਨੂੰ ਅਰਸ਼ ਬਿਠਾਉਦਾ ਏ
ਜੀਣ ਦਾ ਸਿੱਖਾਂ ਦੇ ਮੈਨੂੰ ਢੰਗ,
ਆਪਣੇ ਹੀ ਰੰਗ ਵਿੱਚ ਰੰਗ ਕਾਂਸ਼ੀ ਵਾਲਿਆਂ
ਚਾੜ ਐਸਾ ਰੰਗ ਸਾਰੀ ਜਿੰਦਗੀ ਜੋ ਲਵੇ ਨਾਂ
ਦੁਨੀਆਂ ਦੇ ਰੰਗਾ ਵਿੱਚ ਰੰਗ ਫਿੱਕਾ ਪਵੇ ਨਾਂ
ਜਿੱਦਾ ਕੀਤਾ ਮੀਰਾਂ ਨਾਲ ਸੰਗ
ਆਪਣੇ ਹੀ ਰੰਗ ਵਿੱਚ ਰੰਗ ਕਾਂਸ਼ੀ ਵਾਲਿਆਂ
ਰਹਿਪੇ ਵਾਲਾ ਰੋਸ਼ਨ ਹੈ ਗੁਣ ਤੇਰੇ ਗਾਉਂਦਾ ਜੀ
ਹੱਥ ਜੋੜ ਬੱਸ ਤੇਰਾ ਸ਼ੁਕਰ ਮਨਾਉਦਾ ਜੀ
ਉਠੇ ਤੇਰੇ ਨਾਮ ਦੀ ਤਾਰੰਗ ਕਾਂਸ਼ੀ ਵਾਲਿਆਂ
ਆਪਣੇ ਹੀ ਰੰਗ ਵਿੱਚ ਰੰਗ ਕਾਂਸ਼ੀ ਵਾਲਿਆਂ
ਭਜਨ ਲੇਖਕ ਰੋਸ਼ਨ ਰਹਿਪੇ ਵਾਲਾ
ਮੋਬਾਇਲ
apane hi rang vich rang kaanshi vaaleya,
hth jod tere aage araja ha karade,
rahi sada saade ang sang,
apane hi rang vich rang kaanshi vaaleya,
sunya too sute hoye lekha nu jgaaunda ai,
pharsha te digiya nu arsh bithaunda ai,
jeen da sikha de menoo dhang,
apane hi rang vich rang kaanshi vaaleya,
chaad aisa rang saari jindagi jo lave n,
duniya de rang vich ranph pheeka pave n,
jida kita meera naal sang,
apane hi rang vich rang kaanshi vaaleya,
rahiye vaala roshan hai gun tere gaaunda ji,
haath jod bas tera shukar manaaunda ji,
oothe tere naam di tarang kaanshi vaaliya,
apane hi rang vich rang kaanshi vaaleya,
,