अर्शां तों डिगियाँ दा जोगी ही सहारा है,
चरना विच ताहिओ झुक्दा जग सारा है,
अर्शां तों डिगियाँ...
जोगी दा दरबार सुहाना लगता है,
सारा ही संसार दीवाना लगता है,
दुनियां विच मिलदा नही किधर इन्साफ जदों,
जोगी /बाबे दी अदालत विच हुंदा निश्तारा है,
अर्शां तों डिगियाँ......
जोगी दा दरबार सुहाना लगता है,
सारा ही संसार दीवाना लगता है,
जग दे ठुकराया नु जद कोई गल लाउंदा नही,
बाबा जी कर देंदे ओहदा पार उतारा है,
अर्शां तों डिगियाँ......
जोगी दा दरबार सुहाना लगता है,
सारा ही संसार दीवाना लगता है,
ओहदी रहमत दा सुखियाँ तू सुकर वि करियां कर,
बाबे/जोगी दे नाम बिना सब कुढ़ पसारा है,
अर्शां तों डिगियाँ......
जोगी दा दरबार सुहाना लगता है,
सारा ही संसार दीवाना लगता है,
जय जय बोले सारे जय जय बोलो,
जय बाबे दी बोल सारे जय जय बोल,
हम भी तेरे दर पे सर झुकाने आये है,
दिल की दास्तान तुझे सुनाने आये है,
ज़िन्दगी की रास्तो से हम है बे खबर,
चिमटे वाले सैयां कर दे मेहर की नजर,
दिल का ये रिश्ता पुराना लगता है,
सारा ही संसार दीवाना लगता है,
ਅਰਸ਼ਾਂ ਤੋਂ ਡਿੱਗਿਆਂ ਦਾ, ਜੋਗੀ ਹੀ ਸਹਾਰਾ ਹੈ ,
ਚਰਨਾਂ ਵਿਚ ਤਾਹੀਓਂ ਹੀ , ਝੁੱਕਦਾ ਜੱਗ ਸਾਰਾ ਹੈ
ਅਰਸ਼ਾਂ ਤੋਂ ਡਿੱਗਿਆਂ ਦਾ,,,,,,,,,,,,,,,,,,,,,,
ਜੋਗੀ ਦਾ ਦਰਬਾਰ, ਸੁਹਾਨਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ
ਦੁਨੀਆਂ ਵਿਚ ਮਿਲਦਾ ਨਹੀਂ, ਕਿਧਰੇ ਇਨਸਾਫ ਜਦੋਂ
ਜੋਗੀ / ਬਾਬੇ ਦੀ ਅਦਾਲਤ ਵਿਚ , ਹੁੰਦਾ ਨਿਸਤਾਰਾ ਹੈ
ਅਰਸ਼ਾਂ ਤੋਂ ਡਿੱਗਿਆਂ ਦਾ,,,,,,,,,,,,,,,,,,,,,,
ਜੋਗੀ ਦਾ ਦਰਬਾਰ, ਸੁਹਾਨਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ
ਜੱਗ ਦੇ ਠੁਕਰਾਇਆਂ ਨੂੰ, ਜਦ ਕੋਈ ਗਲ਼ ਲਾਉਂਦਾ ਨਹੀਂ
ਬਾਬਾ ਜੀ ਕਰ ਦੇਂਦੇ , ਓਹਦਾ ਪਾਰ ਉਤਾਰਾ ਹੈ
ਅਰਸ਼ਾਂ ਤੋਂ ਡਿੱਗਿਆਂ ਦਾ,,,,,,,,,,,,,,,,,,,,,,
ਜੋਗੀ ਦਾ ਦਰਬਾਰ, ਸੁਹਾਨਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ
ਓਹਦੀ ਰਹਿਮਤ ਦਾ ਸੁੱਖਿਆ, ਤੂੰ ਸ਼ੁਕਰ ਵੀ ਕਰਿਆ ਕਰ
ਬਾਬੇ / ਜੋਗੀ ਦੇ ਨਾਮ ਬਿਨਾ , ਸਭ ਕੂੜ ਪਸਾਰਾ ਹੈ
ਅਰਸ਼ਾਂ ਤੋਂ ਡਿੱਗਿਆਂ ਦਾ,,,,,,,,,,,,,,,,,,,,,,
ਜੋਗੀ ਦਾ ਦਰਬਾਰ, ਸੁਹਾਨਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ
ਜੈ ਜੈ ਬੋਲੋ ਸਾਰੇ, ਜੈ ਜੈ ਬੋਲੋ,,,,,,,,,,,
ਜੈ ਬਾਬੇ ਦੀ ਬੋਲੋ ਸਾਰੇ, ਜੈ ਜੈ ਬੋਲੋ
ਹਮ ਭੀ ਤੇਰੇ ਦਰ ਪੇ ਸਰ, ਝੁਕਾਨੇ ਆਏ ਹੈਂ,
ਦਿਲ ਕੀ ਦਾਸਤਾਨ ਤੁਝੇ, ਸੁਨਾਨੇ ਆਏ ਹੈਂ
ਜਿੰਦਗੀ ਕੇ ਰਾਸਤੋਂ ਸੇ, ਹਮ ਹੈ ਬੇ-ਖਬਰ,
ਚਿਮਟੇ ਵਾਲੇ ਸਾਈਆਂ, ਕਰ ਦੇ ਮੇਹਰ ਕੀ ਨਜ਼ਰ
ਦਿਲ ਕਾ ਯੇ ਰਿਸ਼ਤਾ, ਪੁਰਾਣਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ,,,,,,,,,
ਜੋਗੀ ਦਾ ਦਰਬਾਰ, ਸੁਹਾਨਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
arshaan ton digiyaan da jogi hi sahaara hai,
charana vich taahio jhukda jag saara hai,
arshaan ton digiyaan...
jogi da darabaar suhaana lagata hai,
saara hi sansaar deevaana lagata hai
duniyaan vich milada nahi kidhar insaaph jadon,
jogi /baabe di adaalat vich hunda nishtaara hai,
arshaan ton digiyaan...
jogi da darabaar suhaana lagata hai,
saara hi sansaar deevaana lagata hai
jag de thukaraaya nu jad koi gal laaunda nahi,
baaba ji kar dende ohada paar utaara hai,
arshaan ton digiyaan...
jogi da darabaar suhaana lagata hai,
saara hi sansaar deevaana lagata hai
ohadi rahamat da sukhiyaan too sukar vi kariyaan kar,
baabe/jogi de naam bina sab kudah pasaara hai,
arshaan ton digiyaan...
jogi da darabaar suhaana lagata hai,
saara hi sansaar deevaana lagata hai
jay jay bole saare jay jay bolo,
jay baabe di bol saare jay jay bol
ham bhi tere dar pe sar jhukaane aaye hai,
dil ki daastaan tujhe sunaane aaye hai,
zindagi ki raasto se ham hai be khabar,
chimate vaale saiyaan kar de mehar ki najar
dil ka ye rishta puraana lagata hai,
saara hi sansaar deevaana lagata hai
arshaan ton digiyaan da jogi hi sahaara hai,
charana vich taahio jhukda jag saara hai,
arshaan ton digiyaan...